ਸੁਰਵੀਨ ਚਾਵਲਾ ਨੇ ਸ਼ੇਅਰ ਕੀਤੀਆਂ ਗੋਦਭਰਾਈ ਦੀਆਂ ਤਸਵੀਰਾਂ, ਸੋਸ਼ਲ ਮੀਡੀਆ ‘ਤੇ ਵਾਇਰਲ

SurveenChawlaGodhBharai Bollywood actress Survin Chawla

1 of 9

Surveen Chawla Godh Bharai: ਬਾਲੀਵੁਡ ਅਦਾਕਾਰਾ ਸੁਰਵੀਨ ਚਾਵਲਾ ਅਪ੍ਰੈਲ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦੇ ਸਕਦੀ ਹੈ। ਸੁਰਵੀਨ ਅਕਸ਼ੇ ਠੱਕਰ ਨਾਲ 2015 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਈ ਸੀ।

Surveen Chawla Godh Bharai
Surveen Chawla Godh Bharai

ਸੁਰਵੀਨ ਨੇ ਆਪਣੇ ਵੈਰੀਫਾਈਡ ਇੰਸਟਾਗ੍ਰਾਮ ਅਕਾਊਂਟ ਤੋਂ ਗੋਦ ਭਰਾਈ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਤਸਵੀਰਾਂ ਵਿੱਚ ਗ੍ਰੇਡਿਐਂਡ ਗੋਲਡਨ ਕਲਰ ਦੀ ਸਾੜੀ ਅਤੇ ਪਿੰਕ ਕਲਰ ਦਾ ਬਲਾਊਜ਼ ਪਾਏ ਸੁਰਵੀਨ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

Surveen Chawla Godh Bharai
Surveen Chawla Godh Bharai

ਸੁਰਵੀਨ ਦੀ ਗੋਦ ਭਰਾਈ ਬਹੁਤ ਸਭਿਆਚਾਰਕ ਤਰੀਕੇ ਨਾਲ ਹੋਈ ਅਤੇ ਇਸਦੀ ਤਸਵੀਰਾਂ ਉਨ੍ਹਾਂ ਨੇ ਆਪਣੇ ਵੈਰੀਫਾਈਡ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀਆਂ ਹਨ।

Surveen Chawla Godh Bharai
Surveen Chawla Godh Bharai

ਇਸ ਲੁਕ ਦੇ ਨਾਲ ਸੁਰਵੀਨ ਨੇ ਗੋਲਡਨ ਗ੍ਰੀਨ ਕਲਰ ਦੀ ਜੂਲਰੀ ਪਾਈ ਅਤੇ ਤਸਵੀਰਾਂ ਵਿੱਚ ਉਸਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ।ਸੁਰਵੀਨ ਨੇ ਹੇਟ ਸੋਰੀ 2, ਪਾਰਚਡ ਅਤੇ ਅਗਲੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।

Surveen Chawla Godh Bharai
Surveen Chawla Godh Bharai

ਤਸਵੀਰਾਂ ਦੇ ਕੈਪਸ਼ਨ ਵਿੱਚ ਉਸ ਨੇ ਲਿਖਿਆ ‘ ਦ ਗੋਦ ਭਰਾਈ’।ਸੁਰਵੀਨ ਨੇ ਲਿਖਿਆ ‘ ਇੱਕ ਬਹੁਤ-ਬਹੁਤ ਸਪੈਸ਼ਲ ਅਤੇ ਵੱਡਾ ਧੰਨਵਾਦ ਇੱਕ ਯਾਦਗਾਰ ਸ਼ਾਮ ਬਣਾਉਣ ਦੇ ਲਈ’ ਸੁਰਵੀਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਲਾਈਕ ਅਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ’।

Surveen Chawla Godh Bharai
Surveen Chawla Godh Bharai

ਸੁਰਵੀਨ ਦੇ ਇਸ ਲੁਕ ਦੇ ਨਾਲ ਥੋੜੀ ਫਲਾਵਰ ਜੈਵਲਰੀ ਵੀ ਲਈ ਹੋਈ ਹੈ।

Surveen Chawla Godh Bharai
Surveen Chawla Godh Bharai

ਉਸ ਨੇ ਆਪਣੇ ਜੂੜੇ ਤੇ ਇਹ ਗੁਲਾਬੀ ਰੰਗ ਦੇ ਫੁੱਲ ਸਜਾਏ ਹੋਏ ਹਨ।

Surveen Chawla Godh Bharai
Surveen Chawla Godh Bharai

ਦੱਸ ਦੇਈਏ ਕਿ ਸੁਰਵੀਨ ਚਾਵਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਏਕਤਾ ਕਪੂਰ ਦੇ ਸੀਰੀਅਲ ਕਹੀਂ ਤੋਂ ਹੋਗਾ ਤੋਂ ਕੀਤੀ ਸੀ ,

Surveen Chawla Godh Bharai
Surveen Chawla Godh Bharai

ਇਸ ਤੋਂ ਬਾਅਦ ਸੁਰਵੀਨ ਨੇ ਕਦੇ ਮੁੜ ਕੇ ਨਹੀਂ ਵੇਖਿਆ। 

Surveen Chawla Godh Bharai
Surveen Chawla Godh Bharai

ਸੁਰਵੀਨ ਨੇ ਇਸ ਤੋਂ ਬਾਅਦ ਕਈ ਹਿੰਦੀ ਤੇ ਪਾਲੀਵੁਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।