ਬਿਪਾਸ਼ਾ ਨੇ ਇਸ ਤਰ੍ਹਾਂ ਮਨਾਇਆ ਆਪਣਾ 39ਵਾਂ ਬਰਥਡੇ, ਵੇਖੋ ਤਸਵੀਰਾਂ

Karan Singh Kiss Bipasha Basu at her Birthday Party

1 of 10

Karan Singh Kiss Bipasha :ਬੰਗਾਲੀ ਬਿਊਟੀ ਬਿਪਾਸ਼ਾ ਬਾਸੂ ਦੇ 39ਵੇਂ ਜਨਮਦਿਨ ਦੀਆਂ ਇਹ ਤਸਵੀਰਾਂ ਮੁੰਬਈ ਦੇ ਬਾਂਦਰਾ ਤੋਂ ਆਈਆਂ ਹਨ।ਇਸ ਸੈਲੀਬ੍ਰੇਸ਼ਨ ਦੇ ਦੌਰਾਨ ਬਿਪਾਸ਼ਾ ਬਾਸੂ ਅਤੇ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਕਾਫੀ ਮਸਤੀ ਦੇ ਮੂਡ ਵਿੱਚ ਦਿਖਾਈ ਦਿੱਤੇ।

Karan Singh Kiss Bipasha

Karan Singh Kiss Bipasha

ਇਸ ਦੌਰਾਨ ਦੋਨੋਂ ਪਤੀ-ਪਤਨੀ ਨੇ ਬਲੈਕ ਕਲਰ ਦਾ ਡ੍ਰੈੱਸ ਪਾਇਆ ਹੋਇਆ ਸੀ।ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਬਿਪਾਸ਼ਾ ਦਾ ਇਹ ਜਨਮਦਿਨ ਮਨਾਇਆ ਗਿਆ।ਬਿਪਾਸ਼ਾ ਦੇ ਇਸ ਜਨਮਦਿਨ ਦੇ ਦੌਰਾਨ ਛੋਟੇ ਪਰਦੇ ਦੀ ਵੱਡੀ ਸੈਲੀਬ੍ਰਟੀ ਅਨੁਸ਼ਾ ਦਾਂਡੇਕਰ ਵੀ ਨਜ਼ਰ ਆਈ।

Karan Singh Kiss Bipasha

ਬਿਪਾਸ਼ਾ ਨੇ ਫਿਲਮੀ ਕਰੀਅਰ ਦੇ ਦੌਰਾਨ ਸਭ ਤੋਂ ਜ਼ਿਆਦਾ ਲਾਈਮਲਾਈਟ ਆਪਣੇ ਰਿਲੇਸ਼ਨ ਅਤੇ ਅਫੇਅਰਜ਼ ਨੂੰ ਲੈ ਕੇ ਬਟੋਰੀਆਂ ਹਨ। ਕਰਨ ਸਿੰਘ ਗਰੋਵਰ ਦੇ ਨਾਲ ਵਿਆਹ ਤੋਂ ਪਹਿਲਾਂ ਬਿਪਾਸ਼ਾ ਦਾ ਬਾਲੀਵੁੱਡ ਦੇ ਪੰਜ ਹੀਰੋ ਦੇ ਨਾਲ ਜੁੜ ਚੁੱਕਿਆ ਹੈ। ਇਸਦੇ ਨਾਲ ਹੀ ਉਨ੍ਹਾਂ ਦਾ ਨਾਮ ਦੁਨੀਆ ਦੇ ਸਭ ਤੋਂ ਮਸ਼ਹੂਰ ਫੁਟਬਾਲ ਖਿਡਾਰੀ ਰੋਨਾਲਡੋ ਦੇ ਨਾਲ ਜੁੜ ਚੁੱਕਿਆ ਹੈ।

Karan Singh Kiss Bipasha

ਹਾਰਰ ਫਿਲਮ ‘ਰਾਜ’ ਦੇ ਦੋ ਸਟਾਰ ਡੀਨੋ ਮੋਰਿਆ ਦੇ ਨਾਲ ਬਿਪਾਸ਼ਾ ਦੇ ਰਿਲੇਸ਼ਨ ਦੀਆਂ ਕਾਫੀ ਖਬਰਾਂ ਆਈਆਂ ਸਨ। ਇਸ ਫਿਲਮ ਵਿੱਚ ਦੋਹਾਂ ਦੇ ਵਿੱਚ ਜ਼ਬਰਦਸਤ ਇੰਟੀਮੇਟ ਸੀਨ ਫਿਲਮਾਏ ਗਏ ਸਨ।ਡੀਨੋ ਮੋਰਿਆ ਦੇ ਨਾਲ ਬਿਪਾਸ਼ਾ ਦਾ ਇਹ ਫੋਟੋਸ਼ੂਟ ਕਾਫੀ ਚਰਚਾ ਵਿੱਚ ਰਿਹਾ ਹੈ। ਕਿਹਾ ਜਾਂਦਾ ਹੈ ਡੀਨੋ ਅਤੇ ਬਿਪਾਸ਼ਾ ਇਸ ਰਿਲੇਸ਼ਨ ਨੂੰ ਲੈ ਕੇ ਇੰਨੇ ਸੀਰੀਅਸ ਸਨ ਕਿ ਇਹ ਲਿਵ ਇਨ ਰਿਲੇਸ਼ਨ ਵਿੱਚ ਵੀ ਰਹਿਣ ਲੱਗੇ ਸਨ ਪਰ ਕੁੱਝ ਹੀ ਸਾਲਾਂ ਬਾਅਦ ਦੋਹਾਂ ਦਾ ਬੇ੍ਰਕਅੱਪ ਹੋ ਗਿਆ ਸੀ।

Karan Singh Kiss Bipasha

ਫਿਲਮ ‘ਜਿਸਮ’ ਦੇ ਦੌਰਾਨ ਜਾਨ ਅਤੇ ਬਿਪਾਸ਼ਾ ਦੀ ਨਜ਼ਦੀਕੀਆਂ ਦੀਆਂ ਖਬਰਾਂ ਨਾਲ ਫਿਲਮੀ ਗਲੀਆਂ ਭਰੀਆਂ ਰਹਿੰਦੀਆਂ ਸਨ। ਕਿਹਾ ਜਾਂਦਾ ਹੈ ਕਿ ਬਿਪਾਸ਼ਾ ਅਤੇ ਜਾਨ ਕਈ ਸਾਲਾਂ ਤੱਕ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਵੀ ਰਹੇ।

Karan Singh Kiss Bipasha

ਹਾਲਾਂਕਿ ਸਾਲ 2011 ਵਿੱਚ ਅਚਾਨਕ ਬਾਲੀਵੁੱਡ ਦੇ ਇਸ ਹਾਟ ਕਪਲ ਦੇ ਬੇ੍ਰਕਅੱਪ ਦੀਆਂ ਖਬਰਾਂ ਆਈਆਂ। ਜਿਸ ਨਾਲ ਫੈਨਜ਼ ਕਾਫੀ ਪਰੇਸ਼ਾਨ ਹੋ ਗਏ। ਇਸ ਤੋਂ ਬਾਅਦ ਜਾਨ ਅਤੇ ਬਿਪਾਸ਼ਾ ਨਾਲ ਨਾ ਤਾਂ ਕਿਸੇ ਪਬਲਿਕ ਪਲੇਸ ਵਿੱਚ ਦਿਖਾਈ ਦਿੱਤੇ ਅਤੇ ਨਾ ਹੀ ਇਹ ਜੋੜੀ ਕਿਸੀ ਫਿਲਮ ਵਿੱਚ ਨਜ਼ਰ ਆਈ। ਬਿਪਾਸ਼ਾ ਅਤੇ ਜਾਨ ਦੋਹਾਂ ਵਿੱਚੋਂ ਕਿਸੇ ਇੱਕ ਨੇ ਵੀ ਬੇ੍ਰਕਅੱਪ ਦਾ ਕਾਰਨ ਨਹੀਂ ਦੱਸਿਆ।

Karan Singh Kiss Bipasha

ਬਿਪਾਸ਼ਾ ਦਾ ਨਾਮ ਬਾਲੀਵੁੱਡ ਹਰਮਨ ਬਾਵੇਜਾ ਦੇ ਨਾਲ ਵੀ ਜੁੜਿਆ ਸੀ। ਇੰਨਾ ਹੀ ਨਹੀਂ ਖਬਰਾਂ ਆਈਆਂ ਸਨ ਕਿ ਦੋਹਾਂ ਨੇ ਆਪਿਸ ਵਿੱਚ ਚੁਪਚਪੀਤੇ ਵਿਆਹ ਵੀ ਕਰ ਲਿਆ ਹੈ। ਹਾਲਾਂਕਿ ਦੋਹਾਂ ਨੇ ਨਾ ਹੀ ਅਜਿਹੀਆਂ ਖਬਰਾਂ ਦਾ ਖੰਡਨ ਕੀਤਾ ਅਤੇ ਨਾ ਹੀ ਸਵੀਕਾਰ ਕੀਤਾ।

Karan Singh Kiss Bipasha

ਇਸ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਨਾਲ ਦੂਰੀਆਂ ਵਧਾ ਲਈਆਂ ਸਨ।ਸਾਲ 2011 ਵਿੱਚ ਆਈ ਫਿਲਮ ‘ ਦਮ ਮਾਰੋ ਦਮ’ ਦੇ ਦੌਰਾਨ ਬਿਪਾਸ਼ਾ ਅਤੇ ਰਾਣਾ ਦੱਗੁਬਾਤੀ ਦੇ ਰਿਲੇਸ਼ਨ ਦੀਆਂ ਖਬਰਾਂ ਨੇ ਕਾਫੀ ਜੋੜ ਫੜਿਆ ਸੀ।ਹਾਲਾਂਕਿ ਦੋਹਾਂ ਵਿੱਚੋਂ ਕਿਸੇ ਇੱਕ ਨੇ ਵੀ ਸਵੀਕਾਰ ਨਹੀਂ ਕੀਤਾ ਕਿ ਉਹ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

Karan Singh Kiss Bipasha

ਉਨ੍ਹਾਂ ਦਿਨੀਂ ਇਸ ਸਟਾਰ ਕਪਲ ਨੂੰ ਇਕੱਠੇ ਵੀ ਕਈ ਪਾਰਟੀਆਂ ਵਿੱਚ ਵੀ ਦੇਖਿਆ ਗਿਆ ਸੀ। ਫਿਲਮ ਦੀ ਸ਼ੂਟਿੰਗ ਅਤੇ ਪ੍ਰਮੋਸ਼ਨ ਤੋਂ ਬਾਅਦ ਇਨ੍ਹਾਂ ਦੋਹਾਂ ਦੇ ਰਿਲੇਸ਼ਨ ਦੀਆਂ ਖਬਰਾਂ ਥਮ ਗਈਆਂ।

Karan Singh Kiss Bipasha

 

ਸਾਲ 2008 ਵਿੱਚ ਆਈ ਐਕਸ਼ਨ ਫਿਲਮ ‘ਰੇਸ’ ਦੀ ਸ਼ੂਟਿੰਗ ਦੇ ਦੌਰਾਨ ਬਿਪਾਸ਼ਾ ਅਤੇ ਸੈਫ ਅਲੀ ਖਾਨ ਦੀਆਂ ਕਰੀਬੀਆਂ ਫਿਲਮੀ ਗਲੀਆਰਾਂ ਵਿੱਚ ਆਉਣ ਲੱਗ ਪਈਆਂ ਪਰ ਉਨ੍ਹਾਂ ਦਿਨੀਂ ਸੈਫ ਅਲੀ ਖਾਨ ਕਰੀਨਾ ਕਪੂਰ ਦੇ ਨਾਲ ਰਿਲੇਸ਼ਨ ਵਿੱਚ ਸਨ ਅਤੇ ਬਿਪਾਸ਼ਾ ਜਾਨ ਦੇ ਨਾਲ ਲਿਵ ਇਨ ਰਿਲੇਸ਼ਨ ਵਿੱਚ ਸੀ।

Karan Singh Kiss Bipasha

Karan Singh Kiss Bipasha

ਕਿਹਾ ਜਾਂਦਾ ਹੈ ਕਿ ਇਸ ਕਾਰਨ ਜਾਨ ਅਤੇ ਬਿਪਾਸ਼ਾ ਦੇ ਵਿੱਚ ਦੂਰੀਆਂ ਆ ਗਈਆਂ ਸਨ, ਜਿਸਦੇ ਕਾਰਨ ਦੋਹਾਂ ਨੇ ਬੇ੍ਰਕਅੱਪ ਕਰਦੇ ਹੋਏ ਆਪਣਾ ਰਿਸ਼ਤਾ ਖਤਮ ਕਰ ਲਿਆ।

Karan Singh Kiss Bipasha