ਫਿਲਮ ‘ਉੜੀ’ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਪਹੁੰਚੇ ਰਣਵੀਰ ਸਿੰਘ, ਕੈਟਰੀਨਾ ਕੈਫ ਵੇਖੋ ਤਸਵੀਰਾਂ

Uri Stars screening Yami Gautam Vicky Kaushal Katrina Kaif Watch Film

1 of 20

Uri Stars screening: ਵਿੱਕੀ ਕੌਸ਼ਲ ਦੀ ਫਿਲਮ ‘ਉੜੀ : ਦ ਸਰਜਿਕਲ ਸਟ੍ਰਾਈਕ’ 11 ਜਨਵਰੀ ਨੂੰ ਰਿਲੀਜ਼ ਹੋਈ ਹੈ। 

Uri Stars screening

Uri Stars screening

ਫਿਲਮ ਨੇ ਪਹਿਲੇ ਹੀ ਦਿਨ ਬਾਕਸ ਆਫਿਸ ਤੇ ਸ਼ਾਨਦਾਰ ਕਮਾਈ ਦੇ ਨਾਲ ਖਾਤਾ ਖੋਲਿਆ ਹੈ।

Uri Stars screening

ਹਾਲ ਹੀ ਵਿੱਚ ਇਸ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਫਿਲਮ ਦੇ ਅਦਾਕਾਰ ਵਿੱਕੀ ਕੌਸ਼ਲ ਨੇ ਰੱਖੀ।

Uri Stars screening

ਵਿੱਕੀ ਕੌਸ਼ਲ ਦੇ ਨਾਲ ਸਕ੍ਰੀਨਿੰਗ ਤੇ ਵਿੰਕ ਗਰਲ ਪ੍ਰਿਆ ਪ੍ਰਕਾਸ਼ ਪਹੁੰਚੀ। 

Uri Stars screening

ਪ੍ਰਿਆ ਦੇ ਸਕ੍ਰੀਨਿੰਗ ਤੇ ਆਉਣ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਜਲਦ ਬਾਲੀਵੁਡ ਫਿਲਮਾਂ ਵਿੱਚ ਨਜ਼ਰ ਆਵੇਗੀ।

Uri Stars screening

ਬਾਲੀਵੁਡ ਸਿਤਾਰਿਆਂ ਨੇ ਸਕ੍ਰੀਨਿੰਗ ਵਿੱਚ ਫਿਲਮ ਦੀ ਟੀਮ ਦੇ ਕੰਮ ਦੀ ਸਰਾਹਨਾ ਕੀਤੀ ਨਾਲ ਹੀ ਵਿੱਕੀ ਕੌਸ਼ਲ ਦੇ ਨਾਲ ਮਸਤੀ ਕਰਦੇ ਹੋਏ ਸਿੰਬਾ ਦੀ ਟੀਮ ਨਜ਼ਰ ਆਈ।

Uri Stars screening

ਸਕ੍ਰੀਨਿੰਗ ਵਿੱਚ ਨੇਹਾ ਧੂਪੀਆ ਅੰਗਦ ਬੇਦੀ ਦੇ ਨਾਲ ਨਜ਼ਰ ਆਈ।

Uri Stars screening

ਭੂਮੀ ਪੇਡਨੇਕਰ ਸਕ੍ਰੀਨਿੰਗ ਵਿਚ ਪਹੁੰਚੀ।

Uri Stars screening

ਇਸ ਸਪੈਸ਼ਲ ਸਕ੍ਰੀਨਿੰਗ ਵਿੱਚ ਵਿੱਕੀ ਕੌਸ਼ਲ ਨੂੰ ਸੁਪੋਰਟ ਕਰਨ ਰਣਵੀਰ ਸਿੰਘ, ਰੋਹਿਤ ਸ਼ੈੱਟੀ , ਵਰੁਣ ਧਵਨ ਅਤੇ ਕੈਟਰੀਨਾ ਕੈਫ ਪਹੁੰਚੇ।

Uri Stars screening

ਉੜੀ ਫਿਲਮ ਵਿੱਚ ਯਾਮੀ ਗੌਤਮ ਲੀਡ ਰੋਲ ਵਿੱਚ ਹੈ। ਫਿਲਮ ਵਿੱਚ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ।

Uri Stars screening