ਦੇਸੀ ਕੁਵੀਨ ਸਪਨਾ ਚੌਧਰੀ ਹੋਈ ਮਾਰਡਨ, ਫੋਟੋਸ਼ੂਟ ‘ਚ ਦਿਖਿਆ ਗਲੈਮਰਸ ਲੁਕ

Sapna Choudhary drastic transformation unrecognisable latest pictures

1 of 20

Sapna Choudhary drastic transformation: ਬਿੱਗ ਬੌਸ ਫੇਮ ਸਪਨਾ ਚੌਧਰੀ ਦਾ ਟ੍ਰਾਂਸਫਾਰਮੇਸ਼ਨ ਫੈਨਜ਼ ਨੂੰ ਹੈਰਾਨ ਕਰ ਰਿਹਾ ਹੈ। ਹਰਿਆਣਾ ਦੀ ਸਟਾਰਵ ਡਾਂਸਰ ਸਪਨਾ ਨੇ ਸ਼ੋਅ ਤੋਂ ਨਿਕਲਣ ਤੋਂ ਬਾਅਦ ਆਪਣਾ ਵਜਨ ਘੱਟ ਕੀਤਾ ਸੀ।

Sapna Choudhary drastic transformation 

Sapna Choudhary drastic transformation

ਦੇਸੀ ਗਰਲ ਸਪਨਾ ਹੁਣ ਬਿਲੁਕਲ ਮਾਰਡਨ ਹੋ ਗਈ ਹੈ।ਇੰਸਟਾ ਅਕਾਊਂਟ ਤੇ ਸ਼ੇਅਰ ਕੀਤੀਆਂ ਲੈਟੇਸਟ ਤਸਵੀਰਾਂ ਵਿੱਚ ਉਹ ਗਲੈਮਰਸ ਲੁਕ ਵਿੱਚ ਨਜ਼ਰ ਆ ਰਹੀ ਹੈ।

Sapna Choudhary drastic transformation

ਸਪਨਾ ਚੌਧਰੀ ਇੰਸਟਾ ਅਕਾਊਂਟ ਤੇ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੈ। ਇਸ ਤਸਵੀਰ ਵਿੱਚ ਉਹ ਯੂਨੀਕ ਲੁਕ ਵਿੱਚ ਦਿਖਾਈ ਦੇ ਰਹੀ ਹੈ।

Sapna Choudhary drastic transformation

ਉਨ੍ਹਾਂ ਨੇ ਆਪਣੇ ਚਿਹਰੇ ਨੂੰ ਅਕਸੈਸਰੀਜ ਨਾਲ ਕਵਰ ਕੀਤਾ ਹੈ।

Sapna Choudhary drastic transformation

ਵਾਈਟ ਕਲਰ ਦੀ ਡ੍ਰੈੱਸ ਵਿੱਚ ਸਪਨਾ ਕਿਸੇ ਮਾਡਲ ਤੋਂ ਘੱਟ ਨਹੀਂ ਲੱਗ ਰਹੀ। ਉਹ ਪਹਿਲਾਂ ਤੋਂ ਸਲਿਮ ਹੋ ਗਈ ਹੈ।

Sapna Choudhary drastic transformation

ਤਸਵੀਰਾਂ ਨੂੰ ਦੇਖ ਕੇ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਹ ਉਹ ਹੀ ਦੇਸੀ ਸਪਨਾ ਚੌਧਰੀ ਹੈ।

Sapna Choudhary drastic transformation

ਬਿੱਗ ਬੌਸ ਤੋਂ ਸਪਨਾ ਦੀ ਪਾਪੂਲੈਰਿਟੀ ਵਿੱਚ ਵਾਧਾ ਹੋਇਆ ਹੈ। 2018 ਦੀ ਗੂਗਲ ਦੀ ਸਭ ਤੋਂ ਜਿਆਦਾ ਸਰਚ ਕੀਤੀ ਜਾਣ ਵਾਲੀ ਸੈਲੀਬ੍ਰੇਟੀ ਦੀ ਲਿਸਟ ਵਿੱਚ ਸਪਨਾ ਤੀਜੇ ਨੰਬਰ ਤੇ ਰਹੀ।

Sapna Choudhary drastic transformation

ਉਹ ਕਈ ਈਵੈਂਟਸ ਵਿੱਚ ਡਾਂਸ ਪਰਫਾਰਮ ਕਰਦੇ ਨਜ਼ਰ ਆਉਂਦੀ ਹੈ। ਸਪਨਾ ਬਿੱਗ ਬੌਸ ਦੀ ਕੰਟੈਸਟੈਂਟ ਬਣਨ ਤੋਂ ਪਹਿਲਾਂ ਵੀ ਸੈਲੀਬ੍ਰੇਟੀ ਸੀ।ਯੂਪੀ ਬਿਹਾਰ, ਹਰਿਆਣਾ ਵਿੱਚੋਂ ਉਹ ਵੱਡੀ ਸਟਾਰ ਸੀ।

Sapna Choudhary drastic transformation

ਉਨ੍ਹਾਂ ਦਾ ਅਨਰਜੈਟਿਕ ਡਾਂਸ ਸਟਾਈਲ ਫੈਨਜ਼ ਦੇ ਵਿੱਚ ਪਾਪੂਲਰ ਹੈ ਪਰ ਉਨ੍ਹਾਂ ਦੇ ਕਰੀਅਰ ਨੂੰ ਸਹੀ ਮਾਇਨੇ ਵਿੱਚ ਉਚਾਈ ਬਿੱਗ ਬੌਸ ਤੋਂ ਬਾਅਦ ਮਿਲੀ।

Sapna Choudhary drastic transformation

ਕਦੇ ਸਲਵਾਰ ਸੂਟ ਅਤੇ ਐਥਨਿਕ ਵਿਅਰ ਵਿੱਚ ਦਿਖਦੀ ਸਪਨਾ ਅੱਜ ਬਿਲਕੁਲ ਬਦਲ ਗਈ ਹੈ। ਉਨ੍ਹਾਂ ਦੇ ਬਦਲੇ ਲੁਕ ਨੇ ਫੈਨਜ਼ ਨੂੰ ਕਾਫੀ ਇੰਪ੍ਰੈਸ ਕੀਤਾ ਹੈ।

Sapna Choudhary drastic transformation

ਸਪਨਾ ਨੂੰ ਫਿਲਮਾਂ ਵਿੱਚ ਕੰਮ ਕਰਨ ਦਾ ਵੀ ਮੌਕਾ ਮਿਲ ਰਿਹਾ ਹੈ। ਉਹ ਭੋਜਪੂਰੀ ਅਤੇ ਬਾਲੀਵੁਡ ਫਿਲਮਾਂ ਵਿੱਚ ਆਈਟਮ ਸਾਂਗ ਕਰ ਚੁੱਕੀ ਹੈ।

 Sapna Choudhary drastic transformation