ਰਣਵੀਰ ਸਿੰਘ ਦਾ ‘ਪਟਾਖਾ’ ਲੁਕ ਹੋ ਰਿਹਾ ਵਾਇਰਲ, ਵੇਖੋ ਤਸਵੀਰਾਂ

Ranveer Singh quirky attire is fireworks before Diwali 2018

1 of 11

Ranveer Singh quirky attire: ਬਾਲੀਵੁਡ ਦੇ ਸਭ ਤੋਂ ਐਨਰਜ‍ੇਟ‍ਿਕ ਸਟਾਰ ਰਣਵੀਰ ਸਿੰਘ ਆਪਣੇ ਅਜੀਬ ਫ਼ੈਸ਼ਨ ਸੈਨਸ ਦੀ ਵਜ੍ਹਾ ਕਰਕੇ ਬੀ – ਟਾਊਨ ਵਿੱਚ ਪਹਿਚਾਣੇ ਜਾਂਦੇ ਹਨ।

Ranveer Singh quirky attire

Ranveer Singh quirky attire

ਹਾਲ ਹੀ ਵਿੱਚ ਰਣਵੀਰ ਨੇ ਇੱਕ ਈਵੈਂਟ ਵਿੱਚ ਐਂਟਰੀ ਕੀਤੀ, ਜਿੱਥੇ ਉਨ੍ਹਾਂ ਨੂੰ ਵੇਖਕੇ ਸਾਰੇ ਹੈਰਾਨ ਰਹਿ ਗਏ।

Ranveer Singh quirky attire

ਸੋਸ਼ਲ ਮੀਡ‍ੀਆ ਉੱਤੇ ਰਣਵੀਰ ਦੀ ਡ੍ਰੈੱਸ ਨੂੰ ਦੀਵਾਲੀ ਦੇ ਪਟਾਖਿਆ ਦੀ ਤਰ੍ਹਾਂ ਦੱਸਿਆ ਜਾ ਰਿਹਾ ਹੈ।

Ranveer Singh quirky attire

ਉਂਝ ਅਦਾਕਾਰ ਦੀ ਡ੍ਰੈਸ ਦਾ ਪ੍ਰ‍ਿੰਟ ਪਟਾਖਿਆਂ ਦੇ ਪੈਕਟ ਵਰਗਾ ਹੀ ਲੱਗ ਰਿਹਾ ਸੀ।

Ranveer Singh quirky attire

ਰਣਵੀਰ ਸਿੰਘ ਮੁੰਬਈ ਵਿੱਚ ਬੀਤੀ ਰਾਤ ਇੱਕ ਈਵੈਂਟ ਵਿੱਚ ਡਾਇਰੈਕਟਰ ਰੋਹ‍ਿਤ ਸ਼ੈੱਟੀ ਦੇ ਨਾਲ ਪਹੁੰਚੇ ਸਨ।

Ranveer Singh quirky attire

ਰਣਵੀਰ ਦੀ ਐਂਟਰੀ ਤੋਂ ਬਾਅਦ ਉੱਥੇ ਮੌਜੂਦ ਹਰ ਸ਼ਖਸ ਦੀ ਨਜ਼ਰ ਅਦਾਕਾਰ ਦੇ ਆਊਟਫ‍ਿਟ ਉੱਤੇ ਸੀ।

Ranveer Singh quirky attire

ਸ‍ਿੰਬਾ ਅਦਾਕਾਰ ਨੇ ਲਾਲ, ਨੀਲੇ , ਪੀਲੇ ਵਾਇਬ੍ਰੈਂਡ ਕਲਰ ਦਾ ਕੋਟ – ਪੈਂਟ ਪਾਇਆ ਸੀ।

Ranveer Singh quirky attire

ਈਵੈਂਟ ਉੱਤੇ ਰੋਹ‍ਿਤ ਸ਼ੈੱਟੀ ਦੇ ਨਾਲ ਰਣਵੀਰ ਦੀ ਸਪੈਸ਼ਲ ਬਾਡ‍ਿੰਗ ਦੇਖਣ ਨੂੰ ਮਿਲੀ।

Ranveer Singh quirky attire

ਅੱਜ ਕੱਲ੍ਹ ਰਣਵੀਰ, ਰੋਹ‍ਿਤ ਸ਼ੈੱਟੀ ਦੀ ਫਿਲਮ ਸ‍ਿੰਬਾ ਦੇ ਸ਼ੈਡਿਊਲ ਵਿੱਚ ਬ‍ਿਜੀ ਹਨ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਪਹਿਲੀ ਵਾਰ ਸਾਰਾ ਅਲੀ ਖਾਨ ਦਿਖੇਗੀ।

ਉਂਝ ਰਣਵੀਰ ਦੀਆਂ ਫਿਲਮਾਂ ਤੋਂ ਜ਼ਿਆਦਾ ਇਨ੍ਹੀਂ ਦ‍ਿਨੀਂ ਉਨ੍ਹਾਂ ਦੇ ਵਿਆਹ ਦੀ ਚਰਚਾ ਹੈ।

Ranveer Singh quirky attire

ਰ‍ਿਪੋਰਟਸ ਦੇ ਮੁਤਾਬ‍ਿਕ ਰਣਵੀਰ ਸਿੰਘ ਜਲਦ ਹੀ ਦੀਪ‍ਿਕਾ ਪਾਦੁਕੋਨ ਨਾਲ ਵਿਆਹ ਕਰਨਗੇ। ਵੇਖਣਾ ਇਹ ਹੋਵੇਗਾ ਕਿ ਰਣਵੀਰ ਆਪਣੇ ਵਿਆਹ ‘ਤੇ ਕੀ ਡ੍ਰੈੱਸਅਪ ਕਰਦੇ ਹਨ।

Ranveer Singh quirky attire