ਰਣਵੀਰ ਸਿੰਘ ਦੇ Latest Look ਦੇ ਦੀਵਾਨੇ ਹੋਏ ਫੈਨਜ਼, ਵਾਇਰਲ ਹਨ ਇਹ ਤਸਵੀਰਾਂ

Ranveer funky dapper look and all we have to say is, 'he nailed it!'

1 of 10

Ranveer funky dapper look: ਬਾਲੀਵੁਡ ਅਦਾਕਾਰ ਰਣਵੀਰ ਸਿੰਘ ਦੇ ਇਲਾਵਾ ਆਪਣੇ ਅਤਰੰਗੀ ਲੁਕ ਦੇ ਲਈ ਵੀ ਜਾਣੇ ਜਾਂਦੇ ਹਨ।

ਰਣਵੀਰ ਦਾ ਡ੍ਰੈਸਿੰਗ ਸੈਂਸ ਸਭ ਤੋਂ ਹਟ ਕੇ ਹੁੰਦਾ ਹੈ ਅਤੇ ਇਹ ਹੀ ਕਾਰਨ ਹੈ ਕਿ ਉਹ ਜਿਹੜੇ ਵੀ ਈਵੈਂਟ ਵਿੱਚ ਜਾਂਦੇ ਹਨ ਬਿਨ੍ਹਾਂ ਕੁੱਝ ਕੀਤੇ ਹੀ ਸਭ ਦਾ ਅਟੈਂਸ਼ਨ ਲੈ ਲੈਂਦੇ ਹਨ। 

Ranveer funky dapper look

ਹਾਲ ਹੀ ਵਿੱਚ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁੱਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। 

Ranveer funky dapper look

ਇਨ੍ਹਾਂ ਤਸਵੀਰਾਂ ਵਿੱਚ ਰਣਵੀਰ ਆਪਣੇ ਅਤਰੰਗੀ ਅੰਦਾਜ਼ ਦੇ ਉਲਟ ਕਾਫੀ ਸਟਾਈਲਿਸ਼ ਨਜ਼ਰ ਆ ਰਹੇ ਹਨ।

ਰਣਵੀਰ ਦੀ ਇਨ੍ਹਾਂ ਤਸਵੀਰਾਂ ਨੂੰ ਕਾਫੀ ਲਾਈਕ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਰਣਵੀਰ ਨੇ ਜੋ ਕੱਪੜੇ ਪਾਏ ਹਨ ਉਹ ਇੱਕ ਇਟੈਲਿਅਨ ਲਗਜਰੀ ਬ੍ਰਾਂਡ ਦੇ ਹਨ।

ਰਣਵੀਰ ਨੇ ਬਲੈਕ ਸ਼ਰਟ ਅਤੇ ਬਲੈਕ ਪੈਂਟ ਦੇ ਨਾਲ ਕਾਫੀ ਡਿਫਰੈਂਟ ਬਲੇਜਰ ਪਾਇਆ ਹੋਇਆ ਹੈ ਜੋ ਉਨ੍ਹਾਂ ਦੇ ਲੁਕ ਵਿੱਚ ਚਾਰ ਚੰਦ ਲਗਾ ਰਿਹਾ ਹੈ।

ਰਣਵੀਰ ਸਿੰਘ ਦੇ ਹੇਅਰ ਸਟਾਈਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵਾਲ ਵਧਾਏ ਹਨ ਅਤੇ ਉਨ੍ਹਾਂ ਨੂੰ ਪਿੱਛੇ ਦੇ ਵੱਲ ਰੱਖਿਆ ਹੈ।

Ranveer funky dapper look

ਟ੍ਰਿਮ ਦਾੜ੍ਹੀ ਅਤੇ ਬਲੈਕ ਸਨਗਾਲਸੇਸ ਵਿੱਚ ਰਣਵੀਰ ਕਹਿਰ ਢਾ ਰਹੇ ਹਨ।

ਕੁੱਝ ਹੀ ਘੰਟਿਆਂ ਵਿੱਚ ਇਨ੍ਹਾਂ ਤਸਵੀਰਾਂ ਨੂੰ ਤਕਰੀਬਨ 10 ਲੱਖ ਲੋਕਾਂ ਨੇ ਲਾਈਕ ਕੀਤਾ ਹੈ।

Ranveer funky dapper look

ਕਮੈਂਟ ਬਾਕਸ ਵਿੱਚ ਲੋਕਾਂ ਨੇ ਰਣਵੀਰ ਦੇ ਇਸ ਅੰਦਾਜ਼ ਦੀ ਤਾਰੀਫਾਂ ਦੇ ਪੁਲ ਬੰਨੇ ਹਨ।

ਦੱਸ ਦੇਈਏ ਕਿ ਰਣਵੀਰ ਸਿੰਘ ਜਲਦ ਹੀ ਫਿਲਮ 83 ਵਿੱਚ ਕੰਮ ਕਰਦੇ ਨਜ਼ਰ ਆਉਣਗੇ।ਭਾਰਤ ਦੁਆਰਾ ਜਿੱਤੇ ਗਏ ਪਹਿਲੇ ਕ੍ਰਿਕਟ ਵਰਲਡ ਕੱਪ ਦੀ ਕਹਾਣੀ ਤੇ ਆਧਾਰਿਤ ਇਸ ਫਿਲਮ ਵਿੱਚ ਰਣਵੀਰ ਕਪਿਲ ਦੇਵ ਦਾ ਕਿਰਦਾਰ ਨਿਭਾ ਰਹੇ ਹਨ।ਫਿਲਮ ਦੀ ਦੀਪਿਕਾ ਪਾਦੁਕੋਣ ਕਪਿਲ ਦੇਣ ਦੀ ਪਤਨੀ ਦਾ ਕਿਰਦਾਰ ਨਿਭਾਵੇਗੀ।ਖਬਰਾਂ ਅਨੁਸਾਰ ਫਿਲਮ ਦੇ ਟ੍ਰੇਲਰ ਦੀ ਲਾਂਚ ਕੋਰੋਨਾ ਵਾਇਰਸ ਦੇ ਚਲਦੇ ਕੈਂਸਲ ਕੀਤੀ ਗਈ ਹੈ।