ਫੈਮਿਲੀ ਵੈਡਿੰਗ ਇੰਨਜੁਆਏ ਕਰ ਰਹੀ ਸੁਹਾਨਾ ,ਟ੍ਰੈਡਿਸ਼ਨਲ ਲੁਕ ‘ਚ ਆਈ ਨਜ਼ਰ

ShahRukh Suhana family wedding along with her cousin; View PICs

1 of 11

ShahRukh Suhana family wedding:ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਸੋਸ਼ਲ ਮੀਡੀਆ ਸੇਂਸੇਸ਼ਨ ਹੈ। ਬਾਲੀਵੁਡ ਵਿੱਚ ਕਦਮ ਰੱਖਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਤਗੜੀ ਫੈਨ ਫੋਲੋਈਂਗ ਹੈ।

ShahRukh Suhana family wedding

ShahRukh Suhana family wedding

ਹੁਣ ਸੁਹਾਨਾ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

 

ShahRukh Suhana family wedding

ਤਸਵੀਰਾਂ ਵਿੱਚ ਸੁਹਾਨਾ ਆਪਣੀ ਕਜਨ ਨਾਲ ਫੈਮਿਲੀ ਵੈਡਿੰਗ ਇੰਨਜੁਆਏ ਕਰਦੀ ਨਜ਼ਰ ਆ ਰਹੀ ਹੈ।

 

ShahRukh Suhana family wedding

ਤਸਵੀਰਾਂ ਵਿੱਚ ਸੁਹਾਨਾ ਨੇ ਵੀ ਆਪਣੇ ਹੱਥਾਂ ਵਿੱਚ ਮਹਿੰਦੀ ਲਗਾਈ ਹੋਈ ਹੈ। 

 

ShahRukh Suhana family wedding

ਫੰਕਸ਼ਨ ਵਿੱਚ ਸੁਹਾਨਾ ਇੰਡੀਅਨ ਅਟਾਇਰ ਵਿੱਚ ਨਜ਼ਰ ਆਈ। ਸੁਹਾਨਾ ਖਾਨ ਨੇ ਸਲਵਾਰ ਸੂਟ ਪਾਇਆ ਹੈ। 

 

ShahRukh Suhana family wedding

ਮੈਚਿੰਗ ਦੁੱਪਟਾ, ਈਰਿੰਗਜ਼ ਅਤੇ ਓਨ ਹੇਅਰ ਸੁਹਾਨਾ ਦੇ ਲੁਕ ਨੂੰ ਕੰਪਲੀਟ ਕਰ ਰਹੇ ਹਨ।

 

ਸੁਹਾਨਾ ਦੀ ਕਜਨ ਆਲੀਆ ਛਿਬਾ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

 

ਤਸਵੀਰਾਂ ਤੋਂ ਸਾਫ ਹੈ ਕਿ ਸੁਹਾਨਾ ਨੇ ਸਾਰਿਆਂ ਦੇ ਨਾਲ ਖੂਬ ਮਸਤੀ ਕੀਤੀ। ਉਹ ਫੰਕਸ਼ਨ ਨੂੰ ਕਾਫੀ ਇੰਨਜੁਆਏ ਕਰ ਰਹੀ ਹੈ।

 

ਬੀਤੇ ਦਿਨੀਂ ਸੁਹਾਨਾ ਖਾਨ ਦੀ ਇੱਕ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ।

 

ਕਿਸੀ ਤਸਵੀਰ ਵਿੱਚ ਉਹ ਦੋਸਤ ਦੇ ਨਾਲ ਸੈਲਫੀ ਲੈਂਦੇ ਨਜ਼ਰ ਆਈ ਤਾਂ ਕਿਸੇ ਤਸਵੀਰ ਵਿੱਚ ਉਹ ਦੋਸਤਾਂ ਦੇ ਨਾਲ ਹੱਥ ਵਿੱਚ ਗਲਾਸ ਫੜੇ ਹੋਏ ਦਿਖਾਈ ਦਿੱਤੀ।

 

ਸੁਹਾਨਾ ਦੇ ਬਾਲੀਵੁਡ ਵਿੱਚ ਡੈਬਿਊ ਨੂੰ ਲੈ ਕੇ ਫੈਨਜ਼ ਵਿੱਚ ਕਾਫੀ ਐਕਸਾਈਟਮੈਂਟ ਹੈ। ਹਾਲਾਂਕਿ ਸ਼ਾਹਰੁਖ ਖਾਨ ਕਈ ਵਾਰ ਇਹ ਕਹਿ ਚੁੱਕੇ ਹਨ ਕਿ ਪੜਾਈ ਪੂਰੀ ਕਰਨ ਤੋਂ ਪਹਿਲਾਂ ਉਹ ਬਾਲੀਵੁਡ ਵਿੱਚ ਨਹੀਂ ਆਵੇਗੀ।

 

ਇਸ ਨਾਲ ਸੁਹਾਨਾ ਖਾਨ ਦੀ ਫਿਟਨੈੱਸ ਦੀ ਗੱਲ ਕਰੀਏ ਤਾਂ ਸੁਹਾਨਾ ਆਪਣੀ ਫਿਟਨੈੱਸ ਅਤੇ ਆਊਟਫਿਟ ਨੂੰ ਲੈ ਕੇ ਕਾਫੀ ਮਸ਼ਹੂਰ ਹੈ।ਸੁਹਾਨਾ ਨੂੰ ਦੋਸਤਾਂ ਦੇ ਨਾਲ ਆਊਟਿੰਗ ਕਰਦੇ ਹੋਏ ਕਈ ਵਾਰ ਸਪਾਟ ਕੀਤਾ ਜਾਂਦਾ ਹੈ।