ਈਸ਼ਾ ਅੰਬਾਨੀ-ਆਨੰਦ ਦੀ ਮੰਗਣੀ ਵਿੱਚ ਨਿਕ ਨਾਲ ਪਹੁੰਚੀ ਪ੍ਰਿਯੰਕਾ ਚੋਪੜਾ , ਵੇਖੋ ਤਸਵੀਰਾਂ

Isha Ambani engagement Priyanka Chopra and Nick Jonas l stunning

1 of 11

Isha Ambani engagement: ਮੁਕੇਸ਼ ਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੱਜ ਆਨੰਦ ਪੀਰਾਮਲ ਦੇ ਨਾਲ ਇਟਲੀ ਵਿੱਚ ਮੰਗਣੀ ਕਰ ਰਹੀ ਹੈ।

Isha Ambani engagement

Isha Ambani engagement

ਇਸ ਦੌਰਾਨ ਮੰਗਣੀ ਗ੍ਰੈਂਡ ਸੈਲੀਬ੍ਰੇਸ਼ਨ ਰੱਖਿਆ ਗਿਆ ਹੈ।ਇਸ ਵਿੱਚ ਬਾਲੀਵੁਡ ਸਿਤਾਰੇ ਵੀ ਪਹੁੰਚੇ।

Isha Ambani engagement

ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਨਿਕ ਜੋਨਸ ਦੇ ਨਾਲ ਪਹੁੰਚੀ। ਉਨ੍ਹਾਂ ਦੇ ਨਾਲ ਫੇਮਸ ਫੈਸ਼ਨ ਡਿਜਾਈਨਰ ਮਨੀਸ਼ ਮਲਹੋਤਰਾ ਵੀ ਸਨ।

Isha Ambani engagement

ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਮੰਗਣੀ ਦੀਆਂ ਰਸਮਾਂ ਤਿੰਨ ਦਿਨ ਤੱਕ ਚਲਣਗੀਆਂ।

Isha Ambani engagement

ਇਹ ਸ਼ੁਕਰਵਾਰ 21 ਸਤੰਬਰ ਤੋਂ ਸ਼ੁਰੂ ਹੋ ਕੇ ਐਤਵਾਰ 23 ਸਤੰਬਰ ਨੂੰ ਇੱਕ ਸ਼ਾਨਦਾਰ ਫੇਅਰਵੈਲ ਲੰਚ ਦੇ ਨਾਲ ਖਤਮ ਹੋਵੇਗਾ।ਇਹ ਸਮਾਰੋਹ ਇਟਲੀ ਦੇ ਲੇਕ ਕੋਮੋ ਵਿੱਚ ਹੋਵੇਗਾ।

Isha Ambani engagement

ਈਸ਼ਾ ਅੰਬਾਨੀ ਦੀ ਮੰਗਣੀ ਵਿੱਚ ਸ਼ਾਮਿਲ ਹੋਣ ਦੇ ਲਈ ਰਵਾਨਾ ਹੋਈ ਸੋਨਮ ਕਪੂਰ, ਉਹ ਪਹਿਲਾਂ ਮਿਲਾਨ ਫੈਸਟਿਵਲ ਵਿੱਚ ਸ਼ਾਮਿਲ ਹੋਵੇਗੀ। ਉਸ ਤੋਂ ਬਾਅਦ ਮੰਗਣੀ ਸਮਾਰੋਹ ਵਿੱਚ ਪਹੁੰਚੇਗੀ।

Isha Ambani engagement

ਬੋਨੀ ਕਪੂਰ ਦੀ ਬੇਟੀ ਖੁਸ਼ੀ ਇਟਲੀ ਦੇ ਲਈ ਰਵਾਨਾ ਹੁੰਦੀ ਕੈਮਰੇ ਵਿੱਚ ਕੈਦ ਹੋਈ।

Isha Ambani engagement

ਅਨਿਲ ਕਪੂਰ ਵੀ ਈਸ਼ਾ ਦੀ ਮੰਗਣੀ ਵਿੱਚ ਸ਼ਾਮਿਲ ਹੋਣਗੇ।

Isha Ambani engagement

ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਅਤੇ ਭਰਾ ਸਿਧਾਰਥ ਵੀ ਈਸ਼ਾ ਅੰਬਾਨੀ ਦੀ ਮੰਗਣੀ ਵਿੱਚ ਸ਼ਾਮਿਲ ਹੋਣ ਦੇ ਲਈ ਰਵਾਨਾ ਹੋਏ।

Isha Ambani engagement
ਦੱਸ ਦੇਈਏ ਕਿ ਇਸ ਸਾਲ ਆਨੰਦ ਪੀਰਾਮਲ ਨੇ ਈਸ਼ਾ ਅੰਬਾਨੀ ਨੂੰ ਮਹਾਰਾਸ਼ਟਰ ਦੇ ਮਹਾਬਲੇਸ਼ਵਰਮ ਵਿੱਚ ਪ੍ਰਪੋਜ ਕੀਤਾ ਸੀ।

ਮਈ ਵਿੱਚ ਇੱਕ ਨਿਜੀ ਸਮਾਰੋਹ ਵਿੱਚ ਦੋਵੇਂ ਪਰਿਵਾਰ ਦੀ ਮੌਜੂਦਗੀ ਵਿੱਚ ਜਸ਼ਨ ਵੀ ਹੋਇਆ ਸੀ।

Isha Ambani engagement