ਛੋਟੀ ਭੈਣ ਰਾਧਾ ਨਾਲ ਨਜ਼ਰ ਆਈ ਰੇਖਾ, ਵੈਡਿੰਗ ਰਿਸੈਪਸ਼ਨ ਵਿੱਚ ਦਿਖਿਆ ਐਥਨਿਕ ਲੁਕ

Rekha sister traditional looks in their at a wedding reception in the city

1 of 11

 Rekha sister traditional looks: ਦਿੱਗਜ਼ ਬਾਲੀਵੁਡ ਅਦਾਕਾਰਾ ਰੇਖਾ ਦਾ ਨਾਮ ਹੀ ਉਨ੍ਹਾਂ ਦੀ ਪਹਿਚਾਣ ਦੇ ਲਈ ਕਾਫੀ ਹੈ।ਹਿੰਦੀ ਸਿਨੇਮਾ ਦੀ ਐਵਰਗ੍ਰੀਨ ਬਿਊਟੀ ਰੇਖਾ ਜਿਹੜੇ ਵੀ ਈਵੈਂਟ ਵਿੱਚ ਜਾਂਦੀ ਹੈ। ਉੱਥੇ ਦਾ ਸਾਰਾ ਅਟੈਂਸ਼ਨ ਆਪਣੇ ਨਾਮ ਕਰ ਲੈਂਦੀ ਹੈ। ਰੇਖਾ ਦੇ ਇਸ ਲੁਕ ਵਿੱਚ ਟ੍ਰੈਡਿਸ਼ਨਲ ਆਊਟਫਿਟ ਅਤੇ ਜੂਲਰੀ ਹਮੇਸ਼ਾ ਯੂਨੀਕ ਹੁੰਦੀ ਹੈ।

 Rekha sister traditional looks
Rekha sister traditional looks
 Rekha sister traditional looks
Rekha sister traditional looks

ਰੇਖਾ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀ ਭੈਣ ਦੇ ਨਾਲ ਈਵੈਂਟਸ ਵਿੱਚ ਨਜ਼ਰ ਆ ਚੁੱਕੀ ਹੈ। 

 Rekha sister traditional looks

ਰੇਖਾ ਅਤੇ ਉਨ੍ਹਾਂ ਦੀ ਭੈਣ ਦੋਵੇਂ ਹੀ ਕਾਫੀ ਖੂਬਸੂਰਤ ਲੱਗ ਰਹੀਆਂ ਸਨ।

 Rekha sister traditional looks

ਰੇਖਾ ਨੇ ਜਿੱਥੇ ਰੈੱਡ ਅਤੇ ਗੋਲਡਨ ਕਲਰ ਦਾ ਆਊਟਫਿਟ ਅਤੇ ਜੂਲਰੀ ਪਾਈ ਹੋਈ ਸੀ।ਉੱਥੇ ਉਨ੍ਹਾਂ ਦੀ ਭੈਣ ਰਾਧਾ ਨੇ ਗ੍ਰੀਨ ਕਲਰ ਦਾ ਖੂਬਸੂਰਤ ਆਊਟਫਿਟ ਕੈਰੀ ਕੀਤਾ ਸੀ। 

ਰਾਧਾ ਇਸ ਵਾਰ ਵੀ ਵਾਲਾਂ ਵਿੱਚ ਗਜਰਾ ਲਗਾਏ ਦਿਖਾਈ ਦਿੱਤੀ ਅਤੇ ਉਹ ਜਿਆਦਾਤਰ ਸਮੇਂ ਆਪਣੀ ਭੈਣ ਦਾ ਹੱਥ ਫੜੇ ਹੀ ਦਿਖਾਈ ਦਿੱਤੀਆਂ।

ਦੱਸ ਦੇਈਏ ਕਿ ਦਿੱਗਜ਼ ਬਾਲੀਵੁਡ ਅਦਾਕਾਰਾ ਰੇਖਾ ਹਾਲ ਹੀ ਵਿੱਚ ਅਰਮਾਨ ਜੈਨ ਅਤੇ ਅਨੀਸਾ ਮਲਹੋਤਰਾ ਦੇ ਵਿਆਹ ਵਿੱਚ ਪਹੁੰਚੀ ਸੀ।

ਇਸ ਵਿਆਹ ਵਿੱਚ ਰੇਖਾ ਨੇ ਜਿੱਥੇ ਸੁਨਹਿਰੇ ਰੰਗ ਦੀ ਸਾੜੀ ਵਿੱਚ ਗੋਲਡਨ ਜੂਲਰੀ ਪਾਈ।

ਉੱਥੇ ਹੀ ਰਾਧਾ ਗ੍ਰੀਨ ਐਂਡ ਗੋਲਡਨ ਆਊਟਫਿਟ ਵਿੱਚ ਨਜ਼ਰ ਆਈ। ਰੇਖਾ ਨੇ ਆਪਣੇ ਲੁਕ ਨੂੰ ਕਾਂਪਲੀਮੈਂਟ ਕਰਨ ਦੇ ਲਈ ਉੱਥੇ ਵੀ ਗਜਰਾ ਲਗਾਇਆ ਸੀ।ਦੱਸ ਦੇਈਏ ਕਿ ਰੇਖਾ ਦੀ ਇੱਕ ਸਕੀ ਭੈਣ ਅਤੇ 5 ਮਤਰੇਈਆਂ ਭੈਣਾਂ ਹਨ। ਇਹ ਸਾਰੀਆਂ ਭੈਣਾਂ ਆਪਣੇ-ਆਪਣੇ ਕੰਮ ਖੇਤਰ ਵਿੱਚ ਕਾਫੀ ਕਾਮਯਾਬ ਹਨ।

ਰੇਖਾ ਤਮਿਲ ਸੁਪਰਸਟਾਰ ਜੇਮਿਨੀ ਗਣੇਸ਼ਨ ਅਤੇ ਪੁਸ਼ਪਾਵਲੀ ਦੀ ਬੇਟੀ ਹੈ।ਰੇਖਾ ਦਾ ਜਦੋਂ ਜਨਮ ਹੋਇਆ ਸੀ ਉਦੋਂ ਉਨ੍ਹਾਂ ਦੀ ਮਾਂ ਦਾ ਵਿਆਹ ਨਹੀਂ ਹੋਇਆ ਸੀ।ਰੇਖਾ ਦੀ ਭੈਣ ਕ੍ਰਿਸ਼ਣਾ ਇੱਕ ਅਰਟਿਸਟ ਹੈ ਅਤੇ ਕਾਫੀ ਪਾਪੂਲਰ ਹੈ।ਰੇਖਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ 90 ਦੇ ਦਹਾਕੇ ਦੀ ਸੁਪਰਹਿੱਟ ਅਦਾਕਾਰਾ ਰਹੀ ਹੈ ਨਾਲ ਹੀ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਰੇਖਾ ਅਕਸਰ ਸੁਰਖੀਆਂ ਵਿੱਚ ਬਣੀ ਰਹੀ।ਉਨ੍ਹਾਂ ਦੇ ਅਮਿਤਾਭ ਬੱਚਨ ਦੇ ਨਾਲ ਰਿਸ਼ਤੇ ਅਕਸਰ ਚਰਚਾ ਵਿੱਚ ਰਹੇ।

 Rekha sister traditional looks