ਸਲਮਾਨ ਖਾਨ ਦੇ ਭਤੀਜੇ ਨਾਲ ਇੰਝ ਮਸਤੀ ਕਰਦੀਆਂ ਨਜ਼ਰ ਆਈਆਂ ਜੈਕਲੀਨ-ਸੋਨਾਕਸ਼ੀ

Sonakshi Jacqueline Dabangg tour Dabangg Reloaded tour

7 of 10

Sonakshi Jacqueline Dabangg tour :ਸਲਮਾਨ ਖ਼ਾਨ, ਕੈਟਰੀਨਾ ਕੈਫ ਅਤੇ ਸੋਨਾਕਸ਼ੀ ਸਿਨਹਾ, ਜੈਕਲੀਨ ਫਰਨਾਂਡਿਜ਼ ਇੱਕ ਹੀ ਮੰਚ ‘ਤੇ ਆਪਣੀ ਦਬੰਗ ਗਿਰੀ ਦਿਖਾ ਰਹੇ ਹਨ।

Sonakshi Jacqueline Dabangg tour

Sonakshi Jacqueline Dabangg tour

 

ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜੀ ਹਾਂ, ਅਸੀ ਗੱਲ ਕਰ ਰਹੇ ਹਾਂ ਦਬੰਗ ਟੂਰ 2018 ਦੀ।

Sonakshi Jacqueline Dabangg tour

ਪਿਛ਼ਲੇ ਕੁਝ ਸਮੇਂ ਤੋਂ ਇਸ ਟੂਰ ਨੇ ਧਮਾਲਾਂ ਪਾਈਆਂ ਹੋਈਆਂ ਹਨ ਅਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ।

Sonakshi Jacqueline Dabangg tour

ਦੇਸ਼ ਅਤੇ ਵਿਦੇਸ਼ ਕਈ ਜਗ੍ਹਾਵਾਂ ‘ਤੇ ਸਲਮਾਨ ਖਾਨ ਸਮੇਤ ਇਸ ਦਾ ਹਿੱਸਾ ਰਹੇ।

Sonakshi Jacqueline Dabangg tour

 

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਇਸ ਟੋਲੀ ਨੇ ਏਟਲਾਂਟਾ ‘ਚ ਪ੍ਰਫਾਰਮ ਕੀਤਾ ਹੈ ਅਤੇ ਸਾਰੇ ਹੀ ਸਟਾਰਸ ਇਸ ਟੂਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਪਰਸਨਲ ਸੋਸ਼ਲ ਮੀਡੀਆਂ ਅਕਾਊਂਟਸ ‘ਤੇ ਸ਼ੇਅਰ ਕਰ ਰਹੇ ਹਨ।

Sonakshi Jacqueline Dabangg tour

ਟੂਰ ਦੇ ਪਹਿਲੇ ਦਿਨ ਜੈਕਲੀਨ ਅਤੇ ਸਲਮਾਨ ਨੇ ਆਪਣੀ ਫ਼ਿਲਮ ‘ਕਿੱਕ’ ਦਾ ਗਾਣੇ ‘ਜੁੰਮੇ ਕੀ ਰਾਤ…’ ‘ਤੇ ਮਸਤੀ ‘ਚ ਡਾਂਸ ਕੀਤਾ।

Sonakshi Jacqueline Dabangg tour

ਜਾਣਕਾਰੀ ਮੁਤਾਬਿਕ ਹਾਲ ਹੀ ‘ਚ ਜੈਕਲੀਨ, ਸੋਨਾਕਸ਼ੀ ਅਤੇ ਕੈਰੀਨਾ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰ ਸ਼ੇਅਰ ਕੀਤੀ ਹੈ।

Sonakshi Jacqueline Dabangg tour

ਜਿਸ ‘ਚ ਇਹ ਤਿੰਨੋਂ ਬਹੁਤ ਹੀ ਮਸਤੀ ਦੇ ਮੂਡ ‘ਚ ਨਜ਼ਰ ਆ ਰਹੀਆਂ ਹਨ ।

Sonakshi Jacqueline Dabangg tour

ਇਸ ਦੇ ਨਾਲ ਹੀ ਜੈਕਲੀਨ ਸਲਮਾਨ ਦੇ ਭਤੀਜੇ ਮਤਲਬ ਕਿ ਉਹਨਾਂ ਦੀ ਭੈਣ ਅਰਪਿਤਾ ਦੇ ਬੇਟੇ ਨਾਲ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ।

Sonakshi Jacqueline Dabangg tour

ਜਿਸ ਦੀਆਂ ਤਸਵੀਰਾਂ ਜੈਕਲੀਨ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।

Sonakshi Jacqueline Dabangg tour