Shama Sikander photo : ਬਾਲੀਵੁਡ ਅਤੇ ਪਾਲੀਵੁਡ ਦੇ ਨਾਲ – ਨਾਲ ਟੀਵੀ ਦਾ ਹਰ ਸਿਤਾਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦਾ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਅਦਾਕਾਰਾਂ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਸੁਰਖੀਆਂ ‘ਚ ਆ ਜਾਂਦੇ ਹਨ।
ਟੀ. ਵੀ. ਅਤੇ ਬਾਲੀਵੁਡ ਅਦਾਕਾਰਾ ਸ਼ਮਾ ਸਿਕੰਦਰ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਸੋਸ਼ਲ ਮੀਡੀਆ ‘ਤੇ ਅਕਸਰ ਹੀ ਛਾਈ ਰਹਿੰਦੀ ਹੈ।
ਉਹ ਅਕਸਰ ਆਪਣੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।
ਜਿਨ੍ਹਾਂ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਹਮੇਸ਼ਾ ਹੀ ਪਾਜ਼ੀਟਿਵ ਰਿਸਪਾਂਸ ਦਿੰਦੇ ਹਨ।
ਹਾਲ ਹੀ ‘ਚ ਉਹਨਾਂ ਨੇ ਅਜਿਹੀਆਂ ਹੀ ਹੌਟ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਜੋ ਕਿ ਕਾਫੀ ਵਾਇਰਲ ਵੀ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸ਼ਮਾ ਕਾਫੀ ਖੂਬਸੂਰਤ, ਸਟਾਈਲਿਸ਼ ਅਤੇ ਬੋਲਡ ਲੱਗ ਰਹੀ ਹੈ।
ਆਪਣੇ ਇਸ ਹੌਟ ਸਵੈਗ ਨਾਲ ਸ਼ਮਾ ਇੰਟਰਨੈੱਟ ‘ਤੇ ਮੁੜ ਸਨਸਨੀ ਮਚਾ ਰਹੀ ਹੈ।
ਦੱਸਣਯੋਗ ਹੈ ਕਿ ਸ਼ਮਾ ਸਿੰਕਦਰ ਹਮੇਸ਼ਾ ਹੀ ਫੈਨਜ਼ ਨਾਲ ਅਜਿਹੀਆਂ ਆਕਰਸ਼ਿਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਉਸ ਦਾ ਲੁੱਕ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਲੁੱਟਣ ਵਾਲਾ ਹੁੰਦਾ ਹੈ।
ਇਸ ਤੋਂ ਪਹਿਲਾਂ ਵੀ ਸ਼ਮਾ ਸਿੰਕਦਰ ਕਈ ਵਾਰ ਹੌਟ ਤੇ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ। ਦਸ ਦੇਈਏ ਕਿ ਸ਼ਮਾ ਨੇ ਆਪਣੇ ਪਤੀ ਦਾ ਜਨਮਦਿਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਸੀ।