ਜਿੰਮ ਤੋਂ ਵਰਕਆਊਟ ਕਰ ਕੇ ਨਿਕਲੀ ਅਦਾਕਾਰਾ , ਬੱਚਿਆਂ ਨੇ ਮਾਰੀਆਂ ਚੀਕਾਂ ‘ ਸਾਰਾ ਦੀਦੀ’

Sara Ali Khan spotted post gym session in Mumbai

2 of 11

Sara Ali Khan spotted post gym: ਬਾਲੀਵੁਡ ਅਦਾਕਾਰਾ ਸਾਰਾ ਅਲੀ ਖਾਨ ਆਪਣੇ ਵਰਕਫਰੰਟ ਦੇ ਇਲਾਵਾ ਆਪਣੀ ਰੀਅਲ ਲਾਈਫ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ।

Sara Ali Khan spotted post gym

 

Sara Ali Khan spotted post gym

ਸਾਰਾ ਆਪਣੀ ਫਿਟਨੈੱਸ ਤੇ ਖਾਸ ਫੋਕਸ ਰੱਖਦੀ ਹੈ ਅਤੇ ਰੂਟੀਨ ਤੋਂ ਆਪਣੇ ਵਰਕਆਊਟ ਕਲਾਸੇਸ ਜਾਂਦੀ ਹੈ।

 

Sara Ali Khan spotted post gym

ਹਾਲ ਹੀ ਵਿੱਚ ਜਦੋਂ ਉਹ ਆਪਣੇ ਪਿਲਾਟੇ ਕਲਾਸੇਸ ਤੋਂ ਨਿਕਲ ਰਹੀ ਸੀ ਤਾਂ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰ ਰਹੀ ਸਨ। ਉਦੋਂ ਕੁੱਝ ਅਜਿਹਾ ਹੋਇਆ ਜੋ ਬਹੁਤ ਕਿਊਟ ਸੀ।

 

Sara Ali Khan spotted post gym

ਘਰਾਂ ਦੀ ਰੇਲਿੰਗ ਅਤੇ ਛੱਤਾਂ ਤੇ ਖੜੇ ਸਾਰਾ ਅਲੀ ਖਾਨ ਦੇ ਨੰਨ੍ਹੇ ਫੈਨਜ਼ ਉਨ੍ਹਾਂ ਨੂੰ ਬੁਲਾ ਰਹੇ ਸਨ ਅਤੇ ਇਹ ਦੇਖ ਕੇ ਸਾਰਾ ਅਲੀ ਖਾਨ ਆਪਣੀ ਮੁਸਕਾਨ ਨਹੀਂ ਰੋਕ ਪਾਈ।

Sara Ali Khan spotted post gym

ਸਾਰਾ ਅਲੀ ਖਾਨ ਨੂੰ ਬੱਚੇ ਸਾਰਾ ਦੀਦੀ ਕਹਿ ਕੇ ਬੁਲਾ ਰਹੇ ਸਨ ਅਤੇ ਸਾਰਾ ਉਨ੍ਹਾਂ ਦੇ ਵੱਲ ਵੇਵ ਕਰ ਰਹੀ ਸੀ।

 

Sara Ali Khan spotted post gym

ਸਾਰਾ ਦਾ ਇਹ ਅੰਦਾਜ਼ ਕਾਫੀ ਕਿਊਟ ਸੀ।

Sara Ali Khan spotted post gym

ਫਿਲਮ ਕੇਦਾਰਨਾਥ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਾਰਾ ਅਲੀ ਖਾਨ ਨੇ ਬਲੈਕ ਟਾਪ ਪਾਇਆ ਹੋਇਆ ਸੀ।

 

 

ਜਿਸ ਤੇ ਸਫੇਦ ਰੰਗ ਦੇ ਡਾਟਸ ਸਨ ਅਤੇ ਬਲੈਕ ਐਂਡ ਵਾਈਟ ਕਲਰ ਦੀ ਲੋਅਰ।

 

ਸਾਰਾ ਨੇ ਸਿਲਵਰ ਕਲਰ ਦਾ ਇੱਕ ਬੈਗ ਕੈਰੀ ਕੀਤਾ ਹੋਇਆ ਸੀ ਜੋ ਦੇਖਣ ਵਿੱਚ ਕਾਫੀ ਅਟ੍ਰੈਕਟਿਵ ਲੱਗ ਰਿਹਾ ਸੀ। ਉਨ੍ਹਾਂ ਨੇ ਲੋ ਪੋਨੀ ਟੇਲ ਦੇ ਨਾਲ ਹੇਅਰ ਬੈਂਡ ਲਗਾਇਆ ਹੋਇਆ ਸੀ।

 

 


ਸਾਰਾ ਅਲੀ ਖਾਨ ਦੀ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ਕੁਲੀ ਨੰਬਰ ਵਨ ਅਤੇ ਲਵ ਅੱਜਕੱਲ੍ਹ ਵਿੱਚ ਨਜ਼ਰ ਆਵੇਗੀ।

 

 


ਦੱਸ ਦੇਈਏ ਕਿ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਨਾਲ ਦੋਵੇਂ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਸ਼ੇਅਰ ਕਰਦੇ ਰਹਿੰਦੇ ਹਨ।