CANNES ਦੇ ਦੂਜੇ ਦਿਨ ਬੋਲਡ ਹੋਈਆਂ ਦੀਪਿਕਾ-ਕੰਗਨਾ, ਵੇਖੋ ਲੁਕ

Deepika Kangana red carpet win hearts walk at Cannes 2018

1 of 10

Deepika Kangana red carpet: ਕਾਨਜ਼ ਦੇ ਦੂਜੇ ਦਿਨ ਵੀ ਦੀਪਿਕਾ ਪਾਦੁਕੋਣ, ਕੰਗਨਾ ਰਣੌਤ ਅਤੇ ਮਲਿੱਕਾ ਸ਼ੇਰਾਵਤ ਦਾ ਜਲਵਾ ਛਾਇਆ ਰਿਹਾ। ਪੂਰੇ ਦਿਨ ਦੀਪਿਕਾ ਕਈ ਲੁਕ ਵਿੱਚ ਨਜ਼ਰ ਆਈ। ਉੱਥੇ ਕੰਗਨਾ ਨੇ ਵੀ ਦੂਜੇ ਦਿਨ ਬੋਲਡ ਅਵਤਾਰ ਅਪਣਾਇਆ।

Deepika Kangana red carpet

Deepika Kangana red carpet

ਦੂਜੇ ਦਿਨ ਦੀਪਿਕਾ ਬੀਚ ਤੇ ਗੋਲਡਨ ਗਾਊਨ ਵਿੱਚ ਦਿਖਾਈ ਦਿੱਤੀ।

Deepika Kangana red carpet

ਉਨ੍ਹਾਂ ਨੇ ਬੀਚ ਤੇ ਕਈ ਪੋਜ ਦਿੱਤੇ। ਉਨ੍ਹਾਂ ਦੀ ਸਟਾਈਲਿਸਟ ਸ਼ਲੀਨਾ ਨਥਾਨੀ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ।

Deepika Kangana red carpet

ਦੀਪਿਕਾ ਨੇ ਬੋਲਡ ਲਿਪਸਟਿਕ ਅਤੇ ਹਾਈ ਹੀਲਜ਼ ਪਾਈਆਂ ਹੋਈਆਂ ਸਨ। ਉਨ੍ਹਾਂ ਨੇ ਰਾਊਂਡ ਈਅਰਰਿੰਗਜ਼ ਵੀ ਪਾਏ ਸਨ।

Deepika Kangana red carpet

ਕੰਗਨਾ ਦੀ ਗੱਲ ਕਰੀਏ ਤਾਂ ਦੂਜੇ ਦਿਨ ਉਨ੍ਹਾਂ ਦਾ ਲੁਕ ਬਹੁਤ ਬੋਲਡ ਸੀ।ਨਾਲ ਹੀ ਉਨ੍ਹਾਂ ਦੀ ਲਿਪਸਟਿਕ ਵੀ ਬਹੁਤ ਡਾਰਕ ਸੀ।

Deepika Kangana red carpet

 

ਇਸ ਨਾਲ ਜੇ ਗੱਲ ਕਰੀਏ ਮਲਿੱਕਾ ਸ਼ੇਰਾਵਤ ਦੀ ਤਾਂ ਉਹ ਮਲਿੱਕਾ ਸ਼ੇਰਾਵਤ ਗਾਊਨ ਵਿੱਚ ਦਿਖਾਈ ਦਿੱਤੀ।

Deepika Kangana red carpet

ਕਾਨਜ਼ ਫਿਲਮ ਫੈਸਟੀਵਲ ਵਿੱਚ ਦੀਪਿਕਾ ਪਾਦੁਕੋਣ ਅਤੇ ਕੰਗਨਾ ਰਣੌਤ ਨੇ ਆਪਣੇ ਸ਼ਡਿਊਲ ਦੇ ਦੂਜੇ ਦਿਨ ਲੁਕ ‘ਤੇ ਬਹੁਤ ਐਕਸਪੈਰੀਮੈਂਟ ਕੀਤੇ।

Deepika Kangana red carpet

ਦਿਨਭਰ ਦੋਵੇਂ ਅੱਲਗ-ਅੱਲਗ ਅਵਤਾਰ ਵਿੱਚ ਨਜ਼ਰ ਆਈਆਂ।ਆਖਿਰਕਾਰ ਰੈਡ ਕਾਰਪੇਟ ਦੇ ਲਈ ਦੋਹਾਂ ਨੇ ਇੱਕਦਮ ਅਲੱਗ ਆਊਟਫਿਟ ਨੂੰ ਚੁਣਿਆ।

Deepika Kangana red carpet

ਕੰਗਨਾ ਸਿਵਲਰ ਸ਼ਿਮਰੀ ਕੈਟਸੂਟ ਵਿੱਚ ਨਜ਼ਰ ਆਈ।ਆਪਣੇ ਲੁਕ ਨੂੰ ਉਨ੍ਹਾਂ ਨੇ ਈਅਰਰਿੰਗਜ਼ ਅਤੇ ਰਿੰਗ ਨਾਲ ਕੰਪਲੀਟ ਕੀਤਾ।ਉਹ ਕਰਲੀ ਹੇਅਰ ਵਿੱਚ ਦਿਖਾਈ ਦਿੱਤੀ।

Deepika Kangana red carpet

Deepika Kangana red carpet

ਦੀਪਿਕਾ ਪਾਦੁਕੋਣ ਨੇ ਆਪਣੇ ਦੂਜੇ ਦਿਨ ਰੈਡ ਕਾਰਪੇਟ ਦੇ ਲਈ ਪਿੰਕ ਗਾਊਨ ਨੂੰ ਚੁਣਿਆ।ਉਨ੍ਹਾਂ ਨੇ ਪਿੰਕ ਡ੍ਰੈੱਸ ਪਾਈ ਜੋ ਆਸ਼ੀ ਸਟੂਡਿਓ ਦਾ ਹੈ।

Deepika Kangana red carpet

 

ਉਨ੍ਹਾਂ ਨੇ ਹਾਈਬਨ, ਹਾਈਹੀਲਜ਼ ਅਤੇ ਬੋਲਡ ਮੇਕੱਅਪ ਕੀਤਾ ਸੀ।

Deepika Kangana red carpet