ਨਿਊਯਾਰਕ ‘ਚ ਬੈਸਟ ਫ੍ਰੈਂਡ ਨਾਲ ਹਾਲੀਡੇਅ ‘ਤੇ ਸਾਰਾ ਅਲੀ ਖਾਨ , ਵੇਖੋ ਤਸਵੀਰਾਂ

Sara Ali Khan New York trip will give you major travel goals

1 of 11

Sara Ali Khan New York trip: ਸਾਰਾ ਅਲੀ ਖਾਨ ਦੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਤੋਂ ਫ੍ਰੀ ਹੋ ਕੇ ਨਿਊਯਾਰਕ ਵਿੱਚ ਆਪਣੀ ਬੈਸਟ ਫ੍ਰੈਂਡ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰ ਰਹੀ ਹੈ। ਸਾਰਾ ਅਲੀ ਖਾਨ ਇੰਸਟਾਗ੍ਰਾਮ ‘ਤੇ ਵੈਕੇਸ਼ਨ ਦੀ ਖੂਬਸੂਰਤ ਅਤੇ ਸਟਨਿੰਗ ਤਸਵੀਰਾਂ ਸ਼ੇਅਰ ਕਰ ਰਹੀ ਹੈ।

Sara Ali Khan New York trip

Sara Ali Khan New York trip

ਸਾਰਾ ਦੀ ਨਿਊਯਾਰਕ ਡਾਇਰੀਜ ਦੀਆਂ ਤਸਵੀਰਾਂ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ।ਵੈਕੇਸ਼ਨ ਤੇ ਸਾਰਾ ਅਲੀ ਖਾਨ ਦਾ ਅਮੇਜਿੰਗ ਫੈਸ਼ਨ ਸੈਂਸ ਵੀ ਦੇਖਣ ਨੂੰ ਮਿਲ ਰਿਹਾ ਹੈ। ਤਸਵੀਰ ਵਿੱਚ ਸਾਰਾ ਅਲੀ ਖਾਨ ਦੀ ਉਨ੍ਹਾਂ ਦੋ ਦੋਸਤ ਨਾਲ ਚੰਗੀ ਬਾਂਡਿੰਗ ਵੇਖਣ ਨੂੰ ਮਿਲ ਰਹੀ ਹੈ।

Sara Ali Khan New York trip

ਦੋਵੇਂ ਫ੍ਰੈਂਡਜ਼ ਬ੍ਰਿਜ ਤੇ ਰਿਲੈਕਸ ਮੋਡ ਵਿੱਚ ਨਜ਼ਰ ਆ ਰਹੀਆਂ ਹਨ।ਸਮੁੰਦਰ ਕਿਨਾਰੇ ਦੋਸਤ ਨਾਲ ਬੈਠੀ ਸਾਰਾ ਅਲੀ ਖਾਨ ਦੀ ਇਹ ਤਸਵੀਰ ਕਾਫੀ ਖੂਬਸੂਰਤ ਹੈ।

Sara Ali Khan New York trip

ਸਾਰਾ ਨੂੰ ਟ੍ਰੈਵਲਿੰਗ ਦਾ ਖਾਸ ਸ਼ੌਕ ਹੈ। ਬਾਲੀਵੁਡ ਵਿੱਚ ਡੈਬਿਊ ਤੋਂ ਬਾਅਦ ਸਾਰਾ ਦਾ ਸ਼ਡਿਊਲ ਕਾਫੀ ਹੈਕਟਿਕ ਰਿਹਾ, ਕੇਦਾਰਨਾਥ ਤੋਂ ਬਾਅਦ ਉਸ ਦੀ ‘ਸਿੰਬਾ’ ਰਿਲੀਜ਼ ਹੋਈ।

Sara Ali Khan New York trip

ਫਿਰ ਉਹ ਇਮਤਿਆਜ ਅਲੀ ਦੀ ਫਿਲਮ ਦੀ ਸ਼ੂਟਿੰਗ ਵਿੱਚ ਬਿਜੀ ਹੋ ਗਈ ਇਸਲਈ ਸਾਰਾ ਨੂੰ ਸ਼ੂਟਿੰਗ ਤੋਂ ਜਿਵੇਂ ਹੀ ਸਮਾਂ ਮਿਲਿਆ ਉਹ ਦੋਸਤ ਨਾਲ ਨਿਊਯਾਰਕ ਦੇ ਟ੍ਰਿਪ ‘ਤੇ ਨਿਕਲ ਗਈ। ਤਸਵੀਰ ਵਿੱਚ ਸਾਰਾ ਆਪਣੀ ਦੋਸਤ ਨੂੰ ਗਲੇ ਨਾਲ ਲਗਾਏ ਪੋਜ਼ ਦੇ ਰਹੀ ਹੈ।

Sara Ali Khan New York trip

ਸਾਰਾ ਅਲੀ ਖਾਨ ਦੀ ਇੱਕ ਸਾਲ ਵਿੱਚ ਦੋ ਫਿਲਮਾਂ ਰਿਲੀਜ਼ ਹੋਈਆਂ ਅਤੇ ਦੋਹਾਂ ਨੇ ਬਾਕਸ ਆਫਿਸ ਤੇ ਚੰਗਾ ਬਿਜਨੈੱਸ ਕੀਤਾ। ਹੁਣ ਉਹ ਤੀਜੀ ਫਿਲਮ ‘ਤੇ ਕੰਮ ਕਰ ਰਹੀ ਹੈ।ਸਾਰਾ ਦਾ ਐਕਟਿੰਗ ਕਰੀਅਰ ਤੇਜੀ ਨਾਲ ਵੱਧ ਰਿਹਾ ਹੈ।

Sara Ali Khan New York trip

ਸਾਰਾ ਪਰਦੇ ਤੇ ਸਕ੍ਰੀਨ ਸਪੇਸ ਨੂੰ ਜਿਆਦਾ ਮੱਹਤਵ ਨਹੀਂ ਦਿੰਦੀ ਇਸ ਲਈ ਉਹ ਛੋਟੇ ਵੱਡੇ ਦੋਵੇਂ ਤਰ੍ਹਾਂ ਦੇ ਰੋਲ ਕਰ ਲੈਂਦੀ ਹੈ।ਸਾਰਾ ਨੂੰ ਬਾਲੀਵੁਡ ਦਾ ਭਵਿੱਖ ਸਟਾਰ ਕਿਹਾ ਜਾ ਰਿਹਾ ਹੈ। ਉਹ ਹਰ ਫਿਲਮ ਦੇ ਨਾਲ ਖੁਦ ਨੂੰ ਸਾਬਿਤ ਵੀ ਕਰ ਰਹੀ ਹੈ।

Sara Ali Khan New York trip

ਸਾਰਾ ਨੂੰ ਇਸ ਸਾਲ ਫਿਲਮਫੇਅਰ ਦਾ ਬੈਸਟ ਡੈਬਿਊ ਅਦਾਕਾਰਾ ਦਾ ਐਵਾਰਡ ਵੀ ਮਿਲਿਆ ਹੈ।ਸਾਰਾ ਦੇ ਫੈਨਜ਼ ਉਸ ਦੀ ਅਗਲੀ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ।

Sara Ali Khan New York trip

ਸਾਰਾ ਅਲੀ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਮਤਿਆਜ ਅਲੀ ਦੇ ਡਾਇਰੈਕਸ਼ਨ ਵਿੱਚ ਨਣ ਰਹੀ ਫਿਲਮ ਕਰ ਰਹੀ ਹੈ।

Sara Ali Khan New York trip

ਇਸ ਵਿੱਚ ਉਨ੍ਹਾਂ ਦੇ ਓਪੋਜਿਟ ਕਾਰਤਿਕ ਆਰਅਿਨ ਹਨ। ਇਸ 2009 ਵਿੱਚ ਆਈ ਫਿਲਮ ‘ਲਵ ਆਜ ਕਲ’ ਦਾ ਰੀਮੇਕ ਕਿਹਾ ਜਾ ਰਿਹਾ ਹੈ।

Sara Ali Khan New York trip

ਇਸ ਤੋਂ ਇਲਾਵਾ ਸਾਰਾ ਅਲੀ ਖਾਨ ਕੁਲੀ ਨੰਬਰ 1 ਦੇ ਰੀਮੇਕ ਵਿੱਚ ਨਜ਼ਰ ਆਵੇਗੀ।ਫਿਲਮ ਵਿੱਚ ਸਾਰਾ ਅਲੀ ਖਾਨ ਦੀ ਜੋੜੀ ਵਰੁਣ ਧਵਨ ਨਾਲ ਬਣੀ ਹੈ।

Sara Ali Khan New York trip

ਕਾਮੇਡੀ ਨਾਲ ਭਰਪੂਰ ਕੁਲੀ ਨੰਬਰ 1 ਗੋਵਿੰਦਾ ਦੀ ਸੁਪਰਹਿੱਟ ਫਿਲਮ ਸੀ।

Sara Ali Khan New York trip