ਵਿਆਹ ਦੇ ਬੰਧਨ ਵਿੱਚ ਬੱਝੇ ਪ੍ਰਿੰਸ-ਯੁਵਿਕਾ, ਵਾਇਰਲ ਹੋ ਰਹੀਆਂ ਤਸਵੀਰਾਂ

Yuvika Chaudhary Prince Narula married in a typical Punjabi style

1 of 11

Yuvika Chaudhary Prince Narula married: ਬਿੱਗ ਬੌਸ ਕਪਲ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਹਾਂ ਨੇ ਪੰਜਾਬੀ ਰੀਤੀ ਰਿਵਾਜਾਂ ਵਿੱਚ ਵਿਆਹ ਕੀਤਾ। ਫੰਕਸ਼ਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ।

Yuvika Chaudhary Prince Narula married

Yuvika Chaudhary Prince Narula married

ਯੁਵਿਕਾ ਚੌਧਰੀ ਵਿਆਹ ਦੇ ਲਹਿੰਗੇ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਨੇ ਮੈਰੂਨ ਅਤੇ ਗੋਲਡਨ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ।

Yuvika Chaudhary Prince Narula married

ਉੱਥੇ ਪ੍ਰਿੰਸ ਵਾਈਟ ਅਤੇ ਗੋਲਡਨ ਕਲਰ ਦੀ ਸ਼ੇਰਵਾਨੀ ਪਾਏ ਹੋਏ ਸਨ। ਦੋਹਾਂ ਦੀ ਜੋੜੀ ਪਰਫੈਕਟ ਲੱਗ ਰਹੀ ਸੀ।

Yuvika Chaudhary Prince Narula married

ਵਿਆਹ ਵਿੱਚ ਪ੍ਰੈਗਨੈਂਟ ਨੇਹਾ ਧੂਪੀਆ ਵੀ ਸ਼ਾਮਿਲ ਹੋਈ। ਉਨ੍ਹਾਂ ਨੇ ਬਲਿਊ ਅਤੇ ਵਾਈਟ ਕੌਮਬੀਨੇਸ਼ਨ ਦੀ ਡ੍ਰੈੱਸ ਪਾਈ ਹੋਈ ਸੀ।

Yuvika Chaudhary Prince Narula married

ਪ੍ਰਿੰਸ ਰੋਡੀਜ਼, ਬਿੱਗ ਬੌਸ ਅਤੇ ਬੜੋ ਬਹੂ ਵਰਗੇ ਸੀਰੀਅਲ ਵਿੱਚ ਕੰਮ ਕਰ ਚੁੱਕੇ ਹਨ।

ਯੁਵਿਕਾ ਚੌਧਰੀ ‘ਓਮ ਸ਼ਾਂਤੀ ਓਮ’ ਫਿਲਮ ਤੋਂ ਲੈ ਕੇ ਦਰਜਨਾਂ ਐਲਬਮ ਵਿੱਚ ਕੰਮ ਕਰ ਚੁੱਕੀ ਹੈ।

Yuvika Chaudhary Prince Narula married

ਦੱਸ ਦੇਈਏ ਕਿ ਯੁਵਿਕਾ ਮਹਿੰਦੀ ਫੰਕਸ਼ਨ ਵਿੱਚ ਬੇਹੱਦ ਖੁਬਸੂਰਤ ਲੱਗ ਰਹੀ ਸੀ। ਉਨ੍ਹਾਂ ਨੇ ਗ੍ਰੀਨ ਕਲਰ ਦਾ ਲਹਿੰਗਾ ਚੋਲੀ ਪਾਇਆ ਹੋਇਆ ਸੀ।

Yuvika Chaudhary Prince Narula married

ਉੱਥੇ ਪ੍ਰਿੰਸ ਨੇ ਕੁੜਤਾ ਪਜਾਮਾ। ਕੁਝ ਦਿਨਾਂ ਪਹਿਲਾਂ ਦੋਹਾਂ ਨੇ ਮੁੰਬਈ ਦੇ ਇੱਕ ਰਿਜੋਟ ਵਿੱਚ ਪ੍ਰੀ ਵੈਡਿੰਗ ਫੋਟੋਸ਼ੂਟ ਕਰਵਾਇਆ ਸੀ।

Yuvika Chaudhary Prince Narula married

ਤਸਵੀਰਾਂ ਵਿੱਚ ਪ੍ਰਿੰਸ ਯੁਵਿਕਾ ਦੀ ਰੋਮਾਂਟਿਕ ਬਾਂਡਿੰਗ ਦੇਖਣ ਨੂੰ ਮਿਲੀ।

Yuvika Chaudhary Prince Narula married

ਦੋਹਾਂ ਦੀ ਮੁਹੱਬਤ ਬਿੱਗ ਬੌਸ ਵਿੱਚ ਵੀ ਪਰਵਾਨ ਚੜੀ ਸੀ ਅਤੇ ਇਸ ਤੋਂ ਬਾਅਦ ਇਹ ਦੋਵੇਂ ਇੱਕ ਦੂਜੇ ਨੂੰ ਡੇਟ ਕਰਨ ਲੱਗ ਗਏ ਸਨ।

Yuvika Chaudhary Prince Narula married