ਵਿਆਹ ਤੋਂ ਬਾਅਦ ਬੋਲਡ ਅੰਦਾਜ਼ ‘ਚ ਦਿਖੀ ਸੋਨਮ ਕਪੂਰ, ਵੇਖੋ ਤਸਵੀਰਾਂ

Sonam Kapoor Anand Ahuja look stunning at Milan Fashion Show

1 of 10

Sonam Kapoor Anand Ahuja: ਬਾਲੀਵੁਡ ਅਦਾਕਾਰਾ ਸੋਨਮ ਕਪੂਰ ਆਹੂਜਾ ਅੱਜ ਕੱਲ੍ਹ ਮਿਲਾਨੋ ਵਿੱਚ ਅਰਮਾਨੀ ਫ਼ੈਸ਼ਨ ਵੀਕ ‘ਚ ਹੈ। ਇੱਥੋਂ ਸੋਨਮ ਅਤੇ ਆਨੰਦ ਦੀਆਂ ਖੂਬਸੂਤਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।

Sonam Kapoor Anand Ahuja

ਫ਼ੈਸ਼ਨ ਸਟੇਟਮੈਂਟ ਲਈ ਪਹਿਚਾਣੀ ਜਾਣ ਵਾਲੀ ਸੋਨਮ ਕਪੂਰ ਅਰਮਾਨੀ ਦੇ ਫ਼ੈਸ਼ਨ ਸ਼ੋਅ ਵਿੱਚ ਵੀ ਬੇਹੱਦ ਗਲੈਮਰਸ ਅਤੇ ਹੌਟ ਅਵਤਾਰ ਵਿੱਚ ਵਿਖਾਈ ਦਿੱਤੀ।

Sonam Kapoor Anand AhujaSonam Kapoor Anand Ahuja

ਉਨ੍ਹਾਂ ਦੇ ਇਸ ਅੰਦਾਜ਼ ਨੂੰ ਦੇਖਣ ਤੋਂ ਬਾਅਦ ਸੋਨਮ ਦੇ ਸਭ ਨੂੰ ਹੌਟ ਲੁਕਸ ਵਿੱਚ ਗਿਣਿਆ ਜਾਵੇ ਤਾਂ ਇਹ ਗਲਤ ਨਹੀਂ ਹੋਵੇਗਾ।

Sonam Kapoor Anand Ahuja

ਖਾਸ ਗੱਲ ਇਹ ਸੀ ਕਿ ਇਸ ਦੌਰਾਨ ਸੋਨਮ ਦੇ ਨਾਲ ਆਨੰਦ ਆਹੂਜਾ ਵੀ ਮੌਜੂਦ ਸਨ।

Sonam Kapoor Anand Ahuja

ਆਨੰਦ ਦੇ ਨਾਲ ਹੋਣ ਦੇ ਕਾਰਨ ਸੋਨਮ ਦੇ ਚਿਹਰੇ ਉੱਤੇ ਜੋ ਖੁਸ਼ੀ ਸੀ ਉਹ ਉਨ੍ਹਾਂ ਦੀ ਸੁੰਦਰਤਾ ਵਿੱਚ ਚਾਰ ਚੰਨ ਲਗਾ ਰਹੀ ਸੀ।

Sonam Kapoor Anand Ahuja

ਇਸ ਦੌਰਾਨ ਆਨੰਦ ਆਹੂਜਾ ਲਈ ਸੋਨਮ ਕਪੂਰ ਤੋਂ ਨਜਰਾਂ ਦੂਰ ਕਰਨਾ ਥੋੜਾ ਮੁਸ਼ਕਲ ਜਿਹਾ ਹੋ ਰਿਹਾ ਸੀ।

Sonam Kapoor Anand Ahuja

ਸੋਨਮ ਕਪੂਰ ਨੇ ਇਸ ਫ਼ੈਸ਼ਨ ਵੀਕ ਦੀਆਂ ਕਾਫ਼ੀ ਸਾਰੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਫੈਂਨਜ਼ ਦੇ ਨਾਲ ਸ਼ੇਅਰ ਕੀਤੀ ਹੈ।

Sonam Kapoor Anand Ahuja

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸੋਨਮ ਅਤੇ ਆਨੰਦ ਦੀ ਜੋੜੀ ਫੈਨਜ਼ ਦੇ ਵਿੱਚ ਕਾਫ਼ੀ ਪਿਆਰੀ ਹੈ।

Sonam Kapoor Anand Ahuja

ਇਸ ਸਾਲ ਮਈ ਵਿੱਚ ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਮੁੰਬਈ ਵਿੱਚ ਵਿਆਹ ਕੀਤਾ ਹੈ। ਸੋਨਮ ਨੇ ਬਲੈਕ ਗਾਊਨ ਦੇ ਨਾਲ ਇੱਕ ਬਲੈਜਰ ਕੈਰੀ ਕੀਤਾ ਹੈ।

Sonam Kapoor Anand AhujaSonam Kapoor Anand Ahuja

ਇਹ ਉਨ੍ਹਾਂ ਦੇ ਲੁਕ ਨੂੰ ਕਿਤੇ ਜ਼ਿਆਦਾ ਬੋਲਡ ਬਣਾ ਰਿਹਾ ਹੈ। ਉੱਥੇ ਹੀ ਆਨੰਦ ਆਹੂਜਾ ਵੀ ਫਾਰਮਲਸ ਵਿੱਚ ਕਾਫ਼ੀ ਹੈਂਡਸਮ ਵਿਖਾਈ ਦੇ ਰਹੇ ਹਨ।

Sonam Kapoor Anand Ahuja