ਸੈਕ੍ਰੇਡ ਗੇਮਸ ਦੀ ਅਦਾਕਾਰਾ ਦਾ ਬੇਬੀ ਸ਼ਾਵਰ, ਦੋਸਤਾਂ ਨਾਲ ਇੰਝ ਕੀਤੀ ਮਸਤੀ

Surveen Chawla baby shower had a whale of a time at her See pics

1 of 11

Surveen Chawla baby shower: ਅਦਾਕਾਰਾ ਸੁਰਵੀਨ ਚਾਵਲਾ ਦਾ ਬੇਬੀ ਸ਼ਾਵਰ ਸੈਲੀਬ੍ਰੇਟ ਕੀਤਾ ਗਿਆ। ਇਸ ਵਿੱਚ ਉਨ੍ਹਾਂ ਦੇ ਕਰੀਬੀ ਦੋਸਤ ਸ਼ਾਮਿਲ ਹੋਏ ਸਨ।

Surveen Chawla baby shower

Surveen Chawla baby shower

ਬੇਬੀ ਸ਼ਾਵਰ ਦੀ ਤਸਵੀਰ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ , ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੈ।

Surveen Chawla baby shower

ਬੇਬੀ ਸ਼ਾਵਰ ਵਿੱਚ ਸੁਰਵੀਨ ਨੇ ਕਾਫੀ ਇੰਜੁਆਏ ਕੀਤਾ। ਉਹ ਦੋਸਤਾਂ ਦੇ ਨਾਲ ਮਸਤੀ ਕਰਦੀ ਅਤੇ ਖੁਲ ਕੇ ਹਸਦੀ ਦਿਖਾਈ ਦਿੱਤੀ।

Surveen Chawla baby shower

ਦੱਸ ਦੇਈਏ ਕਿ ਅਪ੍ਰੈਲ ਵਿੱਚ ਸੈਕ੍ਰੇਡ ਗੇਮਜ਼ ਦੀ ਅਦਾਕਾਰਾ ਆਪਣੇ ਬੱਚੇ ਨੂੰ ਜਨਮ ਦੇ ਸਕਦੀ ਹੈ।

Surveen Chawla baby shower

ਉਸ ਦੌਰਾਨ ਉਨ੍ਹਾਂ ਨੇ ਨਾਈਟਸੂਟ ਪਾਇਆ ਹੋਇਆ ਸੀ। ਉਨ੍ਹਾਂ ਦਾ ਲੁਕ ਇੱਕਦਮ ਸਿੰਪਲ ਸੀ। ਉਹ ਬੇਹੱਦ ਖੂਬਸੂਰਤ ਦਿਖਾਈ ਦਿੱਤੀ।

Surveen Chawla baby shower

ਇਸ ਦੌਰਾਨ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਵੀ ਦਿਖਾਈ ਦਿੱਤੀ।

Surveen Chawla baby shower

ਅਦਾਕਾਰਾ ਨੇ 2015 ਵਿੱਚ ਅਕਸ਼ੇ ਠੱਕਰ ਨਾਲ ਵਿਆਹ ਕੀਤਾ ਸੀ।ਉਨ੍ਹਾਂ ਨੇ ਚੁਪਚਪੀਤੇ ਤਰੀਕੇ ਨਾਲ ਵਿਆਹ ਕੀਤਾ ਸੀ। 2017 ਵਿੱਚ ਆਪਣੇ ਵਿਆਹ ਦਾ ਸੀਕ੍ਰੇਟ ਖੋਲਿਆ ਸੀ।

Surveen Chawla baby shower

ਵਰਕ ਫ੍ਰੰਟ ਦੀ ਗੱਲ ਕਰੀਏ ਸੁਰਵੀਨ ਨੇ ਕਸੌਟੀ ਜਿੰਦਗੀ ਕੀ, ਕਾਜਲ ਅਤੇ ਕਹੀਂ ਤੋ ਹੋਗਾ ਵਰਗੇ ਹਿੱਟ ਸੀਰੀਅਲ ਦਿੱਤੇ ਹਨ।

Surveen Chawla baby shower

ਇਸ ਤੋਂ ਇਲਾਵਾ ਉਹ ਹੇਟ ਸਟੋਰੀ 2 ਵਿੱਚ ਬਤੌਰ ਲੀਡ ਅਦਾਕਾਰਾ ਵੀ ਆਈ ਸੀ।

Surveen Chawla baby shower

ਪਿਛਲੇ ਸਾਲ ਸੁਰਵੀਨ ਚਾਵਲਾ ਨਵਾਜੁਦੀਨ ਸਿੱਦੀਕੀ ਅਤੇ ਸੈਫ ਅਲੀ ਖਾਨ ਵੈੱਬ ਸੀਰੀਜ ਗੇਮਸ ਵਿੱਚ ਦਿਖੀ ਸੀ।

Surveen Chawla baby shower

ਸੁਰਵੀਨ ਤਮਿਲ, ਤੇਲਗੂ, ਪੰਜਾਬੀ ਸਿਨੇਮਾ ਵਿੱਚ ਵੀ ਕੰਮ ਕਰ ਚੁੱਕੀ ਹੈ।

Surveen Chawla baby shower