‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ‘ਚ ਦਿਖਿਆ ਕਾਰਤਿਕ ਨਾਇਰਾ ਦਾ ਰੋਮਾਂਟਿਕ ਅੰਦਾਜ਼, ਵੇਖੋ ਤਸਵੀਰਾਂ

Yeh Rishta Kya Kehlata Hai: Kartik Naira romance in the bathroom

1 of 10

Kartik Naira romance: ਸਟਾਰ ਪਲੱਸ ਦੇ ਹਿੱਟ ਸ਼ੋਅਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਵਿੱਚ ਕਾਰਤਿਕ ਨਾਇਰਾ ਦਾ ਬਾਥਰੂਮ ਰੋਮਾਂਸ ਚਰਚਾ ਵਿੱਚ ਬਣਿਆ ਹੋਇਆ ਹੈ।

Kartik Naira romanceKartik Naira romance

ਹਾਲ ਹੀ ਦੇ ਐਪੀਸੋਡ ਵਿੱਚ ਦੋਹਾਂ ਦੀ ਕੈਮਿਸਟਰੀ ਅਤੇ ਰੋਮਾਂਸ ਨੇ ਦਰਸ਼ਕਾਂ ਨੂੰ ਖੂਬ ਐਂਟਰਟੇਨ ਕੀਤਾ ਹੈ।ਕਹਾਣੀ ਵਿੱਚ ਹੁਣ ਨਵਾਂ ਟਵਿੱਸਟ ਵੀ ਦੇਖਣ ਨੂੰ ਮਿਲ ਰਿਹਾ ਹੈ।

Kartik Naira romance

ਦਰਅਸਲ, ਨਾਇਰਾ ਨੂੰ ਕੋਈ ਖੂਨ ਨਾਲ ਲਿਖਿਆ ਲੈਟਰ ਦਿੰਦਾ ਹੈ। ਜਿਸ ਨੂੰ ਦੇਖਣ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਹੋ ਕੇ ਬਾਥਰੂਮ ਵਿੱਚ ਚਲੀ ਜਾਂਦੀ ਹੈ।

Kartik Naira romance

ਨਾਇਰਾ ਨੂੰ ਪਰੇਸ਼ਾਨ ਦੇਖ ਕਾਰਤਿਕ ਵੀ ਉਨ੍ਹਾਂ ਦੇ ਪਿੱਛੇ ਜਾਂਦੇ ਹਨ। ਬਾਥਰੂਮ ਦੀ ਟੂਟੀ ਟੁੱਟ ਜਾਣ ਤੋਂ ਬਾਅਦ ਉਨ੍ਹਾਂ ਦੇ ਵਿੱਚ ਰੋਮਾਂਸ ਸ਼ੁਰੂ ਹੋ ਜਾਂਦਾ ਹੈ।

Kartik Naira romance

ਕਾਰਿਤਕ ਬਾਥਰੂਮ ਵਿੱਚ ਵੀ ਰੋਮਾਂਸ ਕਰਨ ਦਾ ਬਹਾਨਾ ਲੱਭ ਲੈਂਦੇ ਹਨ। ਨਾਇਰਾ ਜਿੱਥੇ ਪਰੇਸ਼ਾਨ ਹੈ ਉੱਥੇ ਕਾਰਤਿਕ ਨੂੰ ਬਾਥਰੂਮ ਵਿੱਚ ਆਸ਼ਿਕੀ ਕਰਨ ਦਾ ਮੌਕਾ ਮਿਲ ਗਿਆ ਹੈ।

Kartik Naira romance

ਤਸਵੀਰਾਂ ਵਿੱਚ ਨਾਇਰਾ ਕਾਰਤਿਕ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਕਾਰਤਿਕ ਨਾਇਰਾ ਭਿੱਜੇ ਵਾਲਾਂ ਨੂੰ ਸਕਾਉਂਦੇ ਹਨ ਅਤੇ ਡ੍ਰਾਇਰ ਨਾਲ ਉਨ੍ਹਾਂ ਦੇ ਵਾਲ ਸੁਖਾਉਂਦੇ ਹਨ।

Kartik Naira romance

ਯੇ ਰਿਸ਼ਤਾ ਕਿਆ ਕਹਿਲਾਤਾ ਵਿੱਚ ਲੁੱਟਰੀ ਦੁਲਹਨ ਦਾ ਸੀਕੁਐਂਸ ਖਾਮ ਹੋਣ ਤੋਂ ਬਾਅਦ ਇੱਕ ਹੋਰ ਨਵਾਂ ਟਵਿੱਸਟ ਦੇਖਣ ਨੂੰ ਮਿਲ ਰਿਹਾ ਹੈ।

Kartik Naira romance

ਸ਼ੋਅ ਵਿੱਚ ਉਨ੍ਹਾਂ ਦੇ ਕਿਸੇ ਪਾਗਲ ਆਸ਼ਿਕ ਦੀ ਐਂਟਰੀ ਹੋ ਗਈ ਹੈ। ਜਿਸਦੇ ਬਾਰੇ ਵਿੱਚ ਸੋਚ ਸੋਚ ਕੇ ਨਾਇਰਾ ਕਾਫੀ ਪਰੇਸ਼ਾਨ ਹੋ ਰਹੀ ਹੈ।

Kartik Naira romanceKartik Naira romance

ਦੱਸ ਦੇਈਏ ਕਿ ਸ਼ੋਅ ਵਿੱਚ ਆ ਰਹੇ ਟਵਿੱਸਟ ਅਤੇ ਟਰਨਜ਼ ਕਹਾਣੀ ਨੂੰ ਹੋਰ ਦਿਲਚਸਪ ਬਣਾ ਰਹੇ ਹਨ । ਦਰਸ਼ਕਾਂ ਨੂੰ ਨਾਇਰਾ-ਕਾਰਤਿਕ ਦੀ ਜੋੜੀ ਕਾਫੀ ਪਸੰਦ ਆਉਂਦੀ ਹੈ।

Kartik Naira romanceKartik Naira romance

ਹਿਨਾ ਖਾਨ ਦੇ ਸ਼ੋਅ ਛੱਡਣ ਤੋਂ ਬਾਅਦ ਵੀ ਇਹ ਸ਼ੋਅ ਟੀਆਰਪੀ ਚਾਰਟ ਵਿੱਚ ਚੰਗੀ ਰੈਕਿੰਗ ਤੇ ਬਣਿਆ ਰਹਿੰਦਾ ਹੈ। ਸ਼ੋਅ ਕਈ ਸਾਲਾਂ ਤੋਂ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ।

Kartik Naira romance