ਬ੍ਰਾਈਡਲ ਲੁਕ ਵਿੱਚ ਬੇੱਹਦ ਖੂਬਸੂਰਤ ਦਿਖੀ ਚਾਰੂ, ਦੇਖੋ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ

rajeev sen marriage: Sushmita Sen can’t stop cheering

1 of 10

rajeev sen marriage: ਬਾਲੀਵੁਡ ਅਦਾਕਾਰਾ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਅਤੇ ਟੀਵੀ ਅਦਾਕਾਰਾ ਚਾਰੂ ਅਸੋਪਾ ਦਾ ਵਿਆਹ ਕਿਸੀ ਫੇਅਰੀ ਟੇਲ ਤੋਂ ਘੱਟ ਨਹੀਂ ਹੈ।

rajeev sen marriage
rajeev sen marriage

ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਹੁਣ ਤੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।ਹੁਣ ਨਿਊਜੀਲੈਂਡ ਚਾਰੂ ਅਸੋਪਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕੁੱਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

rajeev sen marriage
rajeev sen marriage

ਫੋਟੋ ਮਹਿੰਦੀ ਫੰਕਸ਼ਨ ਅਤੇ ਵਿਆਹ ਦੀਆਂ ਹਨ। ਦੋਵੇਂ ਹੀ ਲੁਕ ਵਿੱਚ ਚਾਰੂ ਅਸੋਪਾ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ।

rajeev sen marriage
rajeev sen marriage

ਦੁਲਹਨ ਬਣੀ ਚਾਰੂ ਦੀ ਖੂਬਸੂਰਤੀ ਦਾ ਜਵਾਬ ਨਹੀਂ ਹੈ। ਲਾਲ ਰੰਗ ਦੇ ਲਹਿੰਗੇ ਤੇ ਰਾਜਸਥਾਨੀ ਸਟਾਈਲ ਦੀ ਜਵੈਲਰੀ ਉਨ੍ਹਾਂ ਦੇ ਲੁਕ ਵਿੱਚ ਜਾਨ ਪਾ ਰਹੀ ਹੈ।

ਉੱਥੇ ਮਹਿੰਦੀ ਫੰਕਸ਼ਨ ਵਿੱਚ ਵੀ ਚਾਰੂ ਅਤੇ ਰਾਜੀਵ ਦੇ ਵਿੱਚ ਸ਼ਾਨਦਾਰ ਬਾਂਡਿੰਗ ਦੇਖਣ ਨੂੰ ਮਿਲੀ। ਮਹਿੰਦੀ ਫੰਕਸ਼ਨ ਵਿੱਚ ਕਪਲ ਨੇ ਖੁਬ ਇੰਨਜੁਆਏ ਕੀਤਾ।

ਤਸਵੀਰ ਵਿੱਚ ਰਾਜੀਵ, ਚਾਰੂ ਦੇ ਪੈਰਾਂ ਦੀ ਮਹਿੰਦੀ ਨੂੰ ਦੇਖ ਰਹੇ ਹਨ। ਉਨ੍ਹਾਂ ਦੀ ਇਹ ਨਵੀਆਂ ਤਸਵੀਰਾਂ ਇੰਟਰਨੈੱਟ ਤੇ ਛਾਈਆਂ ਹੋਈਆਂ ਹਨ।

ਦੱਸ ਦੇਈਏ ਕਿ ਰਾਜੀਵ ਸੇਨ ਅਤੇ ਚਾਰੂ ਅਸੋਪਾ ਨੇ 16 ਜੂਨ ਨੂੰ ਗੋਆ ਵਿੱਚ ਵਿਆਹ ਕੀਤਾ ਸੀ। ਫੰਕਸ਼ਨ ਨੂੰ ਪ੍ਰਾਈਵੇਟ ਰੱਖਿਆ ਗਿਆ ਸੀ।

ਕੇਵਲ ਕਰੀਬੀ ਦੋਸਤ ਅਤੇ ਪਰਿਵਾਰ ਵਾਲੇ ਹੀ ਮੌਜੂਦ ਸਨ। ਵਿਆਹ ਰਾਜਸਥਾਨੀ ਅਤੇ ਬੰਗਾਲੀ ਰੀਤੀ ਰਿਵਾਜਾਂ ਦੇ ਨਾਲ ਹੋਇਆ।

ਗੋਆ ਵਿੱਚ ਵਿਆਹ ਤੋਂ ਪਹਿਲਾਂ ਚਾਰੂ ਅਤੇ ਰਾਜੀਵ ਦੀ ਅੰਗੇਜਮੈਂਟ ਸੈਰੇਮਨੀ ਹੋਈ ਸੀ। ਵਾਈਟ ਗਾਊਨ ਅਤੇ ਵਾਈਟ ਸੂਟ ਵਿੱਚ ਕਪਲ ਬੇਹੱਦ ਖੂਬਸੂਰਤ ਨਜ਼ਰ ਆਇਆ।

rajeev sen marriage

ਦੱਸ ਦੇਈਏ ਕਿ 16 ਜੂਨ ਨੂੰ ਵਿਆਹ ਤੋਂ ਪਹਿਲਾਂ ਕਪਲ ਨੇ ਸੀਕ੍ਰੇਟ ਕੋਰਟ ਮੈਰਿਜ ਕਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

rajeev sen marriage

ਕਪਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰਾਂ ਸ਼ੇਅਰ ਕਰ ਵਿਆਹ ਦੀ ਜਾਣਕਾਰੀ ਦਿੱਤੀ ਸੀ।