Vogue 2019: ਅਨੁਸ਼ਕਾ ਤੋਂ ਕੈਟਰੀਨਾ ਤੱਕ, ਬਾਲੀਵੁਡ Celebs ਦਾ ਦਿਖਿਆ Stunning ਅਵਤਾਰ

Vogue Women awards 2019 Ranveer Singh, Katrina Kaif, Anushka

1 of 10

Vogue Women awards 2019: ਵੋਗ ਵੀਮੈਨ ਆਫ ਦ ਯੀਅਰ 2019 ਦੇ ਰੈੱਡ ਕਾਰਪੇਟ ਸੈਰੇਮਨੀ ਵਿੱਚ ਕਈ ਬਾਲੀਵੁਡ ਸੈਲੀਬ੍ਰੇਟੀਜ ਨੇ ਸ਼ਿਰਕਤ ਕੀਤੀ। ਈਵੈਂਟ ਵਿੱਚ ਬਾਲੀਵੁਡ ਸਿਤਾਰੇ ਫੈਸ਼ਨੇਬਲ ਅਵਤਾਰ ਵਿੱਚ ਨਜ਼ਰ ਆਏ।

Vogue Women awards 2019

 

Vogue Women awards 2019

ਅਨੁਸ਼ਕਾ ਸ਼ਰਮਾ ਜਿੱਥੇ ਪੈਂਟ ਸੂਟ ਵਿੱਚ ਨਜ਼ਰ ਆਈ ਉੱਥੇ ਕੈਟਰੀਨਾ ਕੈਫ ਰੈੱਡ ਗਾਊਨ ਵਿੱਚ ਕਮਾਲ ਲੱਗ ਰਹੀ ਸੀ।ਅਨੁਸ਼ਕਾ ਸ਼ਰਮਾ ਨੇ ਗ੍ਰੇਅ ਬਲਿਊ ਚੈੱਕ ਪੈਂਟ ਸੂਟ ਦੇ ਨਾਲ ਬਲੈਕ ਬੂਟਸ ਕੈਰੀ ਕੀਤੇ।ਓਪਮ ਹੇਅਰ ਦੇ ਨਾਲ ਉਨ੍ਹਾਂ ਦਾ ਲੁਕ ਕਾਫੀ ਸਟਨਿੰਗ ਲੱਗਿਆ।

Vogue Women awards 2019

ਈਵੈਂਟ ਵਿੱਚ ਕੈਟਰੀਨਾ ਕੈਫ ਨੇ ਰੈਡ ਬਲੂਨ ਲੁਕ ਗਾਊਨ ਪਾਇਆ ਸੀ। ਇਸਦੇ ਨਾਲ ਉਨ੍ਹਾਂ ਨੇ ਰੈੱਡ ਈਅਰਰਿੰਗਜ਼ ਪੇਅਰ ਕੀਤੇ ਸਨ।

 
Vogue Women awards 2019

ਪ੍ਰੈਗਨੈਂਟ ਕਲਕੀ ਕੋਚਲਿਨ ਵੀ ਈਵੈਂਟ ਵਿੱਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਦਿਖਾਈ ਦਿੱਤੀ।ਉਨ੍ਹਾਂ ਨੇ ਈਵੈਂਟ ਵਿੱਚ ਕਲਰਫੇਲ ਸ਼ਿਮਰੀ ਗਾਊਨ ਪਾਇਆ ਸੀ।

 
Vogue Women awards 2019

ਆਪਣੇ ਯੂਨੀਕ ਫੈਸ਼ਨ ਸੈਂਸ ਦੇ ਲਈ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਫਿਰ ਇੱਕ ਵਾਰ ਬਿਲਕੁਲ ਅਲੱਗ ਅੰਦਾਜ਼ ਵਿੱਚ ਨਜ਼ਰ ਆਏ। ਉਨ੍ਹਾਂ ਨੇ ਵੋਗ ਦੇ ਰੈੱਡ ਕਾਰਪੇਟ ਸੈਰੇਮਨੀ ਵਿੱਚ ਮਰੂਨ ਕਲਰ ਦੇ ਫਾਰਮਲ ਕੱਪੜਿਆਂ ਦੇ ਨਾਲ ਮਰੂਨ ਕੈਪ, ਬਲੈਕ ਸ਼ੂਜ ਅਤੇ ਆਪਣੇ ਡ੍ਰੈਸਿੰਗ ਨੂੰ ਕੰਪਲੀਟ ਕਰਦੇ ਹੋਏ ਇੱਕ ਛੜੀ ਕੈਰੀ ਕੀਤੀ।ਪੀਚ ਕਲਰ ਦੇ ਵਨ ਆਫ ਸ਼ਾਲਡਰ ਵਿੱਚ ਦੀਆ ਮਿਰਜ਼ਾ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਰਾਧਿਕਾ ਆਪਟੇ ਨੇ ਵੀ ਬਲੈਕ ਆਊਟਫਿਟ ਵਿੱਚ ਆਪਣੇ ਫੈਸ਼ਨ ਦਾ ਜਲਵਾ ਬਿਖੇਰਿਆ।ਈਵੈਂਟ ਵਿੱਚ ਸੋਨਾਲੀ ਬੇਂਦਰੇ ਅਤੇ ਗਾਇਤਰੀ ਜੋਸ਼ੀ ਨਾਲ ਨਜ਼ਰ ਆਈ।ਸੋਨਾਲੀ ਸਿਲਵਰ ਸ਼ਿਮਰੀ ਡ੍ਰੈੱਸ ਵਿੱਚ ਜਦੋ ਕਿ ਗਾਤਿਰੀ ਗੋਲਡਨ ਸ਼ਿਮਰੀ ਡ੍ਰੈੱਸ ਵਿੱਚ ਸ਼ਾਨਦਾਰ ਲੱਗੀ।

 

ਸੁਰਵੀਨ ਚਾਵਲਾ ਨੇ ਕ੍ਰੀਮ ਕਲਰ ਦਾ ਵੈਸਟਰਨ ਆਊਟਫਿਟ ਕੈਰੀ ਕੀਤਾ ਸੀ। ਇਸ ਕ੍ਰੀਮ ਆਊਟਫਿਟ ਵਿੱਚ ਸੁਰਵੀਨ ਬੇਹੱਦ ਖੂਬਸੂਰਤ ਲੱਗ ਰਹੀ ਸੀ।

 

ਸੰਨੀ ਲਿਓਨੀ ਨੇ ਵੀ ਆਪਣੇ ਪਤੀ ਦੇ ਨਾਲ ਈਵੈਂਟ ਵਿੱਚ ਹਿੱਸਾ ਲਿਆ।ਮਾਨੁਸ਼ੀ ਛਿੱਲਰ ਗੋਲਡਨ ਸ਼ਿਮਰੀ ਡ੍ਰੈੱਸ ਵਿੱਚ ਸ਼ਾਨਦਾਰ ਲੱਗੀ।ਵੋਗ ਰੈੱਡ ਕਾਰਪੇਟ ਸੈਰੇਮਨੀ ਵਿੱਚ ਡਾਇਰੈਕਟਰ ਕਰਨ ਜੌਹਰ ਵੀ ਬਿਲਕੁਲ ਅਲੱਗ ਨਜ਼ਰ ਆਏ।ਉਨ੍ਹਾਂ ਨੇ ਬਲੈਕ ਐਂਡ ਯੈਲੋ ਚੈੱਕ ਆਊਟਫਿਟ ਦੇ ਨਾਲ ਬਲੈਕ ਹਾਈ ਬੂਟਸ ਕੈਰੀ ਕੀਤੇ ਸਨ।

 

ਮਿਲਿੰਦ ਸੋਮਨ ਆਪਣੇ ਫੁਟਵੀਅਰ ਦੇ ਕਾਰਨ ਤੋਂ ਲੋਕਾਂ ਦਾ ਅਟੈਂਸ਼ਨ ਗੇਨ ਕਰਦੇ ਨਜ਼ਰ ਆਏ।ਉਨ੍ਹਾਂ ਨੇ ਬਲੈਕ ਕਪੱੜਿਆਂ ਦੇ ਨਾਲ ਪਲੇਨ ਲੈਦਰ ਸਲੀਪਰਜ਼ ਕੈਰੀ ਕੀਤੇ ਸਨ।ਈਵੈਂਟ ਵਿੱਚ ਅਮਾਇਰਾ ਦਸਤੂਰ ਵੀ ਆਪਣੇ ਜਲਵੇ ਬਿਖਰੇਦੇ ਨਜ਼ਰ ਆਈ।

 

ਬਾਲੀਵੁਡ ਅਦਾਕਾਰਾ ਤਾਪਸੀ ਪਨੂੰ ਅਤੇ ਪਾਪੂਲਰ ਯੂਟਿਊਬਰ-ਕਾਮੇਡੀਅਨ ਅਦਾਕਾਰਾ ਅਤੇ ਹੋਸਟ ਲਿਲੀ ਸਿੰਘ ਵੀ ਈਵੈਂਟ ਵਿੱਚ ਨਜ਼ਰ ਆਈ।