ਲੰਦਨ ਵਿੱਚ ਪਤੀ ਨਾਲ ਇੰਝ ਮਸਤੀ ਕਰਦੇ ਹੋਏ ਨਜ਼ਰ ਆਈ ਕਰੀਨਾ ਕਪੂਰ ਖਾਨ, ਵੇਖੋ ਤਸਵੀਰਾਂ

Kareena Kapoor, Saif Ali Khan enjoy a walk around London with son

9 of 10

Kareena Kapoor: ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਇਨ੍ਹਾਂ ਦਿਨੀਂ ਲੰਦਨ ਵਿੱਚ ਛੁੱਟੀਆਂ ਮਨਾ ਰਹੀ ਹੈ। ਟਵਿੱਟਰ ਤੇ ਦੋਹਾਂ ਦੀ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਲੰਚ ਡੇਟ ਇੰਜੁਆਏ ਕਰਦੇ ਦਿਖਾਈ ਦੇ ਰਹੇ ਹਨ।

Kareena KapoorKareena Kapoor

ਫਿਲਮ ‘ਵੀਰੇ ਦੀ ਵੈਡਿੰਗ’ ਦੀ ਸਫਲਤਾ ਤੋਂ ਬਾਅਦ ਕਰੀਨਾ ਕਪੂਰ ਆਪਣੇ ਪਰਿਵਾਰ ਦੇ ਨਾਲ ਕੁਆਲਿਟੀ ਟਾਈਮ ਵਤੀਤ ਕਰ ਰਹੀ ਹੈ।

Kareena Kapoor

ਇਸ ਤੋਂ ਪਹਿਲਾਂ ਸੈਫ, ਕਰੀਨਾ ਕਪੂਰ, ਤੈਮੂਰ ਨਾਲ ਲੰਦਨ ਦੀਆਂ ਸੜਕਾਂ ਤੇ ਘੂੰਮਦੇ ਨਜ਼ਰ ਆਏ ਸਨ। ਜਿੱਥੇ ਕਰੀਨਾ ਜੀਨਜ਼ ਅਤੇ ਟਾਪ ਵਿੱਚ ਸੀ, ਉੱਥੇ ਸੈਫ ਨੇ ਜੀਨਜ਼ ਅਤੇ ਸ਼ਰਟ ਦੇ ਨਾਲ ਵੈਸਟਕੋਟ ਪਾਇਆ ਸੀ।

Kareena Kapoor

ਹਾਲ ਹੀ ਵਿੱਚ ਕਰੀਨਾ ਨੂੰ ਸੋਨਮ ਕਪੂਰ ਆਹੂਜਾ , ਰਿਆ ਕਪੂਰ ਅਤੇ ਅਰਜੁਨ ਕਪੂਰ ਦੇ ਨਾਲ ਲੰਦਨ ਦੇ ਰੇਸਤਰਾਂ ਵਿੱਚ ਦੇਖਿਆ ਗਿਆ ਸੀ।

Kareena Kapoor

ਅਰਜੁਨ ‘ ਨਮਸਤੇ ਇੰਗਲੈਂਡ’ ਦੀ ਸ਼ੂਟਿੰਗ ਦੇ ਲਈ ਲੰਦਨ ਵਿੱਚ ਹੈ। ਉੱਥੇ ਸੋਨਮ ਆਪਣੇ ਪਤੀ ਆਨੰਦ ਆਹੂਜਾ ਦੇ ਨਾਲ ਲੰਦਨ ਵਿੱਚ ਛੁੱਟੀਆਂ ਮਨਾ ਰਹੀ ਹੈ।

Kareena Kapoor

ਕਰੀਨਾ ਦੀ ਫਿਲਮ ‘ ਵੀਰੇ ਦੀ ਵੈਡਿੰਗ’ 1 ਜੂਨ ਨੂੰ ਰਿਲੀਜ਼ ਹੋਈ ਹੈ।ਫਿਲਮ ਨੂੰ ਦਰਸ਼ਕਾਂ ਦਾ ਚੰਗਾ ਰਿਸਪਾਂਸ ਮਿਲ ਰਿਹਾ ਹੈ। ਫਿਲਮ ਨੇ ਹੁਣ ਤੱਕ 70 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

Kareena Kapoor

ਫਿਲਮ ਵਿੱਚ ਕਰੀਨਾ ਦੇ ਨਾਲ ਸੋਨਮ ਕਪੂਰ ਆਹੂਜਾ, ਸਵੱਰਾ ਭਾਸਕਰ ਅਤੇ ਸ਼ਿਖਾ ਤਲਸਾਨੀਆ ਹੈ। ਫਿਲਮ ਨੂੰ ਸ਼ਸ਼ਾਂਕ ਘੋਸ਼ ਨੇ ਡਾਇਰੈਕਟ ਕੀਤਾ ਹੈ।

Kareena Kapoor

ਇੰਸਟਾਗ੍ਰਾਮ ਤੇ ਆਏ ਇੱਕ ਤਸਵੀਰ ਵਿੱਚ ਦੇਖਿਆ ਗਿਆ ਕਿ ਤੈਮੂਰ ਇੱਕ ਟ੍ਰਾਲੀ ਵਿੱਚ ਬੈਠੇ ਹੋਏ ਹਨ ਅਤੇ ਸੈਫ ਉਨ੍ਹਾਂ ਨੂੰ ਰਾਈਡ ਤੇ ਲੈ ਕੇ ਨਿਕਲੇ ਹਨ।

Kareena Kapoor

ਦੱਸ ਦੇਈਏ ਕਿ ਕਰੀਨਾ ਤੈਮੂਰ ਦੇ ਨਾਲ ਆਪਣੀ ਬੈਸਟ ਫ੍ਰੈਂਡ ਸੋਨਮ ਕਪੂਰ ਦਾ ਜਨਮਦਿਨ ਮਨਾਉਣ ਪਹੁੰਚੀ ਸੀ।

Kareena KapoorKareena Kapoor

ਇਸ ਤੋਂ ਬਾਅਦ ਸੈਫ ਵੀ ਇੱਥੇ ਮੁੰਬਈ ਵਿੱਚ ਆਪਣਾ ਕੰਮ ਖਤਮ ਕਰ ਲੰਦਨ ਪਹੁੰਚ ਗਏ।

Kareena Kapoor