ਫਿਲਮ ‘ਪਲਟਨ’ ਦੀ ਸਕ੍ਰੀਨਿੰਗ, ਜਾਨ-ਸੋਨਾਕਸ਼ੀ ਨਾਲ ਇਹ ਸਿਤਾਰੇ ਆਏ ਨਜ਼ਰ

Shraddha Kapoor Sonakshi Paltan screening show up brothers Siddhanth

1 of 10

Shraddha Kapoor Sonakshi Paltan screening : ਜੇਪੀ ਦੱਤਾ ਦੀ ਵਾਰ ਫਿਲਮ ਪਲਟਨ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ।ਵੀਰਵਾਰ ਨੂੰ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ। ਜਿਸ ਵਿੱਚ ਫਿਲਮ ਦੀ ਪੂਰੀ ਸਟਾਰਕਾਸਟ ਆਪਣੇ ਪਰਿਵਾਰ ਦੇ ਨਾਲ ਪਹੁੰਚੀ।

Shraddha Kapoor Sonakshi Paltan screening

Shraddha Kapoor Sonakshi Paltan screening

ਇਸ ਮੌਕੇ ਤੇ ਜਾਨ ਇਬਰਾਹਿਮ ਵੀ ਨਜ਼ਰ ਆਏ।ਸੋਨਾਲੀ ਸਿਨਹਾ ਆਪਣੇ ਭਰਾ ਲਵ ਨੂੰ ਅਤੇ ਸ਼ਰਧਾ ਕਪੂਰ ਆਪਣੇ ਭਰਾ ਸਿਧਾਂਤ ਨੂੰ ਸੁਪੋਰਟ ਕਰਨ ਪਹੁੰਚੀ।

Shraddha Kapoor Sonakshi Paltan screening

ਦੱਸ ਦੇਈਏ ਕਿ ਫਿਲਮ ਦੀ ਕਹਾਣੀ 1962 SINO-INDIAN WAR ਤੋਂ ਬਾਅਦ ਦੀ ਕਹਾਣੀ ਹੈ। ਜੇਪੀ ਦੱਤਾ ਇਸ ਤੋਂ ਪਹਿਲਾਂ ਵੀ ਬਾਰਡਰ ਅਤੇ LOC ਕਾਰਗਿਲ ਵਰਗੀ ਵਾਰ ਫਿਲਮਾਂ ਬਣਾ ਚੁੱਕੇ ਹਨ।

Shraddha Kapoor Sonakshi Paltan screening
ਜੇਪੀ ਦੱਤਾ ਦੇ ਨਾਲ ਜਾਨ ਇਬਰਾਹਿਮ ਅਤੇ ਹਰਸ਼ਵਰਧਨ ਰਾਣੇ।

Shraddha Kapoor Sonakshi Paltan screening
ਸਕ੍ਰੀਨਿੰਗ ਵਿੱਚ ਸ਼ਤਰੂਘਨ ਸਿਨਹਾ ਦਾ ਪੂਰਾ ਪਰਿਵਾਰ ਨਜ਼ਰ ਆਇਆ। ਫਿਲਮ ਵਿੱਚ ਲਵ ਸਿਨਹਾ ਅਹਿਮ ਕਿਰਦਾਰ ਨਿਭਾ ਰਹੇ ਹਨ।

Shraddha Kapoor Sonakshi Paltan screening
ਸੋਨੂ ਸੂਦ ਵੀ ਇਸ ਸਕ੍ਰੀਨਿੰਗ ‘ਤੇ ਨਜ਼ਰ ਆਏ।ਅਦਾਕਾਰ ਗੁਰਮੀਤ ਚੌਧਰੀ ਆਪਣੀ ਪਤਨੀ ਦੇਬੀਨਾ ਬਨਰਜੀ ਦੇ ਨਾਲ ਨਜ਼ਰ ਆਏ।

Shraddha Kapoor Sonakshi Paltan screening
ਸਸੁਰਾਲ ਸਿਮਰ ਕਾ ਦੀ ਫੇਮ ਅਦਾਕਾਰਾ ਦੀਪਿਕਾ ਕੱਕੜ ਆਪਣੇ ਪਤੀ ਸ਼ੋਇਬ ਇਬਰਾਹਿਮ ਦੇ ਨਾਲ ਨਜ਼ਰ ਆਏ।

Shraddha Kapoor Sonakshi Paltan screening
ਜੇਪੀ ਦੱਤਾ ਦੇ ਨਾਲ ਅਰਜੁਨ ਰਾਮਪਾਲ ਨਜ਼ਰ ਆਏ।

ਸੋਨਲ ਚੌਹਾਨ ਵੀ ਸਕ੍ਰੀਨਿੰਗ ਦੇ ਦੌਰਾਨ ਨਜ਼ਰ ਆਈ ਅਤੇ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।

Shraddha Kapoor Sonakshi Paltan screening
ਸ਼ਰਧਾ ਕਪੂਰ ਅਤੇ ਉਨ੍ਹਾਂ ਮਾਂ ਵੀ ਸਕ੍ਰੀਨਿੰਗ ਵਿੱਚ ਪਹੁੰਚੇ। ਫਿਲਮ ਵਿੱਚ ਸ਼ਰਧਾ ਦੇ ਭਰਾ ਸਿਧਾਂਤ ਕਪੂਰ ਅਹਿਮ ਰੋਲ ਵਿੱਚ ਨਜ਼ਰ ਆਉਣਗੇ।

Shraddha Kapoor Sonakshi Paltan screening
ਅਰਜੁਨ ਰਾਮਪਾਲ ਆਪਣੀਆਂ ਬੇਟੀਆਂ ਨਾਲ ਇਸ ਸਕ੍ਰੀਨਿੰਗ ‘ਤੇ ਪਹੁੰਚੇ।ਦੱਸ ਦੇਈਏ ਕਿ ਹਾਲ ਹੀ ਵਿੱਚ ਅਰਜੁਨ ਰਾਮਪਾਲ ਦਾ ਆਪਣੀ ਪਤਨੀ ਨਾਲ ਤਲਾਕ ਹੋਇਆ ਹੈ।ਇਸ ਨਾਲ ਹੀ ਇਸ ਸਕ੍ਰੀਨਿੰਗ ਤੇ ਫਿਲਮ ਦੇ ਡਾਇਰੈਕਟਰ ਜੇਪੀ ਦੱਤਾ ਦੀ ਬੇਟੀ ਨਿਧੀ ਦੱਤਾ ਵੀ ਨਜ਼ਰ ਆਈ