SWAROVSKI ਗਾਊਨ ਤੋਂ ਬਾਅਦ ਕਾਨਜ਼ ‘ਚ ਐਸ਼ਵਰਿਆ ਦਾ ਇਹ ਲੁਕ ਵੀ ਛਾਇਆ

Cannes 2018 Aishwarya Rai Shows how to dress like boss lady

1 of 10

Cannes 2018 Aishwarya Rai: ਐਸ਼ਵਰਿਆ ਰਾਏ ਨੇ 12 ਮਈ ਨੂੰ ਕਾਨਜ਼ 2018 ਵਿੱਚ ਆਪਣਾ ਪਹਿਲਾ ਅਪੀਰੀਐਂਸ ਦਿੱਤਾ।

Cannes 2018 Aishwarya RaiCannes 2018 Aishwarya Rai

ਸਵਰਾਰੋਸਕੀ ਕ੍ਰਿਸਟਲ ਅਤੇ ਹੈਂਡ ਵਰਕ ਦੇ ਨਾਲ ਸਜੇ ਪਰਪਲ ਸਪਾਰਕਲ ਗਾਉਨ ਵਿੱਚ ਅਟੈ੍ਰਕਟਿਵ ਨਜ਼ਰ ਆਉਣ ਤੋਂ ਬਾਅਦ ਐਸ਼ਵਰਿਆ ਨੇ ਕਾਨਜ਼ ਵਿੱਚ ਆਪਣੇ ਫਰਸਟ ਡੇਅ ਅਪੀਰੀਐਂਸ ਨੂੰ ਬਲੈਕ ਪੈਂਟ ਸੂਟ ਲੁਕ ਨਾਲ ਪੂਰਾ ਕੀਤਾ।

Cannes 2018 Aishwarya Rai

ਐਸ਼ਵਰਿਆ ਰਾਏ ਇਸ ਖਾਸ ਦਿਨ ਦੇ ਆਖਿਰ ਵਿੱਚ ਬਲੈਕ ਪੈਂਟ ਡ੍ਰੈੱਸ ਵਿੱਚ ਬੇਹੱਦ ਸ਼ਾਨਦਾਰ ਦਿਖਾਈ ਦਿੱਤੀ। ਸੂਟ ਦੇ ਨਾਲ ਹਾਈ ਹੀਲਜ਼ ਦਾ ਕਮਾਬੀਨੇਸ਼ਨ ਕਮਾਲ ਦਾ ਦਿਖਿਆ।

Cannes 2018 Aishwarya Rai

ਐਸ਼ਵਰਿਆ ਦੀ ਇਸ ਗਲੈਮਰਸ ਫਾਰਮਲ ਲੁਕ ਦੀਆਂ ਤਸਵੀਰਾਂ ਫੈਨ ਕਲਬ ਤੇ ਛਾਈਆਂ ਹੋਈਆਂ ਹਨ।

Cannes 2018 Aishwarya Rai

ਐਸ਼ਵਰਿਆ ਰਾਏ ਕਾਨਜ਼ ਫੈਟਿਵਲ ਵਿੱਚ ਲਾਰਿਅਲ ਪੈਰਿਸ ਇੰਡੀਆ ਬ੍ਰਾਂਡ ਦੀ ਅੰਬੈਸਡਰ ਦੇ ਤੌਰ ਤੇ ਵੀ ਰਿਪ੍ਰੈਂਜੇਟ ਕਰ ਰਹੀ ਹੈ। ਇਸ ਪੈਂਟ ਸੂਟ ਦੇ ਨਾਲ ਐਸ਼ਵਰਿਆ ਰਾਏ ਨੇ ਆਪਣੇ ਲੁਕ ਨੂੰ ਬੋਲਡ ਲਿਪ ਕਲਰ ਦੇ ਨਾਲ ਕੰਪਲੀਟ ਕੀਤਾ।

Cannes 2018 Aishwarya Rai

ਐਸ਼ਵਰਿਆ ਦਾ ਇਹ ਲੁਕ ਵੀ ਲੋਕਾਂ ਨੂੰ ਕਾਫੀ ਪਸੰਦ ਆਇਆ। ਡ੍ਰੈੱਸ ਵਿੱਚ ਗਾਊਨ ਦੇ ਨਾਲ ਤਿੰਨ ਮੀਟਰ ਲੰਬੀ ਕੇਪ ਅਟੈਚ ਸੀ, ਜਿਸ ‘ਤੇ ਸਿਲਕ ਥ੍ਰੇਡ ਦੇ ਨਾਲ ਕਾਰੀਗਰੀ ਕੀਤੀ ਗਈ ਸੀ।

Cannes 2018 Aishwarya Rai

ਡਿਜ਼ਾਈਨਰ ਮਿਸ਼ੇਲ ਸਿਨਕੋ ਦੇ ਇੰਸਟਾਗ੍ਰਾਮ ਦੇ ਮੁਤਾਬਿਕ ਡ੍ਰੈੱਸ ਦੀ ਕੇਪ ਨੂੰ ਹਜ਼ਾਰ ਘੰਟੇ ਵਿੱਚ ਲਗਾਤਾਰ ਤਿਆਰ ਕੀਤਾ ਗਿਆ ਹੈ।

Cannes 2018 Aishwarya Rai

ਇਸ ਵਿੱਚ ਪੂਰਾ ਹੈਂਡ ਵਰਕ ਥੇ੍ਰਡ ਅਤੇ ਸਵਾਰੋਸਕੀ ਕ੍ਰਿਸਟਲ ਨਾਲ ਕੀਤਾ ਗਿਆ ਹੈ।

Cannes 2018 Aishwarya Rai

ਐਸ਼ਵਰਿਆ ਰਾਏ ਬੱਚਨ ਦਾ ਕਾਨਜ਼ ਵਿੱਚ ਡੇ ਲੁਕ ਬੇਹੱਦ ਸਮਰ ਕੂਲ ਸਟਾਈਲ ਤੋਂ ਇੰਸਪਾਇਰਡ ਨਜ਼ਰ ਆਇਆ।

Cannes 2018 Aishwarya RaiCannes 2018 Aishwarya Rai

ਐਸ਼ਵਰਿਆ ਨੇ ਇਸ ਮੌਕੇ ‘ਤੇ ਬੇਟੀ ਆਰਾਧਿਆ ਦੇ ਨਾਲ ਕਈ ਕਲਿੱਕਸ ਦੇ ਨਾਲ ਪੋਜ ਵੀ ਦਿੱਤੇ।

Cannes 2018 Aishwarya Rai