ਕਰਿਸ਼ਮਾ-ਕਰੀਨਾ ਨੇ ਸੈਲੀਬ੍ਰੇਟ ਕੀਤਾ ਆਪਣੇ ਪਾਪਾ ਰਣਧੀਰ ਕਪੂਰ ਦਾ ਬਰਥਡੇ , ਵੇਖੋ ਤਸਵੀਰਾਂ

Randhir Kapoor Birthday Kapoors In Black: Kareena, Saif Ali Khan

1 of 10

Randhir Kapoor Birthday Kapoors


Randhir Kapoor Birthday Kapoors :ਅਦਾਕਾਰ ਰਣਧੀਰ ਕਪੂਰ ਸ਼ੁਕਰਵਾਰ ਨੂੰ ਆਪਣਾ 71ਵਾਂ ਬਰਥਡੇ ਮਨਾ ਰਹੇ ਹਨ। ਦੋਵੇਂ ਬੇਟੀਆਂ ਕਰਿਸ਼ਮਾ ਅਤੇ ਕਰਿਸ਼ਮਾ ਕਪੂਰ ਨੇ ਉਨ੍ਹਾਂ ਦੇ ਬਰਥਡੇ ਨੂੰ ਸਪੈਸ਼ਲ ਤਰੀਕੇ ਨਾਲ ਸੈਲੀਬ੍ਰੇਟ ਕੀਤਾ। 

Randhir Kapoor Birthday Kapoors

ਵੀਰਵਾਰ ਰਾਤ ਕਰੀਨਾ ਕਪੂਰ, ਕਰਿਸ਼ਮਾ, ਸੈਫ ਅਲੀ ਖਾਨ , ਬਬੀਤਾ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਲੋਕਾਂ ਨੇ ਮਿਲ ਕੇ ਡਿਨਰ ਪਾਰਟੀ ਇੰਜੁਆਏ ਕੀਤੀ।

Randhir Kapoor Birthday Kapoors

ਕਰਿਸ਼ਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਪਾਪਾ ਨੂੰ ਬਰਥਡੇ ਵਿਸ਼ ਕੀਤਾ।ਪਾਰਟੀ ਦੀਆਂ ਤਸਵੀਰਾਂ ਵਿੱਚ ਪਰਫੈਕਟ ਫੈਮਿਲੀ ਨਜ਼ਰ ਆਈ।

Randhir Kapoor Birthday Kapoors

ਕਰਿਸ਼ਮਾ ਕਪੂਰ ਆਪਣੀ ਬੇਟੀ ਸਮਾਇਰਾ ਕਪੂਰ ਦੇ ਨਾਲ ਦਿਖਾਈ ਦਿੱਤੀ। ਕਰਿਸ਼ਮਾ ਕਪੂਰ ਕਾਫੀ ਸਟਨਿੰਗ ਲੁਕ ਵਿੱਚ ਨਜ਼ਰ ਆਈ

Randhir Kapoor Birthday Kapoors

ਸਮਾਇਰਾ ਦਾ ਆਲ ਬਲੈਕ ਲੁਕ ਉਨ੍ਹਾਂ ਤੇ ਕਾਫੀ ਜਚ ਰਿਹਾ ਸੀ।

Randhir Kapoor Birthday Kapoors

ੳੁੱਥੇ ਕਰੀਨਾ ਵੀ ਬੇਹੱਦ ਖੂਬਸੂਰਤ ਦਿਖਾਈ ਦਿੱਤੀ ਅਤੇ ਸੈਫ ਹਮੇਸ਼ਾ ਦੀ ਤਰ੍ਹਾਂ ਕੈਜੁਅਲ ਲੁਕ ਵਿੱਚ ਦਿਖਾਈ ਦਿੱਤੇ।

Randhir Kapoor Birthday Kapoors

ਤਸਵੀਰ ਵਿੱਚ ਸਾਰੇ ਲੋਕ ਨਜ਼ਰ ਆਏ ਪਰ ਸੈਫ ਅਤੇ ਕਰੀਨਾ ਦੇ ਨੰਨੇ ਨਵਾਬ ਤੈਮੂਰ ਅਲੀ ਖਾਨ ਇਸ ਫੰਕਸ਼ਨ ਵਿੱਚ ਗਾਇਬ ਦਿਖੇ।


Randhir Kapoor Birthday Kapoors

ਇਸ ਨਾਲ ਹੀ ਜੇਕਰ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕਰੀਨਾ ਇਹਨਾਂ ਦਿਨੀਂ ਆਪਣੀ ਅਪਕਮਿੰਗ ਫਿਲਮ ਗੁਡ ਨਿਊਜ ਦੀ ਸ਼ੂਟਿੰਗ ਵਿੱਚ ਬਿਜੀ ਹੈ।

Randhir Kapoor Birthday

ਇਸ ਵਿੱਚ ਅਕਸ਼ੇ ਕੁਮਾਰ ਉਨ੍ਹਾਂ ਦੇ ਓਪੋਜਿਟ ਰੋਲ ਵਿੱਚ ਹਨ।

Randhir Kapoor Birthday

ੳੁੱਥੇ ਸੈਫ ਅਲੀ ਖਾਨ ਵੈੱਬ ਸੀਰੀਜ ਸੈਕ੍ਰੇਡ ਗੇਮਸ ਦੀ ਸ਼ੂਟਿੰਗ ਵਿੱਚ ਬਿਜੀ ਹੈ।

Randhir Kapoor Birthday

ਕਰਿਸ਼ਮਾ ਕਪੂਰ ਨੇ ਕਾਫੀ ਸਮੇਂ ਤੋਂ ਬਾਲੀਵੁਡ ਤੋਂ ਦੂਰੀ ਬਣਾਈ ਹੋਈ ਹੈ।

Randhir Kapoor Birthday