ਵਿਆਹ ਤੋਂ ਪਹਿਲਾਂ ਰਜਨੀਕਾਂਤ ਦੀ ਬੇਟੀ ਦਾ ਮੰਗੇਤਰ ਨਾਲ ਫੋਟੋਸ਼ੂਟ ਹੋਇਆ ਵਾਇਰਲ , ਵੇਖੋ ਤਸਵੀਰਾਂ

Soundarya Rajinikanth pre wedding photoshoot Vishagan Vanangamudi

1 of 10

Soundarya Rajinikanth pre wedding photoshoot: ਰਜਨੀਕਾਂਤ ਦੀ ਬੇਟੀ ਸੌਂਦਰਿਆ ਦਾ ਦੂਜਾ ਵਿਆਹ 11 ਫਰਵਰੀ ਨੂੰ ਚੇਨੱਈ ਵਿੱਚ ਹੋਵੇਗਾ। ਉਹ ਬਿਜਨੈੱਸਮੈਨ ਵਿਸ਼ਗਨ ਵੰਗਾਮੁੜੀ ਨਾਲ ਦੂਜਾ ਵਿਆਹ ਕਰ ਰਹੀ ਹੈ। ਇਸ ਸਾਲ 2019 ਦਾ ਪਹਿਲਾ ਹਾਈ ਪ੍ਰੋਫਾਈਲ ਵੈਡਿੰਗ ਕਿਹਾ ਜਾ ਰਿਹਾ ਹੈ। ਵਿਆਹ ਤੋਂ ਪਹਿਲਾਂ ਕਪਲ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਛਾਈ ਹੋਈਆਂ ਹਨ। ਤਸਵੀਰਾਂ ਵਿੱਚ ਉਹ ਇਕੱਠੇ ਪਰਫੈਕਟ ਕਪਲ ਲੱਗ ਰਹੇ ਹਨ।

Soundarya Rajinikanth pre wedding photoshoot

Soundarya Rajinikanth pre wedding photoshoot

ਤਸਵੀਰਾਂ ਵਿੱਚ ਕਪਲ ਫਾਰਮਲ ਲੁਕ ਵਿੱਚ ਨਜ਼ਰ ਆ ਰਿਹਾ ਹੈ। ਬਲਿਊ ਚੈਕ ਸ਼ਰਟ ਵਿੱਚ ਸੌਂਦਰਿਆ ਕਾਫੀ ਖੂਬਸੂਰਤ ਲੱਗ ਰਹੀ ਹੈ। ਉੱਥੇ ਸੂਟ ਵਿੱਚ ਵਿਸ਼ਗਨ ਹੈਂਡਸਮ ਲੱਗ ਰਹੇ ਹਨ।ਇਹ ਦੋਹਾਂ ਦਾ ਦੂਜਾ ਵਿਆਹ ਹੈ।

Soundarya Rajinikanth pre wedding photoshoot

ਵਿਆਹ ਦੀਆਂ ਤਿਆਰੀਆਂ ਰਜਨੀਕਾਂਤ ਦੇ ਚੇਨੱਈ ਸਥਿਤ ਘਰ ਵਿੱਚ ਜਾਰੀ ਹੈ। ਅਦਾਕਾਰ ਨੇ ਫਿਲਮ ਅਤੇ ਰਾਜਨੀਤੀ ਦੇ ਵੱਡੀਆਂ ਹਸਤੀਆਂ ਨੂੰ ਇਨਵੀਟੇਸ਼ਨ ਦੇਣਾ ਸ਼ੁਰੂ ਕਰ ਦਿੱਤਾ ਹੈ।

Soundarya Rajinikanth pre wedding photoshoot

ਸੁ ਥਿਰੁਨਵੁਕਰਸਰ , ਥੋਲ ਥਿਰੁਮਾਵਲਵਨ, ਮਿਊਜਿਕ ਕੰਪੋਜਰ ਇਲੈਆਰਾਜਾ ਅਤੇ ਕਮਲ ਹਾਸਨ ਨੂੰ ਉਨ੍ਹਾਂ ਨੇ ਸੌਂਦਰਿਆ ਦੇ ਵਿਆਹ ਦੇ ਲਈ ਇਨਵਾਈਟ ਕੀਤਾ ਹੈ।

Soundarya Rajinikanth pre wedding photoshoot

ਦੱਸ ਦੇਈਏ ਕਿ ਮਹਿੰਦੀ , ਸੰਗੀਤ ਸੈਰੇਮਨੀ 10 ਫਰਵਰੀ ਨੂੰ ਹੋਵੇਗੀ।12 ਫਰਵਰੀ ਨੂੰ ਗ੍ਰੈਂਡ ਰਿਸੈਪਸ਼ਨ ਹੋਵੇਗਾ।

Soundarya Rajinikanth pre wedding photoshoot

ਇਸ ਗ੍ਰੈਂਡ ਵੈਡਿੰਗ ਵਿੱਚ ਫਿਲਮ ਅਤੇ ਰਾਜਨੀਤੀ ਦੇ ਦਿੱਗਜ਼ ਸਿਤਾਰੇ ਸ਼ਾਮਿਲ ਹੋਣਗੇ। ਬਾਲੀਵੁਡ ਸਿਤਾਰਿਆਂ ਦੇ ਆਉਣ ਦੀ ਵੀ ਅਟਕਲਾਂ ਲੱਗ ਰਹੀਆਂ ਹਨ।

Soundarya Rajinikanth pre wedding photoshoot

ਸੌਂਦਰਿਆ ਅਤੇ ਵਿਸ਼ਗਨ ਵੰਗਾਮੁੜੀ ਦੀ ਮੰਗਣੀ ਕਾਫੀ ਪ੍ਰਾਈਵੇਟ ਰੱਖੀ ਗਈ ਸੀ।

Soundarya Rajinikanth pre wedding photoshoot

ਸੌਂਦਰਿਆ ਦਾ ਪਹਿਲਾ ਵਿਆਹ 2010 ਵਿੱਚ ਬਿਜਨੈੱਸਮੈਨ ਅਸ਼ਿਵਨ ਰਾਜਕੁਮਾਰ ਦੇ ਨਾਲ ਹੋਇਆ ਸੀ।

Soundarya Rajinikanth pre wedding photoshoot

ਦੋਹਾਂ ਦਾ 4 ਸਾਲ ਦਾ ਬੇਟਾ ਵੀ ਹੈ ਅਤੇ ਅਸ਼ਿਵਨ ਦਾ ਵਿਆਹ ਲੰਬਾ ਨਹੀਂ ਚਲਿਆ। ਉਨ੍ਹਾਂ ਦਾ 2017 ਵਿੱਚ ਤਲਾਕ ਹੋ ਗਿਆ ਸੀ।

Soundarya Rajinikanth pre wedding photoshoot

ਥਲਾਈਵਾ ਦੀ ਬੇਟੀ ਦੇ ਵਿਆਹ ਨੂੰ ਲੈ ਕੇ ਚੇਨੱਈ ਵਿੱਚ ਫੈਨਜ਼ ਵੀ ਕਾਫੀ ਐਕਸਾਈਟਿਡ ਹਨ ।

Soundarya Rajinikanth pre wedding photoshoot

ਵਿਆਹ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਬਲਿਕ ਡਿਸਟਰਬੈਂਸ ਤੋਂ ਬਚਣ ਦੇ ਲਈ ਪੁਲਿਸ ਸੁਰੱਖਿਆ ਮੰਗੀ ਗਈ ਹੈ। ਉਹ ਨਹੀਂ ਚਾਹੁੰਦੇ ਕਿ ਵਿਆਹ ਦੇ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਏ।

Soundarya Rajinikanth pre wedding photoshoot