ਸ਼ਾਹਰੁਖ ਦੀ ਆਨਸਕ੍ਰੀਨ ਬੇਟੀ ਦਾ Bold ਲੁਕ, ਇਸ ਅੰਦਾਜ਼ ਵਿੱਚ ਆਈ ਨਜ਼ਰ

Sana Saeed latest bold and sexy photo rule over the internet

1 of 11

Sana Saeed latest bold: ਸ਼ਾਹਰੁਖ ਖਾਨ ਦੀ ਫਿਲਮ ‘ਕੁਛ ਕੁਛ ਹੋਤਾ ਹੈ’ ਵਿੱਚ ਅੰਜਲੀ ਦਾ ਰੋਲ ਪਲੇਅ ਕਰ ਪਾਪੂਲਰ ਹੋਈ ਅਦਾਕਾਰਾ ਸਨਾ ਸਈਦ ਦੀ ਗਲੈਮਰਸ ਤਸਵੀਰਾਂ ਸੁਰਖੀਆਂ ਵਿੱਚ ਰਹਿੰਦੀ ਹੈ।

Sana Saeed latest bold

 

Sana Saeed latest bold

ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

 

Sana Saeed latest bold

ਸਨਾ ਸਈਦ ਇਸ ਦੌਰਾਨ ਯੈਲੋ ਆਊਟਫਿਟ ਵਿੱਚ ਨਜ਼ਰ ਆ ਰਹੀ ਹੈ ਅਤੇ ਸਟਾਈਲਿਸ਼ ਪੋਜ ਵਿੱਚ ਤਸਵੀਰਾਂ ਖਿਚਵਾਉਂਦੇ ਨਜ਼ਰ ਆ ਰਹੀ ਹੈ।

Sana Saeed latest bold

ਸਨਾ ਆਪਣੇ ਗਲੈਮਰਸ ਅੰਦਾਜ਼ ਦੇ ਲਈ ਪਸੰਦ ਕੀਤੀ ਜਾਂਦੀ ਹੈ।

 

Sana Saeed latest bold

ਇਸ ਤੋਂ ਪਹਿਲਾਂ ਉਹ ਕਈ ਸਾਰੀਆਂ ਤਸਵੀਰਾਂ ਸ਼ੇਅਰ ਕਰ ਚੁੱਕੀਆਂ ਹਨ।

 

Sana Saeed latest bold

ਚਾਹੇ ਬਲੈਕ ਆਊਟਫਿਟ ਹੋਵੇ , ਗ੍ਰੀਨ ਜਾਂ ਫਿਰ ਯੈਲੋ, ਸਨਾ ਹਰ ਇੱਕ ਆਊਟਫਟ ਵਿੱਚ ਜਲਵੇ ਬਿਖੇਰਦੀ ਹੈ।

 

Sana Saeed latest bold

ਹਾਲਾਂਕਿ ਉਹ ਵੈਸਟਨ ਆਊਟਫਿਟ ਵਿੱਚ ਜਿਆਦਾ ਨਜ਼ਰ ਆਉਂਦੀ ਹੈ ਪਰ ਉਨ੍ਹਾਂ ਦਾ ਟ੍ਰੈਡਿਸ਼ਨਲ ਲੁਕ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦਾ ਹੈ।

 

Sana Saeed latest bold

ਸਨਾ ਨੇ ਸਾਲ 1998 ਵਿੱਚ ਸ਼ਾਹਰੁਖ ਖਾਨ ਦੀ ਫਿਲਮ ਕੁਛ ਕੁਛ ਹੋਤਾ ਹੈ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 

 

ਇਸ ਫਿਲਮ ਵਿੱਚ ਉਹ ਸ਼ਾਹਰੁਖ ਦੀ ਬੇਟੀ ਦੇ ਰੋਲ ਵਿੱਚ ਸੀ। ਇਸ ਤੋਂ ਬਾਅਦ ਉਹ ਬਾਦਲ ਅਤੇ ਹਰ ਦਿਲ ਜੋ ਪਿਆਰ ਕਰੇਗਾ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। 

 

ਸਾਲ 2012 ਵਿੱਚ ਉਹ ਕਰਨ ਜੌਹਰ ਦੀ ਫਿਲਮ ਸਟੂਡੈਂਟ ਆਫ ਯੀਅਰ ਦਾ ਵੀ ਹਿੱਸਾ ਸੀ।

 

ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਤੋਂ ਉਨ੍ਹਾਂ ਨੇ ਥੋੜੀ ਬਹੁਤ ਸੁਰਖੀਆਂ ਬਟੋਰੀਆਂ ਅਤੇ ਉਸ ਤੋਂ ਬਾਅਦ ਉਹ ਕੋਈ ਖਾਸ ਫਿਲਮ ਵਿੱਚ ਨਜ਼ਰ ਨਹੀਂ ਆਈ।