‘ਸੂਰਮਾ’ ਦੀ ਹੋਈ ਸਪੈਸ਼ਲ ਸਕ੍ਰੀਨਿੰਗ , ਪਰਿਵਾਰ ਨਾਲ ਪਹੁੰਚੇ ਸਚਿਨ ਤੇਂਦੁਲਕਰ

Soorma special screening: Sachin Tendulkar and family watch Diljit Dosanjh movie

1 of 10

Soorma special screening: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਫਿਲਮ ‘ਸੂਰਮਾ’ 13 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

Soorma special screening

Soorma special screening
ਇਸ ਤੋਂ ਪਹਿਲਾਂ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਜਿੱਥੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਆਪਣੇ ਬੇਟੀ ਸਾਰਾ ਅਤੇ ਪਤਨੀ ਅੰਜਲੀ ਦੇ ਨਾਲ ਪਹੁੰਚੇ।

Soorma special screening
ਦੱਸ ਦੇਈਏ ਕਿ ਸੂਰਮਾ ਵਿੱਚ ਦੇਸ਼ ਦੇ ਮਹਾਨ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ਦੇ ਸਫਰ ਨੂੰ ਦਿਖਾਇਆ ਜਾਵੇਗਾ।

Soorma special screening

ਫਿਲਮ ਨੂੰ ਸ਼ਾਦ ਅਲੀ ਨੇ ਡਾਇਰੈਕਟ ਕੀਤਾ ਹੈ । ਇਸ ਵਿੱਚ ਦਿਲਜੀਤ ਦੇ ਓਪੋਜਿਟ ਤਾਪਸੀ ਪਨੂੰ ਨਜ਼ਰ ਆਵੇਗੀ।

Soorma special screening
ਕਾਰ ਵਿੱਚ ਅੰਜਲੀ ਦੇ ਨਾਲ ਬੈਠੀ ਸਾਰਾ।

Soorma special screening
ਦੱਸ ਦੇਈਏ ਕਿ ਸਾਰਾ ਰੈਡ ਕਲਰ ਦੇ ਆਊਟਫਿਟ ਵਿੱਚ ਨਜ਼ਰ ਆਈ।

Soorma special screening
ਇਨ੍ਹਾਂ ਦਿਨੀਂ ਉਹ ਅਕਸਰ ਸੁਰਖੀਆਂ ਵਿੱਚ ਛਾਈ ਰਹਿੰਦੀ ਹੈ। ਹਾਲ ਹੀ ਵਿੱਚ ਉਨ੍ਹਾਂ ਨੂੰ ਆਕਾਸ਼ ਅੰਬਾਨੀ ਦੀ ਮੰਗਣੀ ਪਾਰਟੀ ਵਿੱਚ ਦੇਖਿਆ ਗਿਆ ਸੀ।

Soorma special screening

ਸਾਰਾ ਦੀ ਮਾਂ ਅੰਜਲੀ ਤੇਂਦੁਲਕਰ ਬਲੈਕ ਆਊਟਫਿਟ ਵਿੱਚ ਨਜ਼ਰ ਆਈ। ਸਾਰਾ ਬਿਲਕੁਲ ਆਪਣੀ ਮਾਂ ਦੀ ਤਰ੍ਹਾਂ ਨਜ਼ਰ ਆਉਂਦੀ ਹੈ।

Soorma special screening

ਸਾਰਾ ਅਤੇ ਅੰਜਲੀ ਤੇਂਦੁਲਕਰ ਕਾਰ ਵਿੱਚ ਇੱਕਠੇ ਬੈਠੇ ਹੋਏ ਆਏ ਨਜ਼ਰ।

Soorma special screening
ਇਸ ਨਾਲ ਡਾਇਰੈਕਟਰ ਸ਼ਸਾਂਕ ਖੇਤਾਨ ਨੂੰ ਵੀ ਇਸ ਸਕ੍ਰੀਨਿੰਗ ਤੇ ਦੇਖਿਆ ਗਿਆ।

Soorma special screening