ਕਾਨਜ਼ ਦੇ ਰੈੱਡ ਕਾਰਪੇਟ ‘ਤੇ ਅਜਿਹੇ ਲਹਿੰਗੇ ‘ਚ ਨਜ਼ਰ ਆਈ ਸੋਨਮ ਕਪੂਰ, ਵੇਖੋ ਤਸਵੀਰਾਂ

Cannes 2018 Sonam Kapoor Desi Girl Traffic-Stopping Lehenga Look

1 of 11

Cannes 2018 Sonam Kapoor: ਕਾਨਜ਼ ਫਿਲ‍ਮ ਫੈਸਟੀਵਲ 2018 ਵਿੱਚ ਅਦਾਕਾਰਾ ਸੋਨਮ ਕਪੂਰ ਨੇ ਪਹਿਲੇ ਹੀ ਦਿਨ ਰੈੱਡ ਕਾਰਪੇਟ ਉੱਤੇ ਉਤਰਦੇ ਹੀ ਸਭ ਦਾ ਦਿਲ ਜਿੱਤ ਲਿਆ।

Cannes 2018 Sonam Kapoor

Cannes 2018 Sonam Kapoor

Cannes 2018 Sonam Kapoor

ਉਹ ਕਾਨਜ਼ ਦੇ ਰੈੱਡ ਕਾਰਪੇਟ ਉੱਤੇ ਮੰਨੇ-ਪ੍ਰਮੰਨੇ ਫ਼ੈਸ਼ਨ ਡਿਜਾਇਨਰ Ralph and Russo ਦੇ ਡਿਜਾਇਨਰ ਲਹਿੰਗੇ ਵਿੱਚ ਨਜ਼ਰ ਆਈ।

Cannes 2018 Sonam Kapoor

ਖੂਬਸੂਰਤ ਅਦਾਕਾਰਾ ਸੋਨਮ ਕਪੂਰ ਆਹੂਜਾ ਨੇ ਆਫ-ਵ‍ਹਾਇਟ ਕਲਰ ਦਾ ਘੱਗਰਾ ਚੁਣਿਆ।ਐਕਸੈੱਸਰੀਜ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਟਡਸ ਪਾਏ ਹੋਏ ਸਨ, ਜੋ ਉਨ੍ਹਾਂ ਦੀ ਵੈਡਿੰਗ ਰਿੰਗ ਨਾਲ ਮਿਲਦੇ ਸਨ।

Cannes 2018 Sonam Kapoor

ਸੋਨਮ ਦੇ ਹੱਥਾਂ ਵਿੱਚ ਮਹਿੰਦੀ ਸੀ ਜੋ ਉਨ੍ਹਾਂ ਦੇ ਸ‍ਟਨਿੰਗ ਲੁਕ ਨੂੰ ਹੋਰ ਵੀ ਜ਼ਿਆਦਾ ਸ‍ਟਨਿੰਗ ਬਣਾ ਰਹੀ ਸੀ। ਸੋਨਮ ਨੇ 8 ਮਈ ਨੂੰ ਦਿੱਲ‍ੀ ਦੇ ਬਿਜਨੈੱਸਮੈਨ ਨਾਲ ਵਿਆਹ ਕੀਤਾ ਸੀ।

Cannes 2018 Sonam Kapoor

ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਈਵੈਂਟ ਹੈ।

Cannes 2018 Sonam Kapoor

ਫ਼ੈਸ਼ਨ ਆਇਕਨ ਦੇ ਨਾਮ ਤੋਂ ਜਾਣੀ ਜਾਣ ਵਾਲੀ ਸੋਨਮ ਨੇ ਇਸ ਵਾਰ ਆਪਣੇ ਫੈਨਜ਼ ਨੂੰ ਸ‍ਟਾਇਲ ਅਤੇ ਲੁਕ‍ਸ ਦੇ ਮਾਮਲੇ ਵਿੱਚ ਨਿਰਾਸ਼ ਨਹੀਂ ਕੀਤਾ।

Cannes 2018 Sonam Kapoor

ਸੋਨਮ ਦੇ ਲਹਿੰਗੇ ਵਿੱਚ ਡਰੇਪ ਲੱਗਿਆ ਹੋਇਆ ਸੀ ਜੋ ਕਿ ਦੁਪੱਟੇ ਦੀ ਤਰ੍ਹਾਂ ਲੱਗ ਰਿਹਾ ਸੀ।

Cannes 2018 Sonam Kapoor

ਇਸ ਦੇ ਨਾਲ ਉਹਨਾਂ ਨੇ ਵਾਲਾਂ ਵਿੱਚ ਵਿਚਕਾਰੋਂ ਚੀਰ ਕੱਢ ਕੇ ਉਸ ਨੂੰ ਢਿੱਲਾ ਕਰਕੇ ਗੁੱਤ ਕੀਤੀ ਹੋਈ ਸੀ।

Cannes 2018 Sonam Kapoor

ਸੋਨਮ ਨੇ ਵੈਸੇ ਤਾਂ ਲਾਇਟ ਮੇਕਅਪ ਕੀਤਾ ਸੀ ਪਰ ਉਨ੍ਹਾਂ ਦੀਆਂ ਅੱਖਾਂ ਨੂੰ ਜ਼ਿਆਦਾ ਹਾਈਲਾਇਟ ਕੀਤਾ ਗਿਆ ਸੀ।

Cannes 2018 Sonam Kapoor

ਉਹਨਾਂ ਨੇ ਪਿੰਕ ਲਿਪ ਕਲਰ ਅਤੇ ਅੱਖਾਂ ਵਿੱਚ ਡੂੰਘੇ ਮੇਕਅਪ ਨਾਲ ਆਪਣੇ ਲੁਕ ਨੂੰ ਕੰਪ‍ਲੀਟ ਕੀਤਾ ਸੀ।

Cannes 2018 Sonam Kapoor