Dishani Chakraborty: ਬਾਲੀਵੁੱਡ ਵਿੱਚ ਕਈ ਅਜਿਹੇ ਸਟਾਰ ਕਿਡਜ਼ ਹਨ ਜੋ ਆਪਣੀ ਖੂਬਸੂਰਤੀ ਲਈ ਬਹੁਤ ਪਾਪੁਲਰ ਹਨ ਅਜਿਹੇ ਵਿੱਚ ਉਹਨਾਂ ‘ਚ ਕਈ ਨਾਮ ਸ਼ਾਮਿਲ ਹਨ ਜਿਵੇਂ – ਅਲਾਨਾ ਪਾਂਡੇ, ਸੁਹਾਨਾ ਖਾਨ , ਜਾਨਵੀ ਕਪੂਰ , ਸਾਰਾ ਅਲੀ ਖਾਨ , ਅਨੰਨਿਆ ਪਾਂਡੇ ਆਦਿ। ਹੁਣ ਤੁਹਾਨੂੰ ਇਹ ਦੱਸ ਦੇਈਏ ਕਿ ਇਹਨਾਂ ਸਾਰਿਆ ਤੋਂ ਜ਼ਿਆਦਾ ਖੂਬਸੂਰਤ ਵੀ ਕੋਈ ਹੈ ਜੋ ਇਨ੍ਹੀਂ ਦਿਨੀਂ ਮੁੰਡਿਆਂ ਦੇ ਦਿਲਾਂ ਕਿ ਧੜਕਨ ਬਣੀ ਹੋਈ ਹੈ। ਜੀ ਹਾਂ , ਇੱਕ ਅਜਿਹੀ ਸਟਾਰਸ ਕਿੱਡ ਜੋ ਇਹਨਾਂ ਸਾਰਿਆਂ ਤੋਂ ਬਹੁਤ ਖੂਬਸੂਰਤ ਅਤੇ ਸੈਕਸੀ ਹੈ। ਜੀ ਅਸੀ ਗੱਲ ਕਰ ਰਹੇ ਹਾਂ ਮਿਥੁਨ ਚੱਕਰਵਰਤੀ ਦੀ ਬੇਟੀ ਦਿਸ਼ਾਨੀ ਚੱਕਰਵਰਤੀ ਦੀ।
Dishani Chakraborty
ਜੀ ਹਾਂ , ਦਿਸ਼ਾਨੀ ਇਸ ਸਮੇਂ ਇਹਨਾਂ ਸਾਰਿਆਂ ਨੂੰ ਪਿੱਛੇ ਛੱਡ ਬਹੁਤ ਅੱਗੇ ਨਿਕਲ ਚੁੱਕੀ ਹੈ ਉਹ ਵਿੱਖਣ ਵਿੱਚ ਬਹੁਤ ਹੀ ਹਾਟ ਅਤੇ ਸੈਕਸੀ ਹੈ ਅਤੇ ਆਪਣੀਆਂ ਤਸਵੀਰਾਂ ਨਾਲ ਆਏ ਦਿਨ ਇੰਸਟਾਗ੍ਰਾਮ ਉੱਤੇ ਅੱਗ ਲਗਾਉਂਦੀ ਰਹਿੰਦੀ ਹੈ। ਇੰਸਟਾਗਰਾਮ ਉੱਤੇ ਦਿਸ਼ਾਨੀ ਦੇ 59k followers ਹਨ ਜੋ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ ਆਪਣੇ ਫਾਲੋਵਰਸ ਲਈ ਦਿਸ਼ਾਨੀ ਹਰ ਦਿਨ ਨਵੀਆਂ ਅਤੇ ਸੈਕਸੀ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ। ਆਪਣੀਆਂ ਤਸਵੀਰਾਂ ਦੀ ਵਜ੍ਹਾ ਕਰਕੇ ਦਿਸ਼ਾਨੀ ਅਕਸਰ ਹੀ ਸੁਰਖ਼ੀਆਂ ਵਿੱਚ ਰਹਿੰਦੀ ਹੈ
ਉੱਥੇ ਹੀ ਗੱਲ ਕਰੀਏ ਉਨ੍ਹਾਂ ਦੇ ਇੰਸਟਾਗ੍ਰਾਮ ਫਾਲੋਵਰਸ ਦੀ ਤਾਂ ਉਹ ਹੋਰ ਸਟਾਰ ਕਿਡਜ਼ ਤੋਂ ਕਾਫ਼ੀ ਜ਼ਿਆਦਾ ਬੋਲਡ ਹੈ। ਦਿਸ਼ਾਨੀ ਦੇ ਭਰਾ ਮਿਮੋਹ ਬਾਲੀਵੁੱਡ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ ਅਤੇ ਜਲਦੀ ਹੀ ਉਹ ਵਿਆਹ ਦੇ ਬੰਧਨ ਵਿੱਚ ਵੀ ਬੱਝਣ ਵਾਲੇ ਹਨ। ਉੱਥੇ ਹੀ ਦਿਸ਼ਾਨੀ ਨੇ ਬਾਲੀਵੁੱਡ ਡੈਬਿਊ ਦੀ ਕੋਈ ਪਲਾਨਿੰਗ ਨਹੀਂ ਕੀਤੀ ਹੈ ਨਾ ਹੀ ਉਹ ਬਾਲੀਵੁੱਡ ਵਿੱਚ ਆਉਣਾ ਚਾਹੁੰਦੀ ਹੈ। ਫਿਲਹਾਲ ਉਹ ਸਿਰਫ ਇੰਸਟਾਗ੍ਰਾਮ ਸੈਲੀਬ੍ਰੇਟੀ ਬਣੀ ਹੋਈ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਵਿਆਹ ਕਰਵਾਉਣ ਤੋਂ ਬਾਅਦ ਸੁਰਖੀਆਂ ‘ਚ ਛਾ ਜਾਣ ਵਾਲੀ ਬੋਲਡ ਅਦਾਕਾਰਾ ਨੇਹਾ ਧੂਪੀਆ ਨੇ ਹਾਲ ਹੀ ‘ਚ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤੀਆਂ ਹਨ। ਵਿਆਹ ਤੋਂ ਬਾਅਦ ਦਿਨੋਂ ਦਿਨ ਬੋਲਡ ਹੁੰਦੀ ਦਿਖਾਈ ਦੇ ਰਹੀ ਹੈ ਨੇਹਾ ਧੂਪੀਆ। ਦੱਸ ਦੇਈਏ ਕਿ ਪਿਛਲੇ ਮਹੀਨੇ ਨੇਹਾ ਧੂਪੀਆ ਨੇ ਆਪਣੇ ਬੈਸਟ ਫ੍ਰੈਂਡ ਅੰਗਦ ਬੇਦੀ ਨਾਲ ਵਿਆਹ ਕਰਵਾਇਆ ਸੀ।
Dishani Chakraborty
ਇਨ੍ਹਾਂ ਦੇ ਵਿਆਹ ਨਾਲ ਜਿਥੇ ਫੈਨਜ਼ ਨੂੰ ਝਟਕਾ ਲੱਗਾ ਉੱਥੇ ਹੀ ਬਾਲੀਵੁੱਡ ਸਿਤਾਰੇ ਵੀ ਕਾਫੀ ਹੈਰਾਨ ਰਹਿ ਗਏ ਸਨ। ਨੇਹਾ ਧੂਪੀਆ ਤੇ ਅੰਗਦ ਨੇ ਗੁਪਤ ਤਰੀਕੇ ਨਾਲ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਨੇਹਾ ਧੂਪੀਆ ਨੇ ਪਹਿਲੀ ਵਾਰ ਅਜਿਹਾ ਬੋਲਡ ਅੰਦਾਜ਼ ਦਿਖਾਇਆ ਹੈ, ਜਿਸ ਨੂੰ ਲੈ ਕੇ ਉਹ ਚਰਚਾ ‘ਚ ਛਾਈ ਹੋਈ ਹੈ। ਅਸਲ ‘ਚ ਉਸ ਦਾ ਇਹ ਫੋਟੋਸ਼ੂਟ ਕਾਫੀ ਲਾਜਵਾਬ ਹੈ। ਇਸ ਫੋਟੋਸ਼ੂਟ ‘ਚ ਉਸ ਦਾ ਲੁੱਕ ਕਾਫੀ ਹੌਟ ਤੇ ਬੋਲਡ ਹੈ।