ਵਿਰਾਟ-ਅਨੁਸ਼ਕਾ ਨੇ ਸੈਫੀਨਾ ਅਤੇ ਵਰੁਣ-ਨਤਾਸ਼ਾ ਨਾਲ ਮਨਾਇਆ ਨਿਊ ਯੀਅਰ, ਵੇਖੋ ਤਸਵੀਰਾਂ

Virat kareena Celebrate New Kareena Kapoor, Saif Ali Varun Dhawan

1 of 11

Virat kareena Celebrate New Year: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਲੰਬੇ ਸਮੇਂ ਤੋਂ ਸਵਿੱਟਜਰਲੈਂਡ ਵਿੱਚ ਵੈਕੇਸ਼ਨ ਇੰਨਜੁਆਏ ਕਰ ਰਹੇ ਹਨ। 

Virat kareena Celebrate New Year

ਸਵਿੱਟਜਰਲੈਂਡ ਵਿੱਚ ਵਿਰੂਸ਼ਕਾ ਦਾ ਨਿਊ ਯੀਅਰ ਕਾਫੀ ਸਪੈਸ਼ਲ ਰਿਹਾ ਕਿਉਂਕਿ ਵਿਰਾਟ-ਅਨੁਸ਼ਕਾ ਨੂੰ ਸੈਫ ਅਲੀ ਖਾਨ -ਕਰੀਨਾ ਕਪੂਰ ਖਾਨ ਅਤੇ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਨੇ ਜੁਆਈਨ ਕੀਤਾ।

Virat kareena Celebrate New

ਸੋਸ਼ਲ ਮੀਡੀਆ ਤੇ ਕਪਲਜ਼ ਦੇ ਨਿਊ ਯੀਅਰ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਕਾਫੀ ਵਾਇਰਲ ਹੋ ਰਹੇ ਹਨ। 

ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਨੇ ਇੱਕ ਗਰੁੱਪ ਫੋਟੋ ਸ਼ੇਅਰ ਕੀਤੀ ਹੈ।

Virat kareena Celebrate New Year
Virat kareena Celebrate New

ਉਨ੍ਹਾਂ ਦੀ ਗਰੁੱਪ ਮੇਜਰ ਕਪਲਜ਼ ਗੋਲਜ਼ ਦੇ ਰਹੀ ਹੈ। 

ਸਾਰਿਆਂ ਦੀ ਇਕੱਠੇ ਦੀ ਜਬਰਦਸਤ ਬਾਂਡਿੰਗ ਹੈ।

Virat kareena Celebrate New

ਨਿਊ ਯੀਅਰ ਪਾਰਟੀ ਦੇ ਲਈ ਅਨੁਸ਼ਕਾ ਸ਼ਰਮਾ ਨੇ ਸ਼ਿਮਰੀ ਹਾਈ ਸਲਿਟ ਗਾਊਨ ਕੈਰੀ ਕੀਤਾ।

ਸ਼ਾਰ ਹੇਅਰ ਅਤੇ ਸਮੋਕੀ ਮੇਕਅੱਪ ਵਿੱਚ ਅਨੁਸ਼ਕਾ ਬੇਹੱਦ ਖੂਬਸੂਰਤ ਨਜ਼ਰ ਆਈ।

ਉੱਥੇ ਹੀ ਵਿਰਾਟ ਕੋਹਲੀ ਵੀ ਟੈਕਸਿਡੋ ਵਿੱਚ ਸਮਾਰਟ ਲੱਗ ਰਹੇ ਸਨ।

ਉੱਥੇ ਹੀ ਕਰੀਨਾ ਕਪੂਰ ਨੇ ਪਾਰਟੀ ਦੇ ਲਈ ਵਾਈਟ ਕਲਰ ਨੂੰ ਚੁਣਿਆ। 

Virat kareena Celebrate New

ਵਾਈਟ ਕਲਰ ਦੇ ਆਊਟਫਿਟ ਵਿੱਚ ਕਰੀਨਾ ਬੇਹੱਦ ਸਮਾਰਟ ਲੱਗੀ।ਸੈਫ ਅਲੀ ਖਾਨ ਵੀ ਬਲੈਕ ਟੈਕਸਿਡੋ ਵਿੱਚ ਹੈਂਡਸਮ ਨਜ਼ਰ ਆਏ।ਦੱਸ ਦੇਈਏ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਆਪਣੀ ਵੈਕੇਸ਼ਨ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।