ਵਿਦੇਸ਼ੀ ਧਰਤੀ ‘ਤੇ ਦੀਪਿਕਾ ਪਾਦੁਕੋਣ ਨੇ ਇੰਝ ਜਿੱਤਿਆ ਸਭ ਦਾ ਦਿਲ, ਵੇਖੋ ਤਸਵੀਰਾਂ

Deepika Padukone vision in white at Time 100 gala in New York

1 of 10

Deepika Padukone: ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਆਏ ਦਿਨ ਕਈ ਤਰ੍ਹਾਂ ਦੇ ਟਾਈਟਲ ਆਪਣੇ ਨਾਲ ਕੀਤੇ ਹਨ। ਹਾਲ ਹੀ ਵਿੱਚ ਦੀਪਿਕਾ ਇਸ ਸਾਲ ਟਾਈਮ ਮੈਗਜੀਨ ਦੇ 100 ਪਾਵਰਫੁਲ ਲੋਕਾਂ ਵਿੱਚ ਇਕਲੌਤੀ ਬਾਲੀਵੁੱਡ ਸਟਾਰ ਰਹੀ।

Deepika PadukoneDeepika Padukone

ਕਹਿਣ ਦੀ ਜ਼ਰੂਰਤ ਨਹੀਂ ਪਰ ਇਹ ਆਪਣੇ ਆਪ ਦੇ ਵਿੱਚ ਕਿਸੇ ਵੀ ਅਦਾਕਾਰ ਦੇ ਲਈ ਬਹੁਤ ਵੱਡੀ ਗੱਲ ਹੈ। ਟਾਈਮ ਮੈਗਜੀਨ ਦੇ ਇਸ ਈਵੈਂਟ ਦਾ ਹਿੱਸਾ ਬਣ ਦੀਪਿਕਾ ਰਿਸੈਂਟਲੀ ਨਿਊਯਾਰਕ ਪਹੁੰਚੀ। ਦੱਸ ਦੇਈਏ ਕਿ ਦੀਪਿਕਾ ਇਸ ਈਵੇਂਟ ਵਿੱਚ ਬਹੁਤ ਹੀ ਸਟਾਈਲਿਸ਼ ਅਤੇ ਖੂਬਸੂਰਤ ਨਜ਼ਰ ਆਈ।

Deepika Padukone

32 ਸਾਲ ਦੀ ਦੀਪਿਕਾ ਇੱਥੇ ਡਿਜਾਈਨਰ ਅਨਾਮਿਕਾ ਖਾੰਨਾ ਦੇ ਖੂਬਸੂਰਤ ਗਾਊਨ ਵਿੱਚ ਨਜ਼ਰ ਆਈ ਪਰ ਇਸ ਗਾਊਨ ਇੰਡੀਅਨ ਟਚ ਕਾਫੀ ਖੂਬਸਰਤ ਸੀ , ਉਂਝ ਤਾਂ ਇਹ ਇੱਕ ਗਾਊਨ ਸੀ ਪਰ ਇਸ ਇੰਡੀਅਨ ਸਾੜੀ ਦੀ ਤਰ੍ਹਾਂ ਟਚ ਦਿੱਤਾ ਗਿਆ।

Deepika Padukone

ਈਵੈਂਟ ਵਿੱਚ ਦੀਪਿਕਾ ਦੇ ਪਹੁੰਚਣ ‘ਤੇ ਉਨ੍ਹਾਂ ਦੀ ਤਸਵੀਰ ਲੈਣ ਲਈ ਫੋਟੋਗ੍ਰਾਫਰਜ਼ ਕਈ ਐਂਗਲ ਤੋਂ ਉਨ੍ਹਾਂ ਨੂੰ ਪੋਜ ਦੇਣ ਦੇ ਲਈ ਕਹਿੰਦੇ ਦਿਖੇ।

Deepika Padukone

ਇਸ ਵਿੱਚ ਉਨ੍ਹਾਂ ਦੇ ਫੈਨ ਖੁਸ਼ੀ ਦੇ ਮਾਰੇ ਰੋਲਾ ਪਾਉਣ ਲੱਗ ਪਏ , ਨਮਸਕਾਰ ਦੀਪਿਕਾ ਜੀ, ਇਹ ਸੁਣਦੇ ਹੀ ਦੀਪਿਕਾ ਨੇ ਫੈਨਜ਼ ਦਾ ਹੱਤ ਜੋੜ ਕੇ ਧੰਨਵਾਦ ਕੀਤਾ।

Deepika Padukone

ਦੀਪਿਕਾ ਨੇ ਬੇਹੱਦ ਪਿਆਰੀ ਮੁਸਕਾਨ ਦੇ ਨਾਲ ਇਸ ਨਾਮਸਤੇ ਦਾ ਜਵਾਬ ਦਿੱਤਾ ਅਤੇ ਹੱਥ ਜੋੜ ਕੇ ਨਮਸਤੇ ਕਿਹਾ। ਉਨ੍ਹਾਂ ਦੇ ਜੈਸਚਰ ਨੇ ਉੱਥੇ ਮੌਜੂਦ ਸਾਰੇ ਲੋਕਾਂ ਦਾ ਦਿਲ ਜਿੱਤ ਲਿਆ।

Deepika Padukone

ਇਸ ਈਵੈਂਟ ਦੇ ਦੌਰਾਨ ਦੀਪਿਕਾ ਨੇ ਡਿਪ੍ਰੈਸ਼ਨ ਅਤੇ ਉਸ ਨਾਲ ਜੂਝਦੇ ਲੋਕਾਂ ਨੂੰ ਉਮੀਦ ਅਤੇ ਵਿਸ਼ਵਾਸ ਦੇਣ ਦੀ ਗੱਲ ਕਹਿੰਦੀ ਨਜ਼ਰ ਆਈ।

Deepika Padukone

ਦੀਪਿਕਾ ਨੇ ਇੱਥੋਂ ਤੱਕ ਕਿਹਾ ਕਿ 2014 ਵਿੱਚ ਉਹ ਖੁਦ ਡਿਪ੍ਰੈਸ਼ਨ ਦੇ ਨਾਲ ਜੂਝ ਰਹੀ ਸੀ ਅਤੇ ਅੱਜ ਉਹ ਉਸ ਤੋਂ ਅੱਗੇ ਵੱਧ ਕੇ ਖੜੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿੱਚ ਕਈ ਲੋਕ ਹਰ ਦਿਨ ਡਿਪ੍ਰੈਸ਼ਨ ਨਾਲ ਜੂਝ ਰਹੇ ਹਨ ।

Deepika Padukone

ਦੀਪਿਕਾ ਨੇ ਜਿਸ ਤਰ੍ਹਾਂ ਹੀ ਆਪਣੀ ਸਪੀਚ ਸ਼ੁਰੂ ਕੀਤੀ , ੳੁੱਥੇ ਬੈਠੇ ਸ਼ਖਸ ਨੇ ਕਿਹਾ ‘ ਤੁਸੀਂ ਬਹੁਤ ਖੂਬਸੂਰਤ ਹੋ’।

Deepika PadukoneDeepika Padukone

ਦੱਸ ਦੇਈਏ ਕਿ ਇਸ ਲਿਸਟ ਵਿੱਚ ਦੀਪਿਕਾ ਪਾਦੁਕੋਣ ਦੇ ਇਲਾਵਾ ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਸ਼ਾਮਿਲ ਹੋਏ ਹਨ।

Deepika Padukone