ਰੈੱਡ ਬਿਕਨੀ ਵਿੱਚ ‘ਸਸੁਰਾਲ ਸਿਮਰ ਕਾ’ ਦੀ ਅਦਾਕਾਰਾ ਦਾ ਬੋਲਡ ਲੁਕ, ਵੇਖੋ ਤਸਵੀਰਾਂ

Krissann Barretto bold avatar in red bikini sasural simar ka

1 of 10

Krissann Barretto bold avatar: ਟੀਵੀ ਅਦਾਕਾਰਾ ਕ੍ਰਿਸ਼ਣਨ ਬੈਰੇਟੋ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ। 

Krissann Barretto bold avatar
Krissann Barretto bold avatar

ਉਹ ਅਕਸਰ ਆਪਣੀ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। 

Krissann Barretto bold avatar
Krissann Barretto bold avatar

ਕ੍ਰਿਸ਼ਣਨ ਬੈਰੇਟੋ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Krissann Barretto bold avatar

ਬੀਤੇ ਦਿਨੀਂ ਅਦਾਕਾਰਾ ਨੇ ਰੈੱਡ ਕਲਰ ਦੀ ਬਿਕਨੀ ਵਿੱਚ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ।

 

Krissann Barretto bold avatar

ਇੰਟਰਨੈੱਟ ਤੇ ਉਨ੍ਹਾਂ ਦੀਆਂ ਤਸਵੀਰਾਂ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

ਰੈੱਡ ਬਿਕਨੀ ਵਿੱਚ ਕ੍ਰਿਸ਼ਣਨ ਕਾਫੀ ਗਲੈਮਰਸ ਲੱਗ ਰਹੀ ਹੈ।ਤਸਵੀਰਾਂ ਵਿੱਚ ਉਹ ਆਪਣਾ ਫਿਗਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਇਸ ਤੋਂ ਪਹਿਲਾਂ ਵੀ ਕਈ ਵਾਰ ਕ੍ਰਿਸ਼ਣਨ ਬਿਕਨੀ ਵਿੱਚ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਆਪਣੇ ਹਰ ਫੋਟੋਸ਼ੂਟ ਵਿੱਚ ਉਹ ਕਾਫੀ ਕਾਨਫਿਡੈਂਸ ਨਜ਼ਰ ਆ ਰਹੀ ਹੈ।

ਕ੍ਰਿਸ਼ਣਨ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਘੂੰਮਣਾ ਫਿਰਨਾ ਬਹੁਤ ਪਸੰਦ ਹੈ।ਸਮੁੰਦਰ ਕਿਨਾਰੇ ਉਨ੍ਹਾਂ ਦੀਆਂ ਤਸਵੀਰਾਂ ਵੈਕੇਸ਼ਨ ਗੋਲਜ਼ ਦਿੰਦੀਆਂ ਹਨ।

ਇਸ ਨਾਲ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਕ੍ਰਿਸ਼ਣਨ ਬੈਰੇਟੋ ਨੂੰ ਸਸੁਰਾਲ ਸਿਮਰ ਕਾ ਤੋਂ ਕਾਫੀ ਫੇਮ ਮਿਲਿਆ।ਸ਼ੋਅ ਵਿੱਚ ਉਨ੍ਹਾਂ ਦੇ ਕੈਰੇਕਟਰ ਦਾ ਨਾਮ ਸੰਜਾਨ ਭਾਰਦਵਾਜ ਸੀ।

ਤੁਹਾਨੂੰ ਦੱਸ ਦੇਈਏ ਕਿ ਕ੍ਰਿਸ਼ਣਨ ਕੈਸੀ ਹੈ ਯਾਰੀਆਂ, ਯੇ ਹੈ ਆਸ਼ਿਕੀ, ਯਾਰੋਂ ਕਾ ਟਸ਼ਨ, ਪਿਆਰ ਤੂਨੇ ਕਿਆ ਕੀਆ ,ਤੂ ਆਸ਼ਿਕੀ ਵਰਗੇ ਸ਼ੋਅ ਵਿੱਚ ਕੰਮ ਕਰ ਚੁੱਕੀ ਹੈ।ਤੁਹਾਨੂੰ ਦੱਸ ਦੇਈਏ ਕਿ ਟੀਵੀ ਦੀ ਇਹ ਬੋਲਡ ਅਦਾਕਾਰਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਬੋਲਡ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਵੀ ਕਰਦੀ ਰਹਿੰਦੀ ਹੈ।