ਸਲਮਾਨ ਖਾਨ ਦੇ ਇਹ 10 ਕੰਮ ਜੋ ਉਹਨਾਂ ਨੂੰ ਬਣਾਉਂਦੇ ਹਨ ‘ਭਾਈਜਾਨ’

Salman khan social work reason Salman Khan big-hearted Bollywood actor

1 of 10

Salman khan social work: ਬਾਲੀਵੁਡ ਦੇ ਭਾਈਜਾਨ ਮਤਲਬ ਕਿ ਸਲਮਾਨ ਖਾਨ ਨਾ ਸਿਰਫ ਅਦਾਕਾਰੀ ਲਈ ਬਲਕਿ ਦੂਸਰਿਆਂ ਦੀ ਮਦਦ ਕਰਨ ਲਈ ਵੀ ਜਾਣੇ ਜਾਂਦੇ ਹਨ। 

Salman khan social work

Salman khan social work

ਉਨ੍ਹਾਂ ਦੀ ਬੀਇੰਗ ਹਿਊਮਨ ਨਾਮ ਦੀ ਸੰਸਥਾ ਹੈ ਜਿਸ ਦੇ ਜ਼ਰੀਏ ਉਹ ਜਰੂਰਤਮੰਦਾਂ ਦੀ ਮਦਦ ਕਰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੇ ਹੋਰ ਵੀ ਨੇਕ ਕੰਮ। 

Salman khan social work

ਦੱਸਿਆ ਜਾਂਦਾ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਨਾਲ ਢਾਈ ਹਜਾਰ ਪਿੰਡਾਂ ਵਿੱਚ ਦੋ ਹਜਾਰ ਲੀਟਰ ਪਾਣੀ ਸਮਾ ਸਕਣ ਵਾਲੇ ਟੈਂਕ ਦਾ ਆਰਡਰ ਅਤੇ ਇਸ ਦਾ ਸਾਰਾ ਖਰਚ ਸਲਮਾਨ ਖਾਨ ਨੇ ਚੁੱਕਿਆ ਸੀ।

Salman khan social work

ਸਲਮਾਨ ਇਹ ਉਨ੍ਹਾਂ ਗਾਂਵਾਂ ਲਈ ਕਰ ਰਹੇ ਹਨ ਜੋ ਪਾਣੀ ਤੋਂ ਤਰਸਦੇ ਹਨ। ਸਲਮਾਨ ਨੇ ਇਸ ਤਰ੍ਹਾਂ ਦੀਆਂ 100 ਗਾਂਵਾਂ ਨੂੰ ਗੋਦ ਵੀ ਲਿਆ। 

Salman khan social work

ਸਲਮਾਨ ਨੇ ਹਜਾਰਾਂ ਬੇਘਰ ਬੱਚਿਆਂ ਨੂੰ ਸਹਾਰਾ ਦੇ ਕੇ ਉਨ੍ਹਾਂ ਦੀ ਪੜ੍ਹਾਈ ਲਿਖਾਈ ਦਾ ਜਿੰਮਾ ਆਪਣੇ ਆਪ ‘ਤੇ ਚੁੱਕਿਆ ਹੈ। 

Salman khan social work

ਸਲਮਾਨ ਖਾਨ ਦੀ ਸੰਸਥਾ ਬਿਇੰਗ ਹਿਊਮਨ ਨੇ 20 ਕਰੋੜ ਰੁਪਏ ਕੈਂਸਰ ਦੇ ਮਰੀਜਾਂ ਨੂੰ ਦਾਨ ਕੀਤੇ ਤਾਂ ਉੱਥੇ ਹੀ 10 ਕਰੋੜ ਹਾਰਟ ਦੇ ਮਰੀਜਾਂ ਨੂੰ ਵੀ ਦਾਨ ਕਰ ਚੁੱਕੀ ਹੈ।

Salman khan social work

 ਕਿਹਾ ਜਾਂਦਾ ਹੈ ਕਿ ਸਲਮਾਨ ਖਾਨ ਦੀ ਸੰਸਥਾ ਗਰੀਬਾਂ ਦੇ ਇਲਾਜ ਅਤੇ ਗਰੀਬ ਵਿਦਿਆਰਥੀਆਂ ਦੀ ਫੀਸ ਵੀ ਭਰਦੀ ਹੈ। 

Salman khan social work

 ਸਲਮਾਨ ਨੇ ਇੱਕ ਛੋਟੀ ਬੱਚੀ ਦੀ ਜਾਨ ਬਚਾਉਣ ਲਈ ਆਪਣਾ ਬੋਨ ਮੈਰੋ ਦਾਨ ਕੀਤਾ ਸੀ। 

Salman khan social work

‘ਬਜਰੰਗੀ ਭਾਈਜਾਨ’ ਦੀ ਸ਼ੂਟਿੰਗ ਦੇ ਦੌਰਾਨ ਸਲਮਾਨ ਨੇ ਕਰਜਤ ਦੇ ਕੋਲ ਇੱਕ ਪਿੰਡ ਦੇ ਹਰ ਘਰ ਨੂੰ ਪੇਂਟ ਕਰਵਾਇਆ।

Salman khan social work

ਇਸ ਦੇ ਨਾਲ ਹੀ ਉੱਥੇ ਔਰਤਾਂ ਨੂੰ ਸਾੜ੍ਹੀਆਂ ਵੀ ਵੰਡੀਆਂ।

Salman khan social work