ਨਮ ਅੱਖਾਂ ਨਾਲ ਰੀਤਾ ਭਾਦੁੜੀ ਨੂੰ ਟੀਵੀ ਸਿਤਾਰਿਆਂ ਨੇ ਦਿੱਤੀ ਅੰਤਿਮ ਵਿਦਾਈ

Rita Bhaduri funeral: Bollywood Celebs gives last respect to her

1 of 10

Rita Bhaduri funeral: ਫਿਲਮ ਅਤੇ ਟੀਵੀ ਜਗਤ ਦੀ ਫੇਮਸ ਅਦਾਕਾਰਾ ਰੀਤਾ ਭਾਦੁੜੀ ਦਾ 17 ਜੁਲਾਈ 2018 ਨੂੰ ਦੇਹਾਂਤ ਹੋ ਗਿਆ।

Rita Bhaduri funeralRita Bhaduri funeral

ਉਹ 62 ਸਾਲ ਦੀ ਸੀ ਅਤੇ ਉਨ੍ਹਾਂ ਨੂੰ ਆਖਿਰੀ ਵਿਦਾਈ ਦੇਣ ਦੇ ਲਈ ਟੀਵੀ ਜਗਤ ਦੇ ਨਾਲ ਜੁੜੇ ਕਈ ਵੱਡੇ ਕਲਾਕਾਰ ਉੱਥੇ ਪਹੁੰਚੇ।

Rita Bhaduri funeral

ਇਸ ਨਾਲ ਹੀ ਉੱਥੇ ਜਯਾ ਭੱਟਾਚਾਰਿਆ ਅਤੇ ਨੀਲੂ ਕੋਹਲੀ ਵੀ ਪਹੁੰਚੇ।

Rita Bhaduri funeral

ਅੰਧੇਰੀ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ, ਟੀਵੀ ਸਟਾਰ ਸਤੀਸ਼ ਸ਼ਾਹ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ। ਟੀਕੂ ਤਲਸਾਨਿਆ ਵੀ ਅਦਾਕਾਰਾ ਦੀ ਆਖਿਰੀ ਵਿਦਾਈ ਤੇ ਪਹੁੰਚੇ।

Rita Bhaduri funeral

ਟੀਵੀ ਅਤੇ ਫਿਲਮ ਜਗਤ ਦੇ ਫੇਮਸ ਸਟਾਰ ਸ਼ਿਸ਼ਿਰ ਸ਼ਰਮਾ ਵੀ ਉਨ੍ਹਾਂ ਨੂੰ ਆਖਿਰੀ ਵਿਦਾਈ ਦੇਣ ਲਈ ਪਹੁੰਚੇ। ਇਨ੍ਹਾਂ ਨੇ ਫੇਸਬੁਕ ਪੋਸਟ ਦੇ ਜ਼ਰੀਏ ਰੀਤਾ ਭਾਦੁੜੀ ਦੇ ਦੇਹਾਂਤ ਦੀ ਜਾਣਕਾਰੀ ਫੈਨਜ਼ ਨੂੰ ਦਿੱਤੀ ਸੀ।

Rita Bhaduri funeral

ਰੀਤਾ ਭਾਦੁੜੀ ਦੇ ਪਰਿਵਾਰ ਵਾਲੇ ਅਤੇ ਦੋਸਤ ਵੀ ਉਨ੍ਹਾਂ ਨੂੰ ਆਖਿਰੀ ਵਿਦਾਈ ਦੇਣ ਲਈ ਪਹੁੰਚੇ।

Rita Bhaduri funeral

ਉਨ੍ਹਾਂ ਦੇ ਅਪਣਿਆਂ ਨੇ ਉਨ੍ਹਾਂ ਨੂੰ ਮੋਢਾ ਦਿੱਤਾ, ਰੀਤਾ ਭਾਦੁੜੀ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚਲ ਰਹੀ ਸੀ, ਉਨ੍ਹਾਂ ਨੂੰ ਕਿਡਨੀ ਨਾਲ ਜੁੜੀ ਦਿੱਕਤ ਸੀ ਅਤੇ ਉਹ ਡਾਇਲਸਿਸ ਤੇ ਸੀ।

Rita Bhaduri funeral

ਪਾਰਿਤੋਸ਼ ਵੀ ਰੀਤਾ ਭਾਦੁੜੀ ਨੂੰ ਆਖਿਰੀ ਵਿਦਾਈ ਦੇਣ ਦੇ ਲਈ ਪਹੁੰਚੇ। ਕੈਮਰੇ ਨੂੰ ਪੋਜ਼ ਦਿੰਦੇ ਹੋਏ ਅਭੈ ਭਾਰਗਵ, ਜਯਾ ਭੱਟਚਾਰਿਆ ਅਤੇ ਨੀਲੀ ਕੋਹਲੀ ਨਜ਼ਰ ਆਏ।

Rita Bhaduri funeral

ਉਨ੍ਹਾਂ ਦੇ ਅੰਤਿਮ ਸਸਕਾਰ ਤੇ ਸਭ ਨੇ ਭਿੱਜੀਆਂ ਅੱਖਾਂ ਨੂੰ ਉਨ੍ਹਾਂ ਨੂੰ ਆਖਿਰੀ ਵਿਦਾਈ ਦਿੱਤੀ। ਹਰ ਕੋਈ ਉਨ੍ਹਾਂ ਨੂੰ ਵਤੀਤ ਕੀਤੇ ਖੁਸ਼ਹਾਲ ਪਲਾਂ ਨੂੰ ਯਾਦ ਕਰ ਰਿਹਾ ਸੀ।

Rita Bhaduri funeralRita Bhaduri funeral

ਮਸ਼ਹੂਰ ਅਦਾਕਾਰਾ ਨੂੰ ਆਖਿਰੀ ਵਿਦਾਈ ਦੇਣ ਦੇ ਲਈ ਜਿਤੇਂਦਰ ਤ੍ਰਿਹਾਨ ਵੀ ਪਹੁੰਚੇ।

Rita Bhaduri funeral