Cannes 2018 Aishwarya Rai Bachchan: ਐਸ਼ਵਰਿਆ ਰਾਏ ਬੱਚਨ ਬੇਟੀ ਆਰਾਧਿਆ ਦੇ ਨਾਲ ਕਾਨਜ਼ ਫਿਲਮ ਫੈਸਟੀਵਲ ਦਾ ਹਿੱਸਾ ਬਣ ਕੇ ਵਪਿਸ ਆ ਚੁੱਕੀ ਹੈ।
Cannes 2018 Aishwarya Rai Bachchan
ਸੋਮਵਾਰ ਨੂੰ ਉਹ ਏਅਰਪੋਰਟ ਤੇ ਸਪਾਟ ਕੀਤੀ ਗਈ।
Cannes 2018 Aishwarya Rai Bachchan
ਇਸ ਦੌਰਾਨ ਆਰਾਧਿਆ ਮਸਤੀ ਦੇ ਮੂਡ ਵਿੱਚ ਨਜ਼ਰ ਆਈ।ਕੈਮਰੇ ਦੇ ਸਾਹਮਣੇ ਚੁਲਬੁਲੇ ਅੰਦਾਜ਼ ਵਿੱਚ ਨਜ਼ਰ ਆਉਣ ਵਾਲੀ ਆਰਾਧਿਆ ਮਸਤੀ ਕਰਦੀ ਹੋਈ ਨਜ਼ਰ ਆਈ।
ਕੈਮਰੇ ਦੇ ਸਾਹਮਣੇ ਉਹ ਕਦੇ ਐਸ਼ਵਰਿਆ ਦੇ ਵੱਲ ਦੇਖਦੀ ਦਿਖੀ ਤਾਂ ਕਦੇ ਸ਼ਰਾਰਤ ਕਰਦੇ ਹੋਏ।
ਇਨ੍ਹਾਂ ਤਸਵੀਰਾਂ ਵਿੱਚ ਦੇਖੋ ਆਰਾਧਿਆ ਦੇ ਅੱਲਗ-ਅਲੱਗ ਅੰਦਾਜ਼ ਐਸ਼ਵਰਿਆ ਬਲੈਕ ਟਾਪ-ਲਾਂਗ ਸ਼ਰਗ ਅਤੇ ਡੈਨਿਮ ਜੀਨਜ਼ ਵਿੱਚ ਦਿਖਾਈ ਦਿੱਤੀ।
ੳੁੱਥੇ ਆਰਾਧਿਆ ਰੈਡ ਕਲਰ ਦੀ ਕਿਊਟ ਜਿਹੀ ਡ੍ਰੈੱਸ ਵਿੱਚ ਦਿਖੀ।ਮੰਮੀ ਦੇ ਵੱਲ ਮਾਸੂਮ ਭਰੀਆਂ ਨਜ਼ਰਾਂ ਨਾਲ ਦੇਖਦੀ ਹੋਈ ਆਰਾਧਿਆ ਦਾ ਇਹ ਅੰਦਾਜ਼ ਕਿਸੇ ਨੂੰ ਵੀ ਉਨ੍ਹਾਂ ਦਾ ਫੈਨ ਬਣਾ ਸਕਦਾ ਹੈ।
ਬੱਚਨ ਪਰਿਵਾਰ ਦੀ ਸਟਾਰਕਿਡ ਆਰਾਧਿਆ ਨੇ ਆਪਣੀ ਮਾਸੂਮੀਅਤ ਅਤੇ ਚੁਲਬੁਲੇਪਨ ਨਾਲ ਫੈਨਜ਼ ਨੂੰ ਦੀਵਾਨਾ ਬਣਾ ਰੱਖਿਆ ਹੈ।
ਜਦੋਂ ਉਹ ਮੀਡੀਆ ਦੇ ਕੈਮਰੇ ਵਿੱਚ ਕੈਦ ਹੁੰਦੀ ਹੈ ਆਪਣੇ ਮਸਤਮੌਲਾ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ।
ਸੋਸ਼ਲ ਮੀਡੀਆ ਤੇ ਆਰਾਧਿਆ ਦਾ ਹਰ ਅੰਦਾਜ਼ ਤੇਜੀ ਨਾਲ ਵਾਇਰਲ ਹੁੰਦਾ ਹੈ।
ਉਨ੍ਹਾਂ ਦੀ ਕਿਊਟਨੈਸ ਉਨ੍ਹਾਂ ਨੂੰ ਬੀ-ਟਾਊਨ ਦੀ ਫੇਵਰੇਟ ਸਟਾਰ ਕਿਡ ਬਣਾਉਂਦੀ ਹੈ।ਆਰਾਧਿਆ ਕੈਮਰੇ ਦੇ ਸਾਹਮਣੇ ਪੋਜ ਦੇਣ ਵਿੱਚ ਜਰਾ ਵੀ ਨਹੀਂ ਝਿਝਕਦੀ ਹੈ।