ਸ਼ਮਾ ਸਿਕੰਦਰ ਨੇ ਸ਼ੇਅਰ ਕੀਤੀਆਂ ਬੋਲਡ ਤਸਵੀਰਾਂ, ਫੈਨਜ਼ ਨੇ ਕੀਤੇ ਅਜਿਹੇ ਕਮੈਂਟਸ

Shama Sikander photo gorgeous monochrome picture

1 of 10

Shama Sikander photo : ਬਾਲੀਵੁਡ ਅਤੇ ਪਾਲੀਵੁਡ ਦੇ ਨਾਲ – ਨਾਲ ਟੀਵੀ ਦਾ ਹਰ ਸਿਤਾਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦਾ ਹੈ।Shama Sikander photo ਇਸ ਦੇ ਨਾਲ ਹੀ ਜ਼ਿਆਦਾਤਰ ਅਦਾਕਾਰਾਂ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਸੁਰਖੀਆਂ ‘ਚ ਆ ਜਾਂਦੇ ਹਨ।Shama Sikander photo ਟੀ. ਵੀ. ਅਤੇ ਬਾਲੀਵੁਡ ਅਦਾਕਾਰਾ ਸ਼ਮਾ ਸਿਕੰਦਰ ਆਪਣੀਆਂ ਖੂਬਸੂਰਤ ਤਸਵੀਰਾਂ ਕਾਰਨ ਸੋਸ਼ਲ ਮੀਡੀਆ ‘ਤੇ ਅਕਸਰ ਹੀ ਛਾਈ ਰਹਿੰਦੀ ਹੈ।Shama Sikander photo ਉਹ ਅਕਸਰ ਆਪਣੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।Shama Sikander photo ਜਿਨ੍ਹਾਂ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਹਮੇਸ਼ਾ ਹੀ ਪਾਜ਼ੀਟਿਵ ਰਿਸਪਾਂਸ ਦਿੰਦੇ ਹਨ।Shama Sikander photo ਹਾਲ ਹੀ ‘ਚ ਉਹਨਾਂ ਨੇ ਅਜਿਹੀਆਂ ਹੀ ਹੌਟ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।Shama Sikander photo ਜੋ ਕਿ ਕਾਫੀ ਵਾਇਰਲ ਵੀ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸ਼ਮਾ ਕਾਫੀ ਖੂਬਸੂਰਤ, ਸਟਾਈਲਿਸ਼ ਅਤੇ ਬੋਲਡ ਲੱਗ ਰਹੀ ਹੈ।Shama Sikander photo ਆਪਣੇ ਇਸ ਹੌਟ ਸਵੈਗ ਨਾਲ ਸ਼ਮਾ ਇੰਟਰਨੈੱਟ ‘ਤੇ ਮੁੜ ਸਨਸਨੀ ਮਚਾ ਰਹੀ ਹੈ।Shama Sikander photo ਦੱਸਣਯੋਗ ਹੈ ਕਿ ਸ਼ਮਾ ਸਿੰਕਦਰ ਹਮੇਸ਼ਾ ਹੀ ਫੈਨਜ਼ ਨਾਲ ਅਜਿਹੀਆਂ ਆਕਰਸ਼ਿਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।Shama Sikander photo ਉਸ ਦਾ ਲੁੱਕ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਲੁੱਟਣ ਵਾਲਾ ਹੁੰਦਾ ਹੈ।Shama Sikander photo ਇਸ ਤੋਂ ਪਹਿਲਾਂ ਵੀ ਸ਼ਮਾ ਸਿੰਕਦਰ ਕਈ ਵਾਰ ਹੌਟ ਤੇ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ। ਦਸ ਦੇਈਏ ਕਿ ਸ਼ਮਾ ਨੇ ਆਪਣੇ ਪਤੀ ਦਾ ਜਨਮਦਿਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਸੀ।