ਸੁਸ਼ਮਿਤਾ ਨੇ ਬੁਆਏਫ੍ਰੈਂਡ ਰੋਹਮਨ ਨੂੰ ਇੰਝ ਖੁੱਲ੍ਹੇਆਮ ਕੀਤਾ ਪਿਆਰ ਦਾ ਇਜ਼ਹਾਰ

Sushmita selfie boyfriend Rohman Shawl from London

1 of 10

Sushmita selfie boyfriend Rohman: ਸੁਸ਼ਮਿਤਾ ਸੇਨ ਇਨ੍ਹਾਂ ਦਿਨੀਂ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਉਹ ਰੋਹਮਨ ਸ਼ਾਲ ਨੂੰ ਡੇਟ ਕਰ ਰਹੀ ਹੈ। ਰੋਹਮਨ ਉਸ ਤੋਂ ਉਮਰ ਵਿੱਚ ਛੋਟੇ ਹਨ ਪਰ ਦੋਹਾਂ ਦੀ ਸ਼ਾਨਦਾਰ ਬਾਂਡਿੰਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਦੋਵੇਂ ਇਕੱਠੇ ਸਮਾਂ ਵਤੀਤ ਕਰਦੇ ਨਜ਼ਰ ਆਉਂਦੇ ਹਨ।

Sushmita selfie boyfriend Rohman

Sushmita selfie boyfriend Rohman

ਇੰਸਟਾਗ੍ਰਾਮ ਤੇ ਦੋਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਸੁਸ਼ਮਿਤਾ ਨੇ ਬੁਆਏਫ੍ਰੈਂਡ ਨਾਲ ਤਸਵੀਰ ਸ਼ੇਅਰ ਕੀਤੀ ਹੈ ਅਤੇ ਖੁੱਲੇ੍ਹਆਮ ਪਿਆਰ ਜਤਾਇਆ ਹੈ।

Sushmita selfie boyfriend Rohman

ਸ਼ੇਅਰ ਕੀਤੀ ਗਈ ਤਸਵੀਰ ਵਿੱਚ ਦੋਹਾਂ ਦੀ ਜਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ।

Sushmita selfie boyfriend Rohman

ਤਸਵੀਰ ਵਿੱਚ ਦੋਵੇਂ ਸ਼ਾਨਦਾਰ ਆਊਟਫਿਟ ਵਿੱਚ ਨਜ਼ਰ ਆ ਰਹੇ ਹਨ।ਤਸਵੀਰ ਸ਼ੇਅਰ ਕਰਦੇ ਹੋਏ ਸੁਸ਼ਮਿਤਾ ਨੇ ਕੈਪਸ਼ਨ ਵਿੱਚ ਲਿਖਿਆ ਹੈ’Mmuuaaaaah! I Love You’।

Sushmita selfie boyfriend Rohman

ਦੱਸ ਦੇਈਏ ਕਿ ਦੋਵੇਂ ਸਾਲ 2018 ਵਿੱਚ ਇੱਕ ਫੈਸ਼ਨ ਸ਼ੋਅ ਦੇ ਦੌਰਾਨ ਮਿਲੇ ਸਨ। ਇੱਥੋਂ ਹੀ ਦੋਹਾਂ ਦੇ ਵਿੱਚ ਪਿਆਰ ਹੋਣਾ ਸ਼ੁਰੂ ਹੋ ਗਿਆ ਅਤੇ ਦੋਵੇਂ ਡੇਟ ਕਰਨ ਲੱਗੇ।

Sushmita selfie boyfriend Rohman

ਕੇਵਲ ਸੁਸ਼ਮਿਤਾ ਹੀ ਨਹੀਂ , ਉਸਦੀ ਬੇਟੀ ਦੇ ਨਾਲ ਵੀ ਰੋਹਮਨ ਦੀ ਕਾਫੀ ਚੰਗੀ ਬਾਂਡਿੰਗ ਹੋ ਗਈ ਹੈ।ਰੋਹਮਨ ਦੋਹਾਂ ਦੀ ਕਾਫੀ ਕੇਅਰ ਕਰਦੇ ਹਨ ਚਾਹੇ ਉਹ ਕੋਈ ਵੀ ਮੌਕਾ ਹੋਵੇ , ਰੋਹਮਨ ਅਤੇ ਸੁਸ਼ਮਿਤਾ ਨਾਲ ਇੰਜੁਆਏ ਕਰਦੇ ਨਜ਼ਰ ਆਉਂਦੇ ਹਨ।

Sushmita selfie boyfriend Rohman

ਦੋਹਾਂ ਦੇ ਕੁੱਝ ਵੀਡੀਓ ਵਾਇਰਲ ਵੀ ਹੋਏ ਸਨ ਜਿਸ ਵਿੱਚ ਉਹ ਇਕੱਠੇ ਐਕਸਰਸਾਈਜ ਕਰਦੇ ਨਜ਼ਰ ਆ ਰਹੇ ਸਨ।

Sushmita selfie boyfriend Rohman

ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਸੁਸ਼ਮਿਤਾ ਫਿਰ ਤੋਂ ਫਿਲਮਾਂ ਵਿੱਚ ਵਾਪਸੀ ਨੂੰ ਤਿਆਰ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਕੁੱਝ ਸਕ੍ਰਿਪਟ ਪੜੀਆਂ ਹਨ।

Sushmita selfie boyfriend Rohman

ਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਸੁਸ਼ਮਿਤਾ ਫਿਰ ਤੋਂ ਫਿਲਮਾਂ ਵਿੱਚ ਵਾਪਸੀ ਨੂੰ ਤਿਆਰ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਕੁੱਝ ਸਕ੍ਰਿਪਟ ਪੜੀਆਂ ਹਨ।

Sushmita selfie boyfriend Rohman

ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿਹੜੀ ਫਿਲਮ ਤੋਂ ਸੁਸ਼ਮਿਤਾ ਸੇਨ ਆਪਣੀ ਵਾਪਸੀ ਕਰੇਗੀ। ਮਿਸ ਯੂਨੀਵਰਸ ਅਤੇ ਬਾਲੀਵੁਡ ਅਦਾਕਾਰਾ ਸੁਸ਼ਮਿਤਾ ਸੇਨ ਦੇ ਕਾਫੀ ਫੋਲੋਅਰਜ਼ ਹਨ।

Sushmita selfie boyfriend Rohman

ਸੁਸ਼ਮਿਤਾ ਸੇਨ ਨੇ ਸਾਲ 1996 ਵਿੱਚ ਦਸਤਕ ਫਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Sushmita selfie boyfriend Rohman

ਉਸ ਦੀ ਪਿਛਲੀ ਫਿਲਮ ਸਾਲ 2010 ਵਿੱਚ ਆਈ ਸੀ। ਸੁਸ਼ਮਿਤਾ ਸੇਨ ਮਲਟੀਸਟਾਰ ਕਾਮੇਡੀ ਫਿਲਮ ਨੌ ਪ੍ਰਾਬਲਮ ਵਿੱਚ ਨਜ਼ਰ ਆਈ ਸੀ।

Sushmita selfie boyfriend Rohman