Vogue Awards ‘ਚ ਸਿਤਾਰਿਆਂ ਨੇ ਇੰਝ ਬਿਖੇਰਿਆਂ ਆਪਣਾ ਜਲਵਾ

Vogue Magazine 2018 awards kareena alia ayushmann

1 of 10

Vogue Magazine 2018 awards : ਮੁੰਬਈ ਵਿੱਚ ਵੋਗ ਮੈਗਜ਼ੀਨ ਨੇ ਵੂਮੈਨ ਆਫ ਦਿ ਈਅਰ ਐਵਾਰਡਜ਼ 2008 ਆਯੋਜਿਤ ਕੀਤਾ, ਜਿਸ ਵਿੱਚ ਬਾਲੀਵੁਡ ਦੇ ਤਮਾਮ ਸੈਲੀਬ੍ਰੀਟੀਜ ਨੇ ਸ਼ਿਰਕਤ ਕੀਤੀ।Vogue Magazine 2018 awards ਆਲੀਆ ਭੱਟ ਤੋਂ ਲੈ ਕੇ ਕਰੀਨਾ ਕਪੂਰ ਅਤੇ ਕੁਣਾਲ ਕਪੂਰ ਤੋਂ ਲੈ ਕੇ ਕਰਨ ਜੌਹਰ ਤੱਕ ਇੱਕ ਸਟੇਜ਼ ਉੱਤੇ ਨਜ਼ਰ ਆਏ।Vogue Magazine 2018 awards ਇਸ ਐਵਾਰਡ ਵਿੱਚ ਸਿਤਾਰਿਆਂ ਨੂੰ ਵੱਖ – ਵੱਖ ਸਨਮਾਨਦੇ ਨਾਲ ਨਵਾਜਿਆ ਗਿਆ।Vogue Magazine 2018 awards

Vogue Magazine 2018 awards

ਇਸ ਮੈਗਜ਼ੀਨ ਨੇ ਰਣਬੀਰ ਅਤੇ ਆਲੀਆ ਨੂੰ ਵਿਸ਼ੇਸ਼ ਸਨਮਾਨ ਦਿੱਤਾ ਹੈ।Vogue Magazine 2018 awards ਵੋਗ ਦੇ ਵੂਮੈਸ ਆਫ ਦਿ ਈਅਰ ਐਵਾਰਡ 2018 ਦੇ ਤਹਿਤ ਰਣਬੀਰ ਨੂੰ ਮੈਨ ਆਫ ਦਿ ਈਅਰ ਅਤੇ ਆਲੀਆ ਨੂੰ ਵੋਗ ਈਅਰ ਯੂਥ ਆਈਕਨ ਆਫ ਦਿ ਈਅਰ ਚੁਣਿਆ ਗਿਆ ਹੈ।Vogue Magazine 2018 awards ਫਿਲਮ ਧੜਕ ਤੋਂ ਡੈਬਿਊ ਕਰ ਚੁੱਕੀ ਜਾਹਵੀ ਕਪੂਰ ਵੀ ਪਹੁੰਚੀ। ਉਹ ਹੁਣ ਮਲਟੀਸਟਾਰਰ ਫਿਲਮ ਤਖ਼ਤ ਵਿੱਚ ਦਿਖੇਂਗੀ।Vogue Magazine 2018 awards ਇਹ ਕਰਨ ਜੌਹਰ ਦੇ ਬੈਨਰ ਤਲੇ ਬਣਾਈ ਜਾ ਰਹੀ ਹੈ। ਮੌਨੀ ਰਾਏ ਬਲੂ ਗਾਉਨ ਵਿੱਚ ਨਜ਼ਰ ਆਈ।Vogue Magazine 2018 awards ਨਾਗਿਨ ਸੀਰੀਅਲ ਤੋਂ ਆਪਣੀ ਪਹਿਚਾਣ ਬਣਾਉਣ ਤੋਂ ਬਾਅਦ ਉਹ ਗੋਲਡ ਫਿਲਮ ਵਿੱਚ ਅਕਸ਼ੇ ਕੁਮਾਰ ਦੇ ਨਾਲ ਨਜ਼ਰ ਆਈ ਹੈ।Vogue Magazine 2018 awards ਇਲਿਆਨਾ ਡਿਕਰੂਜ ਅਜੇ ਦੇਵਗਨ ਦੇ ਨਾਲ ਫਿਲਮ ਰੇਡ ਵਿੱਚ ਨਜ਼ਰ ਆਉਣ ਤੋਂ ਬਾਅਦ ਹੁਣ ਉਹ ਦੱਖਣ ਦੀ ਇੱਕ ਫਿਲਮ ਕਰ ਰਹੀ ਹੈ। ਕਰਨ ਜੌਹਰ ਵੀ ਆਪਣੇ ਫੈਸ਼ਨੇਬਲ ਅੰਦਾਜ਼ ਦੇ ਲਈ ਚਰਚਾ ਵਿੱਚ ਰਹੇ।Vogue Magazine 2018 awards ਕਰਨ ਇਸ ਸਮੇਂ ਆਪਣੇ ਚੈਟ ਸ਼ੋਅ ਕਾਫ਼ੀ ਵਿਦ ਕਰਨ ਦੇ ਕਾਰਨ ਚਰਚਾ ਵਿੱਚ ਹਨ। ਇਸ ਸ਼ੋਅ ਵਿੱਚ ਸ਼ਾਹਿਦ ਅਤੇ ਉਨ੍ਹਾਂ ਦੇ ਭਰਾ ਈਸ਼ਾਨ, ਆਯੁਸ਼ਮਾਨ ਅਤੇ ਵਿੱਕੀ ਕੌਸ਼ਲ ਨਜ਼ਰ ਆਉਣ ਵਾਲੇ ਹਨ। Vogue Magazine 2018 awardsਕੁਣਾਲ ਕਪੂਰ ਉਹ ਹਾਲ ਹੀ ਵਿੱਚ ਗੋਲਡ ਫਿਲਮ ਵਿੱਚ ਨਜ਼ਰ ਆਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਫਿਲਮ ਰੰਗ ਦੇ ਬਸੰਤੀ ਤੋਂ ਕਾਫ਼ੀ ਪਹਿਚਾਣ ਮਿਲੀ ਸੀ।