ਫਿਲਮ ਡੈਬਿਊ ਤੋਂ ਪਹਿਲਾਂ ਜਾਨਵੀ ਨੇ ਕਰਵਾਇਆ ਪਹਿਲਾਂ ਮੈਗਜ਼ੀਨ ਫੋਟੋਸ਼ੂਟ, ਵੇਖੋ ਤਸਵੀਰਾਂ

Janhvi Kapoor Vogue magazine cover wins hearts talking about mom

1 of 10

Janhvi Kapoor Vogue magazine cover: ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ। ਉਨ੍ਹਾਂ ਦੀ ਪਹਿਲੀ ਫਿਲਮ ‘ਧੜਕ’ ਇਸ ਸਾਲ 20 ਜੁਲਾਈ ਨੂੰ ਰਿਲੀਜ਼ ਹੋਣ ਦੇ ਲਈ ਤਿਆਰ ਹੈ।

Janhvi Kapoor Vogue magazine coverJanhvi Kapoor Vogue magazine cover

ਦਿੱਗਜ਼ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਨੂੰ ਪਰਦੇ ਤੇ ਦੇਖਣ ਦੇ ਲਈ ਫੈਨਜ਼ ਕਾਫੀ ਐਕਸਾਈਟਿਡ ਹਨ। ਫਿਲਮ ਰਿਲੀਜ਼ ਤੋਂ ਪਹਿਲਾਂ ਜਾਨਵੀ ਕਪੂਰ ਨੇ ਪਹਿਲੀ ਵਾਰ ਮੈਗਜੀਨ ਦੇ ਲਈ ਫੋਟੋਸ਼ੂਟ ਕਰਵਾਇਆ ਹੈ।

Janhvi Kapoor Vogue magazine cover

ਉਨ੍ਹਾਂ ਵੋਗ ਮੈਗਜੀਨ ਦੇ ਜੂਨ ਅੇਡਿਸ਼ਨ ਦੇ ਲਈ ਫੋਟੋਸ਼ੂਟ ਕਰਵਾਇਆ ਹੇ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ।

Janhvi Kapoor Vogue magazine cover

ਵੋਗ ਮੈਗਜੀਨ ਦੇ ਕਵਰ ਤੇ ਜਾਨਵੀ ਕਪੂਰ । ਮੈਗਜੀਨ ਨੇ ਇਹ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ ਲਿਖਿਆ ‘A STAR IS BORN! ਤਸਵੀਰਾਂ ਵਿੱਚ ਜਾਨਵੀ ਬੇਹੱਦ ਗਲੈਮਰਸ ਲੱਗ ਰਹੀ ਹੈ।

Janhvi Kapoor Vogue magazine cover

ਉਸ ਵਿੱਚ ਕਮਾਲ ਦਾ ਕਾਨਫਿਡੈਂਸ ਨਜ਼ਰ ਆਉਂਦਾ ਹੈ। ਤਸਵੀਰ ਵਿੱਚ ਜਾਨਵੀ ਮਲਟੀਕਲਰ ਦੀ ਲਾਈਟ ਸ਼ੇਡਡ ਫਲਾਵਰ ਪ੍ਰਿੰਟ ਡ੍ਰੈੱਸ ਵਿੱਚ ਨਜ਼ਰ ਆ ਰਹੀ ਹੈ।

Janhvi Kapoor Vogue magazine cover

ਇਸ ਸਟਾਈਲਿਸ਼ ਡੈ੍ਰੱਸ ਨੂੰ ਉਨ੍ਹਾਂ ਨੇ ਡੈਨਿਮ ਜੈਕੇਟ ਦੇ ਨਾਲ ਟੀਮ ਅਪ ਕੀਤਾ ਹੈ। ਜਾਨਵੀ ਦਾ ਇਹ ਮਾਰਡਨ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।

Janhvi Kapoor Vogue magazine cover

ਇਸ ਤਸਵੀਰ ਵਿੱਚ ਜਾਨਵੀ ਪਿਸਟੈਚਿਓ ਗ੍ਰੀਨ ਕਲਰ ਦੇ ਆਊਟਫਿਟ ਵਿੱਚ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਵਾਲਾਂ ਨੂੰ ਓਪਨ ਰੱਖਿਆ ਹੈ। ਲਾਈਟ ਮੇਕੱਅਪ ਵਿੱਚ ਨਜ਼ਰ ਆ ਰਹੀ ਜਾਨਵੀ ਦਾ ਇਹ ਲੁਕ ਬੇਹੱਦ ਸਟਾਈਲਿਸ਼ ਹੈ।

Janhvi Kapoor Vogue magazine cover

ਪਹਿਲੇ ਫੋਟੋਸ਼ੂਟ ਤੋਂ ਬਾਅਦ ਜਾਨਵੀ ਵੀ ਬੇਹੱਦ ਐਕਸਾਈਟਿਡ ਹੈ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ਤੇ ਮੈਗਜੀਨ ਹੱਥ ਵਿੱਚ ਲੈ ਕੇ ਖੁਸ਼ ਹੁੰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ।

Janhvi Kapoor Vogue magazine cover

ਜਾਨਵੀ ਕਪੂਰ ਦੀ ਇਹ ਡ੍ਰੈੱਸ ਕਾਫੀ ਹੱਦ ਤੱਕ ਸੋਨਮ ਕਪੂਰ ਦੇ ਆਊਟਫਿਟ ਨਾਲ ਮਿਲਦੀ ਜੁਲਦੀ ਹੈ। ਸੋਨਮ ਨੇ ਵੀ ਭੈਣ ਜਾਨਵੀ ਦੇ ਪਹਿਲੇ ਫੋਟੋਸ਼ੂਟ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ।

Janhvi Kapoor Vogue magazine coverJanhvi Kapoor Vogue magazine cover

ਦੱਸ ਦੇਈਏ ਕਿ ਜਾਨਵੀ ਕਪੂਰ ਦੀ ਪਹਿਲੀ ਫਿਲਮ 20 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿੱਚ ਉਨ੍ਹਾਂ ਦੇ ਓਪੋਜਿਟ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਨਜ਼ਰ ਆਉਣ ਵਾਲੇ ਹਨ।

Janhvi Kapoor Vogue magazine cover