ਕੁੜਮ ਦੀ ਸ਼ੋਕ ਸਭਾ ‘ਚ ਪਹੁੰਚੇ ਅਮਿਤਾਭ ਬੱਚਨ, ਨਵਿਆ ਨਾਲ ਦਿਖੇ ਅਭਿਸ਼ੇਕ

Rajan Nanda prayer meet: Amitabh Bachchan, Abhishek, Shaweta attend

1 of 10

Rajan Nanda prayer meet: ਅਮਿਤਾਭ ਬੱਚਨ ਦੇ ਕੁੜਮ ਰਾਜਨ ਨੰਦਾ ਦੀ ਸ਼ੌਕ ਸਭਾ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਹੋਈ। ਇਸ ਦੌਰਾਨ ਅਮਿਤਾਭ ਬੱਚਨ ਆਪਣੇ ਜਵਾਈ ਨਿਖਲ ਨੰਦਾ ਦੇ ਨਾਲ ਨਜ਼ਰ ਆਏ।

Rajan Nanda prayer meetRajan Nanda prayer meet

ਬੁਲਗੇਰਿਆ ਵਿੱਚ ਬ੍ਰਹਮਾਸਤਰ ਫਿਲਮ ਦੀ ਸ਼ੂਟਿੰਗ ਕਰ ਰਹੇ ਬਿੱਗ ਬੀ ਰਾਜਨ ਨੰਦਾ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਨਹੀਂ ਹੋ ਪਾਏ ਸਨ।

Rajan Nanda prayer meet

ਅਮਿਤਾਭ ਬੱਚਨ ਨੇ ਰਾਜਨ ਚੰਦਾ ਦੀ ਤਸਵੀਰ ਦੇ ਨਾਲ ਪ੍ਰੇਅਰ ਮੀਟ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਸ ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ‘ ਦੇਹਿਹਿ ਅਨਲ ਨ ਦਹਿ ਸਕਈ, ਭੇਈ ਸਕਈ ਨਹੀਂ ਨੀਰ, ਸੋਖਿ ਨਾ ਸਕਈ ਸਮੀਰ ਤੇਹਿ, ਭੇਦਿ ਸਕਈ ਨਹੀਂ ਤੀਰ, ਆਤਮਾ ਨੂੰ ਅੱਗ ਨਹੀਂ ਜਲਾ ਸਕਦੀ। ਭਿਗੋ ਸਕਦਾ ਨਹੀਂ ਪਾਣੀ, ਸੁਖਾ ਨਹੀਂ ਸਕਦੀ ਹਵਾ ਉਸ ਨੂੰ, ਭੇਦ ਸਕਦਾ ਨਹੀਂ ਤੀਰ।

Rajan Nanda prayer meet

ਸ਼ੌਕ ਸਭਾ ਤੋਂ ਵਾਪਿਸ ਆਉਂਦੇ ਅਮਿਤਾਭ ਬੱਚਨ ਦਾਦਾ ਜੀ ਰਾਜਨ ਨੰਦਾ ਦੀ ਸ਼ੌਕ ਸਭਾ ਵਿੱਚ ਨਵਿਆਨਵੇਲੀ ਮਾਮਾ ਅਭਿਸ਼ੇਕ ਬੱਚਨ ਦੇ ਨਾਲ ਨਜ਼ਰ ਆਈ।

Rajan Nanda prayer meet

ਬੇਟੀ ਸ਼ਵੇਤਾ ਬੱਚਨ ਦੇ ਨਾਲ ਅਮਿਤਾਭ ਬੱਚਨ ਨਜ਼ਰ ਆਈ।ਇਸ ਨਾਲ ਹੀ ਐਸ਼ਵਰਿਆ ਰਾਏ ਬੱਚਨ ਵੀ ਇਸ ਸ਼ੌਕ ਸਭਾ ਵਿੱਚ ਨਜ਼ਰ ਆਈ।

Rajan Nanda prayer meet

ਦੱਸ ਦੇਈਏ ਕਿ ਅਮਿਤਾਭ ਬੱਚਨ ਦੇ ਕੁੜਮ ਅਤੇ ਬੇਟੀ ਸ਼ਵੇਤਾ ਨੰਦਾ ਦੇ ਸਹੁਰੇ ਰਾਜਨ ਨੰਦਾ ਦਾ ਐਤਵਾਰ ਰਾਤ ਦਿਹਾਂਤ ਹੋ ਗਿਆ।

Rajan Nanda prayer meet

ਰਾਜਨ ਨੰਦਾ ਨੇ ਗੁੜਗਾਂਵ ਸਥਿਤ ਮੇਦਾਤਾ ਹਸਪਤਾਲ ਵਿੱਚ ਆਖਰੀ ਸਾਹ ਲਏ। ਰਾਜਨ ਨੰਦਾ ਦੇ ਬੇਟੇ ਨਿਖਿਲ ਨੰਦਾ ਸ਼ਵੇਤਾ ਦੇ ਪਤੀ ਹਨ।

Rajan Nanda prayer meet

ਰਾਜਨ ਨੰਦਾ ਪ੍ਰਸਿੱਧ ਕੰਪਨੀ ਐਸਕਾ‌ਰਟਸ ਗਰੁੱਪ ਦੇ ਚੇਅਰਮੈਨ ਸਨ। ਇਹ ਕੰਪਨੀ ਟਰੈਕਟਰ ਅਤੇ ਖੇਤੀਬਾੜੀ ਸਮੱਗਰੀ ਬਣਾਉਂਦੀ ਹੈ।

Rajan Nanda prayer meet

ਰਾਜਨ ਨੰਦਾ ਦੀ ਫੈਮਿਲੀ ਵਿੱਚ ਬੇਟੇ ਨਿਖਿਲ ਨੰਦਾ ਅਤੇ ਨੂੰਹ ਸ਼ਵੇਤਾ ਤੋਂ ਇਲਾਵਾ ਪਤਨੀ ਰਿਤੁ ਨੰਦਾ ਅਤੇ ਬੇਟੀ ਨਤਾਸ਼ਾ ਹਨ। ਉੱਥੇ ਹੀ, ਅਮਿਤਾਭ ਬੱਚਨ ਨੇ ਦੋ ਫੈਨਜ਼ ਬੀਜਲ ਭੱਟ ਅਤੇ ਸੋਨੀਆ ਚੋਪੜਾ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ।

Rajan Nanda prayer meetRajan Nanda prayer meet

ਹਾਲਾਂਕਿ, ਰਾਜਨ ਨੰਦਾ ਦੇ ਦਿਹਾਂਤ ਨੂੰ ਲੈ ਕੇ ਹੁਣ ਤੱਕਨ ਨੰਦਾ ਪਰਿਵਾਰ, ਕਪੂਰ ਪਰਿਵਾਰ ਅਤੇ ਬੱਚਨ ਫੈਮਿਲੀ ਤੋਂ ਕੋਈ ਆਫੀਸ਼ਿਅਲ ਸਟੇਟਮੈਂਟ ਨਹੀਂ ਆਇਆ ਹੈ।

Rajan Nanda prayer meet