ਰੇਖਾ ਦਾ Western ਲੁਕ ਹੋ ਰਿਹਾ ਵਾਇਰਲ, ਵੇਖੋ ਤਸਵੀਰਾਂ

Rekha Blue jeans black flag showing the line swap, Western look viral

1 of 10

Rekha Blue jeans black flag: ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਰੇਖਾ ਹਮੇਸ਼ਾ ਹੀ ਆਪਣੇ ਅੰਂਦਾਜ਼ ਅਤੇ ਖੂਬਸੂਰਤੀ ਕਾਰਨ ਚਰਚਾ ਵਿੱਚ ਬਣੀ ਰਹਿੰਦੀ ਹੈ।

Rekha Blue jeans black flag

Rekha Blue jeans black flag

ਅਕਸਰ ਹੀ ਰੇਖਾ ਨੂੰ ਸਿਲਕ ਅਤੇ ਕਾਂਜੀਵਰਮ ਸਾੜ੍ਹੀ ਵਿੱਚ ਦੇਖਿਆ ਜਾਂਦਾ ਹੈ।

Rekha Blue jeans black flag

ਉਹਨਾਂ ਦਾ ਇਹ ਦੇਸੀ ਅੰਦਾਜ਼ ਉਹਨਾਂ ਦੇ ਫੈਨਜ਼ ਨੂੰ ਬਹੁਤ ਹੀ ਪਸੰਦ ਆਉਂਦਾ ਹੈ ਪਰ ਹੁਣ ਰੇਖਾ ਨੂੰ ਇੱਕ ਨਵੀਂ ਲੁਕ ਵਿੱਚ ਵੇਖਿਆ ਗਿਆ ਹੈ।

Rekha Blue jeans black flag

ਇਨ੍ਹੀਂ ਦਿਨੀਂ ਰੇਖਾ ਦਾ ਵੈਸਟਰਨ ਲੁਕ ਛਾਇਆ ਹੋਇਆ ਹੈ।

Rekha Blue jeans black flag

ਹਾਲ ਹੀ ਵਿੱਚ ਰੇਖਾ ਮਨੀਸ਼ ਮਲਹੋਤਰਾ ਦੇ ਘਰ ਦੇ ਬਾਹਰ ਸਪਾਟ ਹੋਈ।

Rekha Blue jeans black flag

ਰੇਖਾ ਨੇ ਇੰਡੀਅਨ ਲੁਕ ਨੂੰ ਛੱਡ ਕੇ ਨੀਲੇ ਰੰਗ ਦੀ ਜੀਨਜ਼ ਅਤੇ ਕਾਲੇ ਰੰਗ ਦਾ ਟਾਪ ਪਾਇਆ ਹੋਇਆ ਸੀ।

Rekha Blue jeans black flag

ਦੱਸ ਦੇਈਏ ਕਿ ਵੈਸਟਰਨ ਲੁਕ ਦੇ ਨਾਲ ਉਹਨਾਂ ਨੇ ਮੈਚਿੰਗ ਸੈੰਡਲ ਅਤੇ ਇੱਕ ਨਵਾਂ ਹੇਅਰਸਟਾਇਲ ਵੀ ਕੀਤਾ ਹੋਇਆ ਸੀ।

Rekha Blue jeans black flag

ਰੇਖਾ ਵੈਸਟਰਨ ਲੁਕ ਵਿੱਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ।

Rekha Blue jeans black flag

ਕਾਲੇ ਚਸ਼ਮੇ ਦੇ ਨਾਲ ਰੇਖਾ ਦਾ ਇਹ ਲੁਕ ਕਾਫੀ ਗਲੈਮਰਸ ਲੱਗ ਰਹੀ ਹੈ। ਇਸ ਲੁਕ ਨਾਲ ਉਹ ਨਵੇਂ ਫੈਸ਼ਨ ਨੂੰ ਫੋਲੋ ਕਰ ਰਹੀ ਹੈ।

Rekha Blue jeans black flag

ਰੇਖਾ ਦੇ ਇਸ ਅੰਦਾਜ਼ ਨੂੰ ਸਭ ਨੇ ਬਹੁਤ ਪਸੰਦ ਕੀਤਾ ਹੈ। ਹਰ ਕਿਸੇ ਵਲੋਂ ਇਸ ਲੁਕ ਦੀ ਤਾਰੀਫ ਕੀਤੀ ਜਾ ਰਹੀ ਹੈ।