ਫਿਲਮ ‘ਉੜੀ’ ਦੀ ਸਫਲਤਾ ਤੋਂ ਬਾਅਦ ਯਾਮੀ ਗੌਤਮ ਨੇ ਰੈਂਪ ‘ਤੇ ਬਿਖੇਰਿਆ ਜਲਵਾ

1 of 10

Yami Gautam Lakme Fashion: ਯਾਮੀ ਗੌਤਮ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।

Yami Gautam Lakme Fashion

Yami Gautam Lakme Fashion

ਅਕਸਰ ਯਾਮੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆਂ ‘ਤੇ ਸ਼ੇਅਰ ਕਰ ਸੁਰਖੀਆਂ ‘ਚ ਆ ਜਾਂਦੀ ਹੈ।

Yami Gautam Lakme Fashion

ਯਾਮੀ ਫਿਲਹਾਲ ਆਪਣੀ ਲੇਟੈਸਟ ਫਿਲਮ ‘ਉੜੀ’ ਦੀ ਸਫਲਤਾ ਨੂੰ ਕਾਫੀ ਇੰਨਜੁਆਏ ਕਰ ਰਹੀ ਹੈ।

Yami Gautam Lakme Fashion

ਉੱਥੇ ਹੀ ਯਾਮੀ ਨੇ ਹਾਲ ਹੀ ‘ਚ ਰੈਂਪ ‘ਤੇ ਆਪਣੇ ਫੈਸ਼ਨ ਦੇ ਜਲਵੇ ਬਿਖੇਰੇ। 

Yami Gautam Lakme Fashion

ਦੇਖੋ ਯਾਮੀ ਦੀਆਂ ਖੂਬਸੂਰਤ ਤਸਵੀਰਾਂ। ਯਾਮੀ ਨੇ ਲੈਕਮੇ ਫੈਸ਼ਨ ਲਈ ਰੈਂਪ ਵਾਕ ਕੀਤਾ ਹੈ।

Yami Gautam Lakme Fashion

ਯਾਮੀ ਦੀ ਇਸ ਮੁਸਕੁਰਾਹਟ ਦੇ ਦਰਸ਼ਕ ਫੈਨ ਹਨ। 

Yami Gautam Lakme Fashion

ਯਾਮੀ ਇਸ ਮੌਕੇ ‘ਤੇ ਪੂਰੇ ਆਤਮਵਿਸ਼ਵਾਸ ਨਾਲ ਨਜ਼ਰ ਆਈ।

Yami Gautam Lakme Fashion

ਯਾਮੀ ਦਾ ਅੰਦਾਜ਼ ਕਾਫੀ ਕਾਤਿਲਾਨਾ ਹੈ।

Yami Gautam Lakme Fashion

ਉਹ ਇਸ ਆਊਟਫਿੱਟ ‘ਚ ਕਿਸੀ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ। 

Yami Gautam Lakme Fashion

ਜੇਕਰ ਗੱਲ ਕੀਤੀ ਜਾਏ ਯਾਮੀ ਦੀ ਫਿੱਟਨੈਸ ਦੀ ਤਾਂ ਅਕਸਰ ਹੀ ਉਹਨਾਂ ਨੂੰ ਜਿੱਮ ਦੇ ਬਾਹਰ ਸਪਾਟ ਕੀਤਾ ਜਾਂਦਾ ਹੈ। 

Yami Gautam Lakme Fashion