‘ਛਪਾਕ’ ਦੀ ਸਕ੍ਰੀਨਿੰਗ ਵਿੱਚ ਸਿਤਾਰਿਆਂ ਦਾ ਜਮਾਵੜਾ, ਰਣਵੀਰ-ਦੀਪਿਕਾ ਨੇ ਕੀਤਾ KISS

Ranveer screening Deepika film. Laxmi Agarwal arrives with Meghna

1 of 10

Ranveer screening Deepika film: ਦੀਪਿਕਾ ਪਾਦੁਕੋਣ ਅਤੇ ਵਿਕਰਾਂਤ ਮੈਸੀ ਦੀ ਫਿਲਮ ਛਪਾਕ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਬੁਧਵਾਰ ਰਾਤ ਨੂੰ ਫਿਲਮ ਨੂੰ ਸਕ੍ਰੀਨਿੰਗ ਰੱਖੀ ਗਈ।ਇਸ ਸਕ੍ਰੀਨਿੰਗ ਵਿੱਚ ਦੀਪਿਕਾ ਅਤੇ ਰਣਵੀਰ ਦੀ ਫੈਮਿਲੀ ਸਮੇਤ ਬਾਲੀਵੁਡ ਦੇ ਤਮਾਮ ਸਿਤਾਰਿਆਂ ਨੇ ਸ਼ਿਰਕਤ ਕੀਤੀ।

Ranveer screening Deepika film
Ranveer screening Deepika film

ਅਦਾਕਾਰਾ ਰੇਖਾ ਵੀ ਸਕ੍ਰੀਨਿੰਗ ਵਿੱਚ ਨਜ਼ਰ ਆਈ। ਉਹ ਗੋਲਡਨ ਸਾੜੀ ਵਿੱਚ ਬੇਹੱਦ ਖੂਬਸੂਰਤ ਦਿਖਾਈ ਦਿੱਤੀ।

Ranveer screening Deepika film
Ranveer screening Deepika film

ਆਯੁਸ਼ਮਾਨ ਖੁਰਾਣਾ ਦੀ ਪਤਨੀ ਤਾਹਿਰਾ ਕਸ਼ਿਅਪ ਵੀ ਫਿਲਮ ਸਕ੍ਰੀਨਿੰਗ ਵਿੱਚ ਪਹੁੰਚੀ। ਇਸ ਦੌਰਾਨ ਉਹ ਐਥਨਿਕ ਲੁਕ ਵਿੱਚ ਦਿਖਾਈ ਦਿੱਤੀ।

Ranveer screening Deepika film

ਅਦਾਕਾਰਾ ਸਵਰਾ ਭਾਸਕਰ ਵੀ ਸਕ੍ਰੀਨਿੰਗ ਵਿੱਚ ਸ਼ਾਮਿਲ ਹੋਈ।ਇਸ ਮੌਕੇ ਦੇ ਲਈ ਉਨ੍ਹਾਂ ਨੇ ਵੈਸਟਰਨ ਲੁਕ ਨੂੰ ਚੁਣਿਆ।

ਅਦਾਕਾਰਾ ਹੁਮਾ ਕੁਰੈਸ਼ੀ ਵੀ ਸਕ੍ਰੀਨਿੰਗ ਵਿੱਚ ਸਪਾਟ ਕੀਤੀ ਗਈ।

ਲਕਸ਼ਮੀ ਅਗਰਵਾਲ ਨੇ ਸਕ੍ਰੀਨਿੰਗ ਦੇ ਲਈ ਸਬਿਆਸਚੀ ਦੀ ਡਿਜਾਈਨਰ ਸਾੜੀ ਨੂੰ ਚੁਣਿਆ। ਮਜੈਂਟਾ ਕਲਰ ਦੀ ਸਾੜੀ ਵਿੱਚ ਲਕਸ਼ਮੀ ਬੇਹੱਦ ਖੂਬਸੂਰਤ ਦਿਖਾਈ ਦਿੱਤੀ।

ਬਾਲੀਵੁਡ ਅਦਾਕਾਰਾ ਰਿਤੇਸ਼ ਦੇਸ਼ਮੁਖ ਅਤੇ ਜੈਨੇਲਿਆ ਡਿਸੂਜਾ ਵੀ ਸਕ੍ਰੀਨਿੰਗ ਵਿੱਚ ਪਹੁੰਚੇ।

ਬਾਲੀਵੁਡ ਅਦਾਕਾਰ ਨੀਲ ਨਿਤਿਨ ਮੁਕੇਸ਼ ਆਪਣੀ ਪਤਨੀ ਨਾਲ ‘ਛਪਾਕ’ ਦੀ ਸਕ੍ਰੀਨਿੰਗ ਵਿੱਚ ਪਹੁੰਚੇ।

ਗਰਲਫ੍ਰੈਂਡ ਜਾਰਜਿਆ ਐਂਡ੍ਰਿਆਨੀ ਨਾਲ ਅਰਬਾਜ਼ ਖਾਨ ਨਜ਼ਰ ਆਏ।

ਉੱਥੇ ਹੀ ਬਾਲੀਵੁਡ ਅਦਾਕਾਰਾ ਰਿੱਚਾ ਚੱਢਾ ਅਤੇ ਬੁਆਏਫ੍ਰੈਂਡ ਅਲੀ ਫਜਲ। ਰਿੱਚਾ ਸਕ੍ਰੀਨਿੰਗ ਵਿੱਚ ਯੈਲੋ ਕਲਰ ਦੇ ਆਊਟਫਿਟ ਵਿੱਚ ਪਹੁੰਚੀ।ਫਿਲਮ ਛਪਾਕ ਦੇ ਅਦਾਕਾਰ ਵਿਕਰਾਂਤ ਮੈਸੀ ਅਤੇ ਰਣਵੀਰ ਸਿੰਘ। ਸਕ੍ਰੀਨਿੰਗ ਵਿੱਚ ਦੋਵੇਂ ਇੱਕ ਦੂਜੇ ਨਾਲ ਗਲੇ ਵੀ ਮਿਲੇ।
ਬਾਲੀਵੁਡ ਅਦਾਕਾਰ ਰਣਵੀਰ ਸਿੰਘ ਦੇ ਮੰਮੀ ਪਾਪਾ ਆਲ ਬਲੈਕ ਲੁਕ ਵਿੱਚ ਨਜ਼ਰ ਆਏ।

ਤਸਵੀਰ ਵਿੱਚ ਫੈਮਿਲੀ ਨਾਲ ਦੀਪਿਕਾ ਪਾਦੁਕੋਣ।ਛਪਾਕ ਸਕ੍ਰੀਨਿੰਗ ਦੇ ਲਈ ਦੀਪਿਕਾ ਨੇ ਬਲਿਊ ਕਲਰ ਦੀ ਸ਼ਿਮਰੀ ਸਾੜੀ ਨੂੰ ਚੁਣਿਆ।
ਫਿਲਮ ਸਕ੍ਰੀਨਿੰਗ ਤੋਂ ਪਹਿਲਾਂ ਦੀਪਿਕਾ ਅਤੇ ਰਣਵੀਰ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ। ਦੋਹਾਂ ਨੇ ਪੈਪਰਾਜੀ ਦੇ ਸਾਹਮਣੇ
ਇੱਕ ਦੂਜੇ ਨੂੰ ਕਿੱਸ ਕੀਤਾ।ਫਿਲਮ ਛਪਾਕ ਦੀ ਡਾਇਰੈਕਟਰ ਮੇਘਨਾ ਗੁਲਜਾਰ ਨਾਲ ਲਕਸ਼ਮੀ ਅਗਰਵਾਲ ਨਜ਼ਰ ਆ ਰਹੀ ਹੈ।

Ranveer screening Deepika film: