ਕਾਨਜ਼ ਫਿਲ‍ਮ ਫੈਸਟੀਵਲ ‘ਚ ਕੰਗਣਾ ਦੀ ਪਹਿਲੀ ਐਂਟਰੀ, ਸਭ ਦੇਖ ਹੋਏ ਹੈਰਾਨ

Cannes 2018 Kangana Ranaut brings desi retro glam back in style

1 of 10

Cannes 2018 Kangana Ranaut: ਕਾਨਜ਼ ਫਿਲ‍ਮ ਫੈਸ‍ਟ‍ਿਵਲ ‘ਚ ਧੂਮ ਮਚਾਣ ਲਈ ਬਾਲੀਵੁੱਡ ਅਦਾਕਾਰਾਂ ਤਿਆਰ ਹਨ। ਪ੍ਰਿਅੰਕਾ ਚੋਪੜਾ, ਦੀਪਿਕਾ ਪਾਦੁਕੋਣ ‘ਤੇ ਕੰਗਣਾ ਰਨੌਤ ਇਸ ਇਵੈਂਟ ‘ਚ ਆਪਣਾ ਜਲਵਾ ਦਿਖਾਉਣ ਵਾਲੀਆਂ ਹਨ।

Cannes 2018 Kangana RanautCannes 2018 Kangana Ranaut

ਕੰਗਣਾ ਰਨੌਤ ਨੇ ਇੰਡੀਅਨ ਪਵੇਲਿਅਨ ਦੇ ਉਧਘਾਟਨ ਤੋਂ ਬਾਅਦ ਪ੍ਰਸੂਨ ਜੋਸ਼ੀ ਦੇ ਨਾਲ ਇੱਕ ਅਹਿਮ ਇਵੈਂਟ ਵਿੱਚ ਭਾਗ ਲਿਆ।

Cannes 2018 Kangana Ranaut

ਇਸ ਦੌਰਾਨ ਉਹ ਬ‍ਲੈਕ ਸਾੜ੍ਹੀ ਵਿੱਚ ਬੇਹਦ ਖੂਬਸੂਰਤ ਨਜ਼ਰ ਆ ਰਹੀ ਸੀ। ਕੰਗਨਾ ਨੇ ਆਪਣੇ ਇਸ ਲੁਕ ਨਾਲ ਸਭ ਦਾ ਦਿਲ ਜਿੱਤ ਲਿਆ।

Cannes 2018 Kangana Ranaut

ਕੰਗਨਾ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਦੱਸ ਦੇਈਏ ਕਿ ਕੰਗਨਾ ਪਹਿਲੀ ਵਾਰ ਰੈੱਡ ਕਾਰਪੇਟ ਤੇ ਚਲੇਗੀ। ਇਸ ਦੌਰਾਨ ਪਾਈ

Cannes 2018 Kangana Ranaut

ਇਹ ਸਾੜੀ ‘Aakash-tara’ ਦੀ ਖਾਸ ਕਲੈਕਸ਼ਨ ਹੈ। ਇਸ ਤੋਂ ਇਲਾਵਾ ਕੰਗਨਾ ਤੇ ਪ੍ਰਸੂਨ ਜੋਸ਼ੀ ਨੇ ਇੰਡੀਅਨ ਪਵੇਲੀਅਨ ‘ਚ ਬਾਲੀਵੁੱਡ ਦੀਆਂ ਫਿਲਮਾਂ ਦੀ ਚਰਚਾ ਕੀਤੀ।

Cannes 2018 Kangana Ranaut

ਇਸ ਦੌਰਾਨ ਉਹਨਾਂ ਨੇ ਕੰਗਨਾ ਦੀ ਆਉਣ ਵਾਲੀ ਫਿਲਮ ਮਨੀਕਰਨਿਕਾ ਬਾਰੇ ਵੀ ਗੱਲ ਕੀਤੀ।

Cannes 2018 Kangana Ranaut

ਇਸ ਫਿਲਮ ‘ਚ ਕੰਗਨਾ ਰਾਣੀ ਲਕਸ਼ਮੀਬਾਈ ਦੇ ਕਿਰਦਾਰ ਵਿੱਚ ਕਿਰਦਾਰ ਨਜ਼ਰ ਆਵੇਗੀ। ਇਸ ਗੱਲਬਾਤ ਦੌਰਾਨ ਕੰਗਨਾ ਨੇ ਕਿਹਾ ਕਿ ਦੁਨੀਆ ‘ਚ ਹਰ ਇੱਕ ਚੀਜ਼ ਤੇਜੀ ਨਾਲ ਬਦਲ ਰਹੀ ਹੈ।

Cannes 2018 Kangana Ranaut

ਔਰਤਾਂ ਵੀ ਪੁਰਖਾਂ ਦੇ ਸਮਾਨ ਹੋ ਰਹੀਆਂ ਹਨ। ਇਸੇ ਤਰ੍ਹਾਂ ਭਾਰਤ ‘ਚ ਹੁਣ ਔਰਤਾਂ ਨੂੰ ਪ੍ਰਮੁੱਖ ਰੱਖ ਕੇ ਫਿਲਮਾਂ ਬਣ ਰਹੀਆਂ ਹਨ।

Cannes 2018 Kangana Ranaut

ਜ਼ਿਕਰਯੋਗ ਹੈ ਕਿ ਕੰਗਨਾ ਇਸ ਤੋਂ ਪਹਿਲਾਂ ਤਨੂ ਵੈਡਜ਼ ਮਨੂ, ਸਿਮਰਨ ਵਰਗੀ ਫਿਲਮਾਂ ‘ਚ ਨਜ਼ਰ ਆ ਚੁੱਕੀ ਹੈ।

Cannes 2018 Kangana RanautCannes 2018 Kangana Ranaut

ਦੀਪਿਕਾ ਪਾਦੁਕੋਣ ਵੀ ਇਸ ਫੈਸਟੀਵਲ ਵਿੱਚ ਨਜ਼ਰ ਆਵੇਗੀ । ਇਸ ਤੋਂ ਪਹਿਲਾਂ ਉਹ Met Gala ਇਵੈਂਟ ‘ਚ ਸ਼ਿਰਕਤ ਕਰ ਚੁੱਕੀ ਹੈ।

Cannes 2018 Kangana Ranaut