ਤੈਮੂਰ ਦੀਆਂ ਇਹ ਕਿਊਟ ਤਸਵੀਰਾਂ ਆਈਆਂ ਸਾਹਮਣੇ, ਹੋ ਰਹੀਆਂ ਜ਼ਬਰਦਸਤ ਵਾਇਰਲ

Taimur Ali Peppa pig play date with Peppa Pig - video inside

2 of 10

Taimur Ali Khan Peppa Pig: ਬਾਲੀਵੁਡ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਬਾਲੀਵੁਡ ਦੇ ਸਭ ਤੋਂ ਚਹੇਤੇ ਸਟਾਰ ਕਿਡਜ਼ ਵਿੱਚ ਗਿਣੇ ਜਾਂਦੇ ਹਨ।

Taimur Ali Khan Peppa Pig

Taimur Ali Khan Peppa Pig

ਤੈਮੂਰ ਦੀਆਂ ਸੋਸ਼ਲ ਮੀਡੀਆ ‘ਤੇ ਇੰਨ੍ਹੀ ਪਸੰਦ ਕੀਤੀਆਂ ਜਾਂਦੀਆਂ ਹਨ ਕਿ ਉਨ੍ਹਾਂ ਦੇ ਨਾਮ ਨਾਲ ਢੇਰ ਸਾਰੇ ਸੋਸ਼ਲ ਮੀਡੀਆ ਅਕਾਊਂਟਜ਼ ਬਣੇ ਹਏ ਹਨ।

Taimur Ali Khan Peppa Pig

ਹਾਲ ਹੀ ਵਿੱਚ ਤੈਮੂਰ ਦੀ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜਿਸ ਵਿੱਚ ਤੈਮੂਰ ਆਪਣੀ ਬੁਕ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ।

Taimur Ali Khan Peppa Pig

ਇਹ ਤਸਵੀਰਾਂ ਇੰਨ੍ਹੀ ਕਿਊਟ ਹਨ ਕਿ ਫੈਨਜ਼ ਇਸ ਨੂੰ ਧੜਾਧੜ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ।

Taimur Ali Khan Peppa Pig

ਤਸਵੀਰ ਵਿੱਚ ਤੈਮੂਰ ਰੈਡ ਕਲਰ ਦੀ ਹਾਫ ਸਲੀਵ ਟੀਸ਼ਰਟ ਅਤੇ ਰੈਡ ਕਲਰ ਦੇ ਹੀ ਸ਼ੂਜ਼ ਪਾਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਰਮੀ ਪੈਟਰਨ ਵਾਲੀ ਲੋਅਰ ਪਾਈ ਹੋਈ ਹੈ।

Taimur Ali Khan Peppa Pig

ਹਾਲ ਹੀ ਵਿੱਚ ਤੈਮੂਰ ਦੀ ਮਾਂ ਕਰੀਨਾ ਨੇ ਦੱਸਿਆ ਸੀ ਕਿ ਤੈਮੂਰ ਕਿਉਂ ਪਲਟ ਕੇ ਫੋਟੋਗ੍ਰਾਫਰਜ਼ ਨੂੰ ਜਵਾਬ ਦਿੰਦੇ ਹਨ।

Taimur Ali Khan Peppa Pig

ਇੱਕ ਰਿਐਲਿਟੀ ਚੈਟ ਸ਼ੋਅ ਵਿੱਚ ਕਰੀਨਾ ਨੇ ਦੱਸਿਆ ਕਿ ਹੁਣ ਉਹ ਸਮਝਦਾ ਹੈ ਕਿ ਤੈਮੂਰ ਨਾਮ ਨਾਲ ਉਸ ਨੂੰ ਸਭ ਬੁਲਾਉਂਦੇ ਹਨ ਇਸ ਲਈ ਜਦੋਂ ਫੋਟੋਗ੍ਰਾਫਰਜ਼ ਉਸ ਨੂੰ ਬੁਲਾਉਂਦੇ ਹਨ ਤਾਂ ਉਹ ਪਲਟ ਕੇ ਜਵਾਬ ਦਿੰਦਾ ਹੈ’।

Taimur Ali Khan Peppa Pig

ਕਰੀਨਾ ਨੇ ਤੈਮੂਰ ਡਾਲ ਦੇ ਬਾਰੇ ਵਿੱਚ ਵੀ ਰਿਐਕਸ਼ਨ ਦਿੱਤਾ। ਉਸ ਨੇ ਕਿਹਾ ਕਿ ਉਹ ਡਾਲ ਬਿਲਕੁਲ ਵੀ ਮੇਰੇ ਬੇਰੇ ਦੀ ਤਰ੍ਹਾਂ ਨਹੀਂ ਹੈ।

Taimur Ali Khan Peppa Pig

ਡਾਲ ਦੀ ਬਲਿਊ ਅੱਖਾਂ , ਅਜੀਬ ਵਾਲ ਤੇ ਬੰਦ ਗਲੇ ਦੀ ਜੈਕੇਟ , ਅਜਿਹਾ ਤਾਂ ਮੇਰਾ ਬੇਟਾ ਬਿਲਕੁਲ ਵੀ ਨਹੀਂ ਹੋ ਸਕਦਾ’।

Taimur Ali Khan Peppa Pig