ਦੀਪਿਕਾ-ਰਣਬੀਰ ਦੀ ਦਿਖੀ ਸਪੈਸ਼ਲ ਬਾਂਡਿੰਗ, ਇੰਝ ਲਗਾਇਆ ਇੱਕ ਦੂਜੇ ਨੂੰ ਗਲੇ

Ranbir kapoor Event Together Ranbir Kapoor and Deepika Padu

1 of 10

Ranbir kapoor Event Together : ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਣ ਬਾਲੀਵੁਡ ਦੀ ਅਜਿਹੀ ਜੋੜੀ ਹੈ ਜੋ ਬ੍ਰੇਕਅੱਪ ਤੋਂ ਬਾਅਦ ਵੀ ਦੋਸਤੀ ਦੇ ਰਿਸ਼ਤੇ ਨੂੰ ਖੂਬਸੂਰਤੀ ਨਾਲ ਪ੍ਰੈਜੇਂਟ ਕਰਦੀ ਹੈ।

Ranbir kapoor Event Together
Ranbir kapoor Event Together

ਸੋਮਵਾਰ ਨੂੰ ਇੱਕ ਈਵੇਂਟ ਵਿੱਚ ਦੀਪਿਕਾ ਅਤੇ ਰਣਬੀਰ ਦੀ ਸਪੈਸ਼ਲ ਬਾਂਡਿੰਗ ਦੇਖਣ ਨੂੰ ਮਿਲੀ।

Ranbir kapoor Event Together
Ranbir kapoor Event Together

ਦੋਵੇਂ ਇਕੱਠੇ ਕਿਸੇ ਈਵੈਂਟ ਨੂੰ ਅਟੈਂਡ ਕਰਨ ਆਏ ਸਨ।ਰਣਬੀਰ ਕਪੂਰ ਅਤੇ ਦੀਪਿਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ ।

ਇਨ੍ਹਾਂ ਤਸਵੀਰਾਂ ਵਿੱਚ ਰਣਬੀਰ ਕਪੂਰ ਅਤੇ ਦੀਪਿਕਾ ਇੱਕ ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ।

ਰਣਬੀਰ ਕਪੂਰ ਅਤੇ ਦੀਪਿਕਾ ਦੀ ਜੋੜੀ ਕਈ ਫਿਲਮੀ ਪਰਦੇ ਤੇ ਹਿੱਟ ਰਹੀ ਹੈ

ਪਰ ਬ੍ਰੇਕਅੱਪ ਤੋਂ ਬਾਅਦ ਦੋਹਾਂ ਦੀ ਜੋੜੀ ਅਲੱਗ ਹੋ ਗਈ।ਹਾਲਾਂਕਿ ਦੋਹਾਂ ਨੇ ਬ੍ਰੇਕਅੱਪ ਤੋਂ ਬਾਅਦ ਵੀ ਆਪਣੀ ਦੋਸਤੀ ਨੂੰ ਬਰਕਰਾਰ ਰੱਖਿਆ।

ਬੀਤੇ ਦਿਨੀਂ ਤਕਰੀਬਨ 6 ਸਾਲ ਬਾਅਦ ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਣ ਸਕ੍ਰੀਨ ਤੇ ਨਜ਼ਰ ਆਏ।

ਦਰਅਸਲ, ਰਣਬੀਰ ਕਪੂਰ ਅਤੇ ਦੀਪਿਕਾ ਦੀ ਰੀ-ਯੂਨੀਅਨ ਇੱਕ ਐਡ ਸ਼ੋਅ ਦੇ ਲਈ ਹੋਇਆ ਸੀ।

ਦੀਪਿਕਾ ਪਾਦੁਕੋਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ।

ਇਸ ਤਸਵੀਰ ਤੇ ਰਣਬੀਰ ਕਪੂਰ ਨੇ ਖਾਸ ਕਮੈਂਟ ਕਰਦੇ ਹੋਏ ਲਿਖਿਆ ਸੀ ਕਿ ੍ਹੲਲਲੋ, ਧਮਿਪਲੲ ਾਂੲ ਮੲੲਟ ੳਗੳਨਿ’।

ਫੈਨਜ਼ ਰਣਬੀਰ ਕਪੂਰ ਅਤੇ ਦੀਪਿਕਾ ਦੀ ਇਹ ਖਾਸ ਟਿਊਨਿੰਗ ਪਰਦੇ ਤੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ।

ਵਰਕਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੁਕੋਣ ਫਿਲਮ ਛਪਾਕ ਵਿੱਚ ਨਜ਼ਰ ਆਉਣ ਵਾਲੀ ਹੈ ਤੇ ੳੁੱਥੇ ਹੀ ਰਣਬੀਰ ਕਪੂਰ ਦੀ ਫਿਲਮ ਬ੍ਰਹਮਾਸਤਰ ਇਸ ਸਾਲ ਰਿਲੀਜ਼ ਹੋਣ ਨੂੰ ਤਿਆਰ ਹੈ ਤੇ ਇਸ ਫਿਲਮ ਵਿੱਚ ਰਣਬੀਰ ਕਪੂਰ ਦੇ ਨਾਲ ਆਲੀਆ ਭੱਟ ਮੇਨ ਲੀਡ ਨਿਭਾਉਂਦੇ ਨਜ਼ਰ ਆਵੇਗੀ।