ਰੈੱਡ ਸਾੜੀ ਵਿੱਚ ਛਾਇਆ ਸ਼ਿਲਪਾ ਸ਼ੈੱਟੀ ਦਾ ਗਲੈਮਰਸ ਲੁਕ, ਵੇਖੋ ਤਸਵੀਰਾਂ

Shilpa Shetty wearing red saree colour saree see pictures, pictures

1 of 10

Shilpa Shetty wearing red saree: ਸ਼ਿਲਪਾ ਸ਼ੈੱਟੀ ਬਾਲੀਵੁਡ ਦੀ ਮੋਸਟ ਸਟਾਈਲਿਸ਼ ਅਦਾਕਾਰਾ ਹੈ। ਉਹ ਅਕਸਰ ਆਪਣੇ ਟੋਨਡ ਫਿਗਰ ਦੇ ਚਲਦੇ ਸੁਰਖੀਆਂ ਵਿੱਚ ਰਹਿੰਦੀ ਹੈ। ਹੁਣ ਉਨ੍ਹਾਂ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਧਮਾਲ ਮਚਾ ਰਹੀਆਂ ਹਨ।

Shilpa Shetty wearing red saree

Shilpa Shetty wearing red saree

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰੈੱਡ ਕਲਰ ਦੀ ਇੰਡੋ ਵੈਸਟਨ ਸਾੜੀ ਵਿੱਚ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹਨ।

Shilpa Shetty wearing red saree

ਇਸ ਆਊਟਫਿਟ ਵਿੱਚ ਸ਼ਿਲਪਾ ਬੇਹੱਦ ਹੀ ਗਲੈਮਰਸ ਲੱਗ ਰਹੀ ਹੈ। ਸਾੜੀ ਦੇ ਨਾਲ ਉਨ੍ਹਾਂ ਨੇ ਵਨ ਸ਼ੋਲਡਰ ਬਲਾਊਜ ਕੈਰੀ ਕੀਤਾ ਹੋਇਆ ਹੈ।

Shilpa Shetty wearing red saree

ਇਸ ਪੂਰੇ ਲੁਕ ਨੂੰ ਬੇਹਤਰ ਬਣਾਉਣ ਦੇ ਲਈ ਅਦਾਕਾਰਾ ਨੇ ਸਮੋਕੀ ਆਈ ਮੇਕਅੱਪ ਅਤੇ ਨਿਊਡ ਕਲਰ ਦੀ ਲਿਪਸਟਿਕ ਲਗਾਈ ਸੀ।

Shilpa Shetty wearing red saree

ਦੱਸ ਦੇਈਏ ਕਿ ਇਹ ਤਸਵੀਰਾਂ ਟੀਵੀ ਸ਼ੋਅ ਸੁਪਰ ਡਾਂਸਰ ਦੇ ਪ੍ਰੋਮੋ ਸ਼ੂਟ ਦੇ ਦੌਰਾਨ ਕਲਿੱਕ ਕੀਤੀਆਂ ਗਈਆਂ ਹਨ।

Shilpa Shetty wearing red saree

ਇਸ ਤੋਂ ਪਹਿਲਾਂ ਸ਼ਿਲਪਾ ਦੀ ਬਿਕਨੀ ਤਸਵੀਰ ਵੀ ਖੂਬ ਵਾਇਰਲ ਹੋਈ ਸੀ, ਹਾਲ ਹੀ ਵਿੱਚ ਅਦਾਕਾਰਾ ਆਪਣੇ ਪਤੀ ਰਾਜ ਕੰੁਦਰਾ ਦੇ ਨਾਲ ਮਾਲਦੀਵ ਵਿੱਚ ਛੁੱਟੀਆਂ ਮਨਾਉਣ ਗਈ ਸੀ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਮਾਲਦੀਵ ਦੀ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਸਨ।ਤਸਵੀਰਾਂ ਵਿੱਚ ਸ਼ਿਲਪਾ ਕਾਫੀ ਗਲੈਮਰਸ ਅਤੇ ਬੋਲਡ ਲੁਕ ਵਿੱਚ ਨਜ਼ਰ ਆਈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣਾ ਬਿਕਨੀ ਲੁਕ ਸ਼ੇਅਰ ਕੀਤਾ ਸੀ।

ਦੱਸ ਦੇਈਏ ਕਿ ਸ਼ਿਲਪਾ ਆਪਣੀ ਫਿਗਰ ਨੂੰ ਮੈਂਟੇਨ ਕਰਨ ਦੇ ਲਈ ਕਾਫੀ ਵਰਕਆਊਟ ਕਰਦੀ ਹੈ।

ਸ਼ਿਲਪਾ ਸ਼ੈੱਟੀ ਇਨ੍ਹਾਂ ਦਿਨੀਂ ਫਿਲਮਾਂ ਵਿੱਚ ਨਜ਼ਰ ਨਹੀਂ ਆਉਂਦੀ ਹੈ ਪਰ ਉਹ ਟੀਵੀ ਤੇ ਰਿਐਲਿਟੀ ਸ਼ੋਅ ਨੂੰ ਜੱਜ ਕਰਦੇ ਹੋਏ ਨਜ਼ਰ ਆਉਂਦੀ ਹੈ, ਉਹ ਕਈ ਡਾਂਸਿੰਗ ਟੀਵੀ ਸ਼ੋਅ ਦਾ ਹਿੱਸਾ ਬਣ ਚੁੱਕੀ ਹੈ।

ਸ਼ਿਲਪਾ ਟੀਵੀ ਦੇ ਇਲਾਵਾ ਈਵੈਂਟਸ , ਪਾਰਟੀਆਂ ਅਤੇ ਐਵਾਰਡ ਸ਼ੋਅ ਵਿੱਚ ਦਿਖਦੀ ਹੈ। ਉਹ ਆਪਣੇ ਪਤੀ ਰਾਜ ਕੁੰਦਰਾ ਅਤੇ ਬੇਟੇ ਦੇ ਨਾਲ ਖੁਸ਼ਹਾਲ ਜਿੰਦਗੀ ਵਤੀਤ ਕਰ ਰਹੀ ਹੈ।