ਰੇਖਾ ਦੇ ਜਨਮਦਿਨ ‘ਤੇ ਦੇਖੋ ਉਹਨਾਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ

Rekha birthday special: Unknown facts and rare images, see pics

1 of 10

Rekha birthday special: ਬਾਲੀਵੁਡ ਦੀ ਬੇਹੱਦ ਹੀ ਖੁਬਸੂਰਤ ਅਦਾਕਾਰਾ ਰੇਖਾ ਦਾ ਅੱਜ ਜਨਮਦਿਨ ਹੈ। ਇਸ ਖਾਸ ਮੌਕੇ ਉੱਤੇ ਅਸੀ ਤੁਹਾਨੂੰ ਰੇਖਾ ਦੀਆਂ ਕੁੱਝ ਅਣਦੇਖੀਆਂ ਤਸਵੀਰਾਂ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਦੀਆਂ ਰੋਚਕ ਗੱਲਾਂ ਦੱਸਣ ਜਾ ਰਹੇ ਹਾਂ।

Rekha birthday special

Rekha birthday special

ਰੇਖਾ ਨੇ 1966 ਵਿੱਚ ਰਿਲੀਜ਼ ਹੋਈ ਤੇਲੁਗੂ ਫਿਲਮ ‘ਰੰਗੁਲਾ ਰਤਨਮ’ ਤੋਂ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕੀਤਾ ਸੀ।

Rekha birthday special

ਰੇਖਾ ਨੂੰ ਫਿਲਮਾਂ ਵਿੱਚ ਆਉਣ ‘ਚ ਦਿਲਚਸਪੀ ਨਹੀਂ ਸੀ ਪਰ ਪਰਿਵਾਰ ਦੀ ਆਰਥਿਕ ਹਾਲਤ ਦੇ ਕਾਰਨ ਉਨ੍ਹਾਂ ਨੂੰ ਐਕਟਿੰਗ ‘ਚ ਪੈਰ ਰੱਖਣਾ ਪਿਆ।

Rekha birthday special

ਰੇਖਾ ਹਮੇਸ਼ਾ ਤੋਂ ਦੁਨੀਆ ਘੁੰਮਣਾ ਚਾਹੁੰਦੀ ਸੀ ਅਤੇ ਇਸ ਵਜ੍ਹਾ ਕਰਕੇ ਉਹ ਏਅਰਹੋਸਟੇਸ ਬਣਨ ਦਾ ਸਪਨਾ ਵੇਖਦੀ ਸੀ।

Rekha birthday special

ਉਮਰਾਵ ਜਾਨ ਲਈ 1982 ਵਿੱਚ ਉਨ੍ਹਾਂ ਨੂੰ ਸਭ ਤੋਂ ਵਧੀਆ ਅਦਾਕਾਰਾ ਦਾ ਰਾਸ਼ਟਰੀ ਫਿਲਮ ਇਨਾਮ ਵੀ ਮਿਲਿਆ ਸੀ।

Rekha birthday special

ਅਮਿਤਾਭ ਬੱਚਨ ਅਤੇ ਰੇਖਾ ਦੇ ਰਿਲੇਸ਼ਨਸ਼ਿਪ ਦੀ ਚਰਚਾ ਉਸ ਦੌਰ ਵਿੱਚ ਬਹੁਤ ਚੱਲਦੀ ਸੀ ਪਰ ਫਿਰ ਦੋਨੋਂ ਵੱਖ ਹੋ ਗਏ।

Rekha birthday special

ਯਸ਼ ਚੋਪੜਾ ਦੀ ਫਿਲਮ ‘ਸਿਲਸਿਲਾ’ ਅਮਿਤਾਭ ਅਤੇ ਰੇਖਾ ਦੀ ਇਕੱਠੇ ‘ਚ ਆਖਰੀ ਫਿਲਮ ਸੀ।

Rekha birthday special

ਰੇਖਾ ਨੇ 1990 ਵਿੱਚ ਦਿੱਲੀ ਦੇ ਇੱਕ ਵਿਅਵਸਾਈ ਮੁਕੇਸ਼ ਅੱਗਰਵਾਲ ਨਾਲ ਵਿਆਹ ਕੀਤਾ ਸੀ।

Rekha birthday special

ਮੁਕੇਸ਼ ਨੇ ਵਿਆਹ ਤੋਂ ਇੱਕ ਸਾਲ ਬਾਅਦ 1991 ਵਿੱਚ ਆਤਮਹੱਤਿਆ ਕਰ ਲਈ ਸੀ।

Rekha birthday special

‘ਖੂਬਸੂਰਤ’ ਅਤੇ ‘ਖੂਨ ਭਰੀ ਮਾਂਗ’ ਵਰਗੀਆਂ ਫਿਲਮਾਂ ਲਈ ਰੇਖਾ ਨੂੰ ਫਿਲਮ ਫੇਅਰ ਐਵਾਰਡ ਵੀ ਮਿਲ ਚੂੱਕਿਆ ਹੈ। ਰੇਖਾ ਨੂੰ ਉਨ੍ਹਾਂ ਦੀਆਂ ਕਾਂਜੀਵਰਮ ਸਾੜੀਆਂ ਲਈ ਵੀ ਜਾਣਿਆ ਜਾਂਦਾ ਹੈ।