‘Student of the Year 2’ ਦੀ ਸਪੈਸ਼ਲ ਸਕ੍ਰੀਨਿੰਗ, ਤਸਵੀਰਾਂ ਵਾਇਰਲ

Student of the Year 2: listen to the wackiest lyrics from Tiger Shroff

1 of 10

Student of the Year 2: ਫਿਲਮ ‘ਸਟੂਡੈਂਟ ਆਫ ਦਿ ਈਅਰ 2’ ਸਿਲਵਰ ਸਕਰੀਨ ਉੱਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

Student of the Year 2
Student of the Year 2

ਇਸ ਫਿਲਮ ਵਿੱਚ ਅਨੰਨਿਆ ਪਾਂਡੇ, ਤਾਰਾ ਸੁਤਾਰਿਆ, ਟਾਈਗਰ ਸ਼ਰਾਫ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। ਹਾਲ ਹੀ ‘ਚ ਮੰਗਲਵਾਰ ਨੂੰ ਇਸ ਫਿਲਮ ਦੀ ਸਪੈਸ਼ਲ ਸਕਰੀਨਿੰਗ ਮੁੰਬਈ ਵਿੱਚ ਹੋਈ।

Student of the Year 2
Student of the Year 2

ਇਸ ਦੌਰਾਨ ਬਾਲੀਵੁਡ ਨਾਲ ਜੁੜੇ ਕਈ ਚਿਹਰੇ ਨਜ਼ਰ ਆਏ।

ਇਹਨਾਂ ਵਿੱਚ ਟਾਈਗਰ ਸ਼ਰਾਫ ਦੇ ਪਿਤਾ ਜੈਕੀ ਸ਼ਰਾਫ, ਅਨੰਨਿਆ ਪਾਂਡੇ ਦੇ ਪਿਤਾ ਚੰਕੀ ਪਾਂਡੇ,  ਨਿਰਦੇਸ਼ਕ ਰੇਮੋ ਡਿਸੂਜਾ ਵਰਗੇ ਕਈ ਸਿਤਾਰੇ ਸਟੂਡੈਂਟ ਆਫ ਦਿ ਈਅਰ 2 ਦੇ ਕਲਾਕਰਾਂ ਨੂੰ ਸਪੋਰਟ ਕਰਨ ਪਹੁੰਚੇ ਸਨ।

ਇਸ ਫਿਲਮ ਦੇ ਜ਼ਰੀਏ ਅਨੰਨਿਆ ਪਾਂਡੇ ਅਤੇ ਤਾਰਾ ਸੁਤਾਰਿਆ ਆਪਣਾ ਬਾਲੀਵੁਡ ਡੈਬਿਊ ਕਰਨ ਜਾ ਰਹੀਆਂ ਹਨ। ਇਸ ਦੌਰਾਨ ਇਹ ਦੋਨੋਂ ਅਦਾਕਾਰਾਂ ਕਾਫ਼ੀ ਉਤਸ਼ਾਹਿਤ ਨਜ਼ਰ ਆਈਆਂ।

ਸਟੂਡੈਂਟ ਆਫ ਦਿ ਈਅਰ 2 ਦੀ ਸਪੈਸ਼ਲ ਸਕਰੀਨਿੰਗ ਵਿੱਚ ਅਨੰਨਿਆ ਪਾਂਡੇ ਦਾ ਪੂਰਾ ਪਰਿਵਾਰ ਨਜ਼ਰ ਆਇਆ।

ਅਨੰਨਿਆ ਪਾਂਡੇ ਦੇ ਪਿਤਾ ਚੰਕੀ ਪਾਂਡੇ ਦੇ ਨਾਲ ਉਨ੍ਹਾਂ ਦੀ ਮਾਂ ਭਾਵਨਾ ਪਾਂਡੇ ਵੀ ਦਿਖੀ।

ਟਾਈਗਰ ਸ਼ਰਾਫ ਦੇ ਪਿਤਾ ਜੈਕੀ ਸ਼ਰਾਫ ਵੀ ਇਸ ਦੌਰਾਨ ਸਭ ਦਾ ਹੌਸਲਾ ਵਧਾਉਂਦੇ ਹੋਏ ਵਿਖਾਈ ਦਿੱਤੇ।

Student of the Year 2

ਸਕਰੀਨਿੰਗ ਦੇ ਦੌਰਾਨ ਤਾਰਾ ਸੁਤਾਰਿਆ ਬੇਹੱਦ ਖੂਬਸੂਰਤ ਨਜ਼ਰ ਆਈ। ਉਨ੍ਹਾਂ ਨੇ ਵਾਇਟ ਕਲਰ ਦੇ ਕਰਾਪ ਟਾਪ ਦੇ ਨਾਲ ਵਾਇਟ ਜੈਕਿਟ ਪਾਈ ਸੀ।

Student of the Year 2
Student of the Year 2

ਵਾਇਟ ਹੀਲਸ ਉਨ੍ਹਾਂ ਦੇ ਪੂਰੇ ਲੁਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਿਹਾ ਸੀ। ਨਿਰਦੇਸ਼ਕ ਰੇਮੋ ਡਿਸੂਜਾ ਵੀ ਇਸ ਦੌਰਾਨ ਵਿਖਾਈ ਦਿੱਤੇ। ਟਾਈਗਰ ਸ਼ਰਾਫ ਵੀ ਸਕਰੀਨਿੰਗ ਦੇ ਦੌਰਾਨ ਉਤਸ਼ਾਹਿਤ ਨਜ਼ਰ ਆਏ।

Student of the Year 2

ਪੋਜ ਦਿੰਦੇ ਹੋਏ ਉਨ੍ਹਾਂ ਨੇ ਆਪਣੀਆਂ ਬਹੁਤ ਤਸਵੀਰਾਂ ਕਪਿਕ ਕਰਵਾਈਆਂ।