ਟਸ਼ਨ ‘ਚ ਘਰ ਤੋਂ ਨਿਕਲੇ ਦਿਓਲ ਬ੍ਰਦਰਜ਼, ਰੇਂਜ ਰੋਵਰ ਵਿੱਚ ਸੰਨੀ, ਰੈੱਡ ਫਰਾਰੀ ‘ਚ ਦਿਖੇ ਬੌਬੀ

Sunny bobby range rover Bollywood stars paid Sunny and Bobby Deol,

1 of 11

Sunny bobby range rover: ਬਾਲੀਵੁਡ ਸਟਾਰ ਸੰਨੀ ਦਿਓਲ ਪੰਜਾਬ ਦੀ ਗੁਰਦਾਸਪੁਰ ਲੋਕਸਭਾ ਸੀਟ ਤੋਂ ਚੋਣ ਜਿੱਤ ਚੁੱਕੇ ਹਨ। 

Sunny bobby range rover

 

Sunny bobby range rover

ਉਹ ਭਾਰਤੀ ਜਨਤਾ ਪਾਰਟੀ ਦੇ ਵਲੋਂ ਉਮੀਦਵਾਰ ਸਨ।ਚੋਣਾਂ ਤੋਂ ਪਹਿਲਾਂ ਕਾਫੀ ਬਿਜ਼ੀ ਚਲ ਰਹੇ ਸੰਨੀ ਦਿਓਲ ਹੁਣ ਥੋੜੀ ਰਾਹਤ ਵਿੱਚ ਨਜ਼ਰ ਆ ਰਹੇ ਹਨ। 

 

Sunny bobby range rover

 ਹਾਲ ਹੀ ਵਿੱਚ ਉਹ ਆਪਣੀ ਰੇਂਜ ਰੋਵਰ ਕਾਰ ਵਿੱਚ ਨਿਕਲਦੇ ਦਿਖਾਈ ਦਿੱਤੇ।

 

Sunny bobby range rover

ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਭਰਾ ਬੌਬੀ ਦਿਓਲ ਵੀ ਨਿਕਲੇ ਅਤੇ ਉਹ ਆਪਣੀ ਰੈੱਡ ਫਰਾਰੀ ਵਿੱਚ ਦਿਖਾਈ ਦਿੱਤੇ।

 

Sunny bobby range rover

ਸੰਨੀ ਦਿਓਲ ਆਪਣੀ ਰੇਂਜਰੋਵਰ ਅਤੇ ਉਨ੍ਹਾਂ ਦੇ ਛੋਟੇ ਭਰਾ ਬੌਬੀ ਦਿਓਲ ਰੈੱਡ ਫਰਾਰੀ ਵਿੱਚ ਕਾਫੀ ਲੈਵਿਸ਼ ਅੰਦਾਜ਼ ਵਿੱਚ ਨਜ਼ਰ ਆ ਰਹੇ ਸਨ।

 

Sunny bobby range rover

ਸੰਨੀ ਦਿਓਲ ਦੇ ਲਈ ਜਿੱਥੇ ਉਨ੍ਹਾਂ ਦਾ ਡਰਾਈਵਰ ਗੱਡੀ ਡਰਾਈਵ ਕਰ ਰਿਹਾ ਸੀ ਉੱਥੇ ਬੌਬੀ ਦਿਓਲ ਖੁਦ ਰੈੱਡ ਫਰਾਰੀ ਡਰਾਈਵ ਕਰਕੇ ਘਰ ਤੋਂ ਨਿਕਲਦੇ ਨਜ਼ਰ ਆਏ।

 

ਇਸ ਨਾਲ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਜਿੱਥੇ ਪਹਿਲੀ ਵਾਰ ਇੱਕ ਸਾਂਸਦ ਦੇ ਤੌਰ ਤੇ ਗੁਰਦਾਸਪੁਰ ਦੀ ਜਨਤਾ ਦੀ ਜਿੰਮੇਵਾਰੀਆਂ ਉਠਾਉਣਗੇ।

 

ਉੱਥੇ ਬੌਬੀ ਦਿਓਲ ਆਪਣੀਆਂ ਦੋ ਫਿਲਮਾਂ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ।

 

ਇਸ ਸਾਲ ਬੌਬੀ ਦਿਓਲ ਦੀਆਂ ਦੋ ਫਿਲਮਾਂ ਰਿਲੀਜ਼ ਹੋਣ ਦੀ ਖਬਰ ਹੈ।

 

ਉਹ ਫਿਲਮ ਹਾਊਸਫੁਲ-4 ਵਿੱਚ ਨਜ਼ਰ ਆਉਣਗੇ ਨਾਲ ਹੀ ਕਲਾਸ ਆਫ 83 ਵਿੱਚ ਵੀ ਉਨ੍ਹਾਂ ਦਾ ਰੋਲ ਹੈ।

 

ਸੰਨੀ ਦਿਓਲ ਦੇ ਇਲਾਵਾ ਹੇਮਾ ਮਾਲਿਨੀ ਵੀ ਇਸ ਵਾਰ ਫਿਰ ਤੋਂ ਸਾਂਸਦ ਬਣੀ ਹੈ। ਹੇਮਾ ਮਾਲਿਨੀ ਨੇ ਯੂਪੀ ਦੀ ਮਥੁਰਾ ਸੀਟ ਤੋਂ ਚੋਣ ਜਿੱਤੀ ਹੈ।